Thursday, 6 September 2018

HMV lends a helping hand to Kerala


Under the able guidance and motivation of Principal Prof. Dr. (Mrs.) Ajay Sareen, Hans Raj Mahila Maha Vidyalaya joined hands with the NGO Shkkti Foundation to send relief to Kerala Flood victims who have witnessed their worst damage.  On this occasion, Principal Dr. Sareen said that HMV has always supported the social work programmes and wanted to do its bit to assist the flood affected people in rebuilding their lives.  Bed sheets, sanitary napkins, sarees, clothing were collected by the staff of HMV and students and sent to Kerala.  NSS Programme Officer Dr. Anjana Bhatia said that we hope that our little help will strengthen the rehabilitation effort in Kerala.  School Coordinator Mrs. Meenakshi Syal also motivated the HMV Collegiate School staff and students to contribute to the cause.  Mrs. Kuljit Kaur Athwal, Staff Secretary Mrs. Veena Arora, Joint Staff Secretary Dr. Seema Marwaha, Miss Shama Sharma, Mr. Jagjit Bhatia, Mrs. Navneeta, Mr. Gautam, Mr. Shailender, Miss Surbhi Sharma, Ms. Beenu, Office Supdt. Mr. Amarjit Khanna, Mr. Raman Behl, Mr. Pankaj Jyoti, Lakhwinder Singh, Mr. Ravi Kumar and Mr. Rajiv Kumar were also present.


ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਨੇ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ 'ਚ ਸ਼ਕਤੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਕੇਰਲ 'ਚ ਭਾੜ ਨਾਲ ਪ੍ਰਭਾਵਿਤ ਲੋਕਾਂ ਦੇ ਲਈ ਰਾਹਤ ਸਾਮਗ੍ਰੀ ਭੇਜੀ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਐਚ.ਐਮ.ਵੀ ਸਾਮਾਜਿਕ ਕਾਰਜ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਅਤੇ ਇਸ ਵਾਰ ਕੇਰਲ 'ਚ ਭਾੜ ਪੀੜਿਤਾਂ ਦੇ ਪੁਨਰਵਾਸ ਦੇ ਲਈ ਐਚ.ਐਮ.ਵੀ ਹਰ ਤਰ੍ਹਾਂ ਦੀ ਮਦਦ ਕਰਨ ਨੂੰ ਤਿਆਰ ਹੈ। ਸਟਾਫ ਅਤੇ ਵਿਦਿਆਰਥਣਾਂ ਦੁਆਰਾ ਇਕੱਠੀ ਕੀਤੀ ਚੀਜ਼ਾਂ: ਬੈਡ ਸ਼ੀਟ, ਸੈਨੇਟਰੀ ਨੈਪਕਿਨ, ਸਾੜੀ ਅਤੇ ਕਪੜੇ ਕੇਰਲ ਦੇ ਲਈ ਭੇਜੇ ਗਏ। ਐਨਐਸਐਸ ਪ੍ਰੋਗ੍ਰਾਮ ਆਫਿਸਰ ਡਾ. ਅੰਜਨਾ ਭਾਟਿਆ ਨੇ ਕਿਹਾ ਕਿ ਸਾਡੇ ਵੱਲੋਂ ਕੀਤੀ ਗਈ ਛੋਟੀ ਜਿਹੀ ਕੋਸ਼ਿਸ਼ ਕਈ ਜ਼ਿੰਦਗੀਆਂ ਦੇ ਲਈ ਮਦਦਗਾਰ ਹੋਵੇਗੀ। ਐਚ.ਐਮ.ਵੀ ਕਾਲਜੀਏਟ ਸਕੂਲ ਦੀ ਕੋ-ਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਸਕੂਲ ਦੇ ਸਟਾਫ ਤੇ ਵਿਦਿਆਰਥਣਾਂ ਨੂੰ ਕੇਰਲ ਦੇ ਲਈ ਰਾਹਤ ਸਾਮਗ੍ਰੀ ਭੇਜਨ ਦੇ ਲਈ ਪ੍ਰੋਤਸਾਹਿਤ ਕੀਤਾ। ਇਸ ਮੌਕੇ ਤੇ ਸ਼੍ਰੀਮਤੀ ਕੁਲਜੀਤ ਕੌਰ, ਸਟਾਫ ਸਚਿਵ ਸ਼੍ਰੀਮਤੀ ਵੀਨਾ ਅਰੋੜਾ, ਸਹਿ ਸਟਾਫ ਸਚਿਵ ਡਾ. ਸੀਮਾ ਮਰਵਾਹਾ, ਸੁਸ਼੍ਰੀ ਸ਼ਮਾ ਸ਼ਰਮਾ, ਸ਼੍ਰੀ ਜਗਜੀਤ ਭਾਟਿਆ, ਸ਼੍ਰੀਮਤੀ ਨਵਨੀਤਾ, ਸ਼੍ਰੀ ਗੌਤਮ, ਸ਼ੈਲੇਂਦਰ, ਸੁਸ਼੍ਰੀ ਸੁਰਭਿ, ਬੀਨੂ, ਆਫਿਸ ਸੁਪ੍ਰ. ਸ਼੍ਰੀ ਅਮਰਜੀਤ ਖੰਨਾ, ਸ਼੍ਰੀ ਰਮਨ ਬਹਿਲ, ਸ਼੍ਰੀ ਪੰਕਜ ਜੋਤੀ, ਸ਼੍ਰੀ ਲਖਵਿੰਦਰ ਸਿੰਘ, ਸ਼੍ਰੀ ਰਵੀ ਮੈਨੀ ਅਤੇ ਸ਼੍ਰੀ ਰਾਜੀਵ ਕੁਮਾਰ ਵੀ ਮੌਜੂਦ ਸਨ।