A First-Aid Training
Camp was organised at Hans Raj Mahila Maha Vidyalaya, Jalandhar under the
able leadership of Principal Prof.
Dr. (Mrs.) Ajay Sareen. During the camp, training was imparted to
more than 200 students by Mr. Kaka Ram, Former Secretary of the Red Cross
Society, Patiala .
Mr. Kaka Ram told the students that first-aid required
readiness of brainpower and a certain fixed rules so that precious lives may be
saved by some protective measures. For such situations requisite training must
be obtained. With necessary training and a humane approach one can be well
equipped to face health emergencies. He said the health emergency situations
could include heart attack, blood loss, hypoglycaemia and hyperglycaemia, road
accidents or any other unforeseen situation inside or outside one’s home.
He also demonstrated how a patient should be treated in various
emergency situations.
Addressing the students, Principal Prof. Dr. Ajay Sareen,
said, “A judicious first-aid is the thin line between life and death. Timely
medical help to fellow human beings regardless of caste creed and gender is a
gesture of humanity and cohesion.”
The students were also trained about the manner in which
victims should be made to lie on stretcher, how to lift them on arms and tips
about blood pressure and sugar levels.
Programme Officer
Mrs. Veena Arora said that it is the responsibility of every individual to
offer help and first aid in emergency situations. Speaking on the occasion, program officer Dr.
Anjana Bhatia said that First Aid knowledge is precious for
the students, both as an individual and for the community. It facilitates the trainee to lend a hand to
persons who become wounded in the event of an accident or emergency situation
until help arrives. First Aid proficiency can be applied
in the home, the workplace or in public locations, therefore the more First Aid
certified people there are in a community the safer that community becomes. Assistant
Programme Officers Mrs. Alka and Ms. Harmanu also participated in the training
programme and motivated students to become responsible citizens of the country.
ਹੰਸਰਾਜ ਮਹਿਲਾ ਮਹਾਵਿਦਿਆਲਾ ਵੱਲੋਂ ਪਿੰਸੀਪਲ ਪੋ. ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਵਿਦਿਆਰਥਣਾਂ ਦੇ ਲਈ ਪਾਥਮਿਕ ਉਪਚਾਰ ਟੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਦੌਰਾਨ ਰੈਡ ´ਾਸ ਸੋਸਾਇਟੀ, ਪਟਿਆਲਾ ਦੇ ਸਾਬਕਾ ਸਚਿਵ ਕਾਕਾ ਰਾਮ ਵੱਲੋਂ 200 ਤੋਂ ਵੱਧ ਵਿਦਿਆਰਥਣਾਂ ਨੂੰਟੇਨਿੰਗ ਦਿੱਤੀ ਗਈ।
ਕਾਕਾ ਰਾਮ ਨੇ ਵਿਦਿਆਰਥਣਾਂ ਨੂੰਦੱਸਿਆ ਕਿ ਪਾਥਮਿਕ ਉਪਚਾਰ 'ਚ ਦਿਮਾਗ ਦੀ ਤਿਆਰੀ ਤੇ ਕੁਝ ਪੱਕੇ ਨਿਯਮ ਹੁੰਦੇ ਹਨ ਤਾਂਕਿ ਕੁੱਝ ਸੁਰੱਖਿਤ ਤਰੀਕੇ ਅਪਣਾ ਕੇ ਅਨਮੋਲ ਜ਼ਿੰਦਗੀ ਨੂੰਬਚਾਇਆ ਜਾ ਸਕੇ। ਇਸ ਤਰ•ਾਂ ਦੀ ਸਥਿਤੀ ਦੇ ਲਈ ਜ਼ਰੂਰੀ ਟੇਨਿੰਗ ਤੇ ਮਾਨਵੀ ਪਹੁੰਚ ਲੈਣੀ ਚਾਹੀਦੀ ਹੈ। ਜ਼ਰੂਰੀ ਟੇਨਿੰਗ ਤੇ ਮਾਨਵੀ ਪਹੁੰਚ ਨਾਲ ਵਿਅਕਤੀ ਆਪਾਤਕਾਲੀਨ ਸਥਿਤੀ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਂਦਾ ਹੈ। ਉਨ•ਾਂ ਹਾਰਟ ਅਟੈਕ, ਖੂਨ ਦੀ ਘਾਟ, ਹਾਇਪੋਗਲਾਇਕੇਮਿਯਾ ਤੇ ਹਾਇਪਰਗਲਾਇਕੇਮਿਯਾ, ਸੜਕ ਦੁਰਘਟਨਾ ਤੇ ਕੋਈ ਵੀ ਹੌਰ ਸਥਿਤੀ, ਘਰ ਦੇ ਅੰਦਰ ਜਾਂ ਬਾਹਰ ਸ਼ਾਮਲ ਹੋ ਸਕਦੀ ਹੈ। ਉਨ•ਾਂ ਮਰੀਜ਼ ਦਾ ਵਿਭਿੰਨ ਸਥਿਤੀਆਂ 'ਚ ਧਿਆਨ ਰਖਣ ਦੇ ਤਰੀਕੇ ਵੀ ਦੱਸੇ।
ਵਿਦਿਆਰਥਣਾਂ ਨੂੰਸੰਬੋਧਿਤ ਕਰਦੇ ਹੋਏ ਮੈਡਮ ਪਿੰਸੀਪਲ ਨੇ ਦੱਸਿਆ ਕਿ ਇਕ ਸਮਝਦਾਰੀ ਭਰੀ ਪਾਥਮਿਕ ਚਿਕਿਤਸਾ ਨਾਲ ਮੌਤ ਨੂੰਜ਼ਿੰਦਗੀ 'ਚ ਤਬਦੀਲ ਕੀਤਾ ਜਾ ਸਕਦਾ ਹੈ। ਧਰਮ ਤੇ ਜਾਤਿ ਨੂੰਪਿੱਛੇ ਛੱਡ ਕੇ ਸਮੇਂ ਤੇ ਮਰੀਜ਼ ਨੂੰਪਾਥਮਿਕ ਚਿਕਿਤਸਾ ਸਹਾਇਤਾ ਦੇਣਾ ਹੀ ਵਾਸਤਵਿਕ ਮਾਨਵਤਾ ਹੈ।
ਵਿਦਿਆਰਥਣਾਂ ਨੂੰਇਸਦੀ ਵੀ ਟੇਨਿੰਗ ਦਿੱਤੀ ਗਈ ਕਿ ਮਰੀਜ਼ ਨੂੰਸਟੇਚਰ ਤੇ ਕਿਸ ਤਰ•ਾਂ ਲਿਟਾਇਆ ਜਾਵੇ, ਕਿਸ ਤਰ•ਾਂ ਉਠਾਇਆ ਜਾਵੇ ਤੇ ਰਕਤਚਾਪ ਅਤੇ ਸ਼ੂਗਰ ਪੱਧਰ 'ਤੇ ਟਿਪਸ ਵੀ ਦਿੱਤੇ ਗਏ।
ਪੋਗਰਾਮ ਆਫਿਸਰ ਸੀਮਤੀ ਵੀਨਾ ਅਰੋੜਾ ਨੇ ਕਿਹਾ ਕਿ ਆਪਾਤਕਾਲੀਨ ਸਥਿਤੀ 'ਚ ਪਾਥਮਿਕ ਚਿਕਿਤਸਾ ਦੇਣਾ ਹਰ ਨਾਗਰਿਕ ਦਾ ਪਰਮ ਧਰਮ ਤੇ ਕਰਤਵ ਹੈ। ਪੋਗਰਾਮ ਆਫਿਸਰ ਡਾ. ਅੰਜਨਾ ਭਾਟਿਆ ਨੇ ਕਿਹਾ ਕਿ ਪਾਥਮਿਕ ਚਿਕਿਤਸਾ ਦੀ ਜਾਣਕਾਰੀ ਵਿਦਿਆਰਥਣਾਂ ਦੇ ਲਈ ਤੇ ਪੂਰੇ ਸਮਾਜ ਦੇ ਲਈ ਬਹੁਤ ਜ਼ਰੂਰੀ ਹੈ। ਇਸ ਦੇ ਮਾਧਿਅਮ ਨਾਲ ਆਪ ਮਰੀਜ਼ ਨੂੰਮਦਦ ਆਉਣ ਤੱਕ ਸੰਭਾਲ ਸਕਦੇ ਹੋ। ਪਾਥਮਿਕ ਚਿਕਿਤਸਾ ਘਰ, ਦਫ਼ਤਰ ਤੇ ਬਾਹਰ, ਹਰ ਸਥਾਨ ਤੇ ਜ਼ਰੂਰੀ ਹੈ। ਇਸ ਤਰ•ਾਂ ਹੀ ਸਾਡਾ ਸਮਾਜ ਸੁਰੱਖਿਤ ਬਣ ਪਾਵੇਗਾ। ਸਹਾਇਕ ਪੋਗਰਾਮ ਆਫਿਸਰ ਸੀਮਤੀ ਅਲਕਾ ਸ਼ਰਮਾ ਤੇ ਸੁਸੀ ਹਰਮਨੁ ਨੇ ਵੀ ਵਿਦਿਆਰਥਣਾਂ ਨੂੰਦੇਸ਼ ਦੇ ਜਿੰਮੇਵਾਰ ਨਾਗਰਿਕ ਬਨਣ ਦੇ ਲਈ ਪੇਰਿਤ ਕੀਤਾ।