The
Fashion Designing department of Hans Raj Mahila Maha Vidyalaya organized a
seminar on the topic “Problem solving by
Design Thinking”, “Building creative confidence to solve complex problems”
under the directions of Principal Prof. Dr. (Mrs.) Ajay Sareen. On this occasion, Prof. A.N. Bhattarcharya,
Ms. Devika and Ms. Heena Verma from School
of Business Designs were
the resource persons. They were welcomed
by Mrs. Navneeta, Asstt. Prof. in Fashion Designing. Principal Prof. Dr. (Mrs.) Ajay Sareen said
that these kinds of seminars are of great help for students to know about the
latest things happening in the field of designing. She motivated the students to learn the
different and latest designs so that they can take their creativity the next
level. Prof. A.N. Bhattacharya and other
resource persons demonstrated various creative ideas. They showed them different concept of
designing. Students gained true
knowledge about design thinking. Students
of B.Sc., M.Sc., PGD Garment Construction and Fashion Designing and ADFD
attended the seminar. On this occasion,
Course Coordinator Mrs. Meenakshi Syal, Mrs. Neety Sood and Miss Rishav
Bhardwaj were also present.
ਹੰਸਰਾਜ ਮਹਿਲਾ ਮਹਾਂਵਿਦਿਆਲਾ ‘ਚ ਫੈਸ਼ਨ ਡਿਜਾਈਨਿੰਗ ਵਿਭਾਗ ਵਲੋਂ ਡਿਜਾਈਨ ਥਿਕਿੰਗ ਤੇ ਸੈਮੀਨਾਰ ਦਾ ਆਯੋਜਨ ਕਾਲਜ ਪਿੰ੍ਰਸੀਪਲ ਡਾ. ਅਜੈ ਸਰੀਨ ਦੇ ਦਿਸ਼ਾਨਿਰਦੇਸ਼ ਵਿਚ ਕੀਤਾ ਗਿਆ। ਇਸ ਮੌਕੇ ਤੇ ਬਿਜਨੈਸ ਡਿਜਾਈਨ ਸਕੂਲ ਤੋਂ ਪ੍ਰੋ. ਏ.ਐਨ. ਭਟਾਚਾਰਯ, ਦੇਵਿਕਾ ਅਤੇ ਹੀਨਾ ਰਿਸੋਰਸ ਪਰਸਨ ਦੇ ਰੂਪ ਵਿਚ ਸ਼ਾਮਿਲ ਹੋਏ।ਫੈਸ਼ਨ ਡਿਜਾਈਨਿੰਗ ਵਿਭਾਗ ਦੀ ਸ਼੍ਰੀਮਤੀ ਨਵਨੀਤਾ ਨੇ ਉਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਕਾਲਜ ਪਿੰ੍ਰਸੀਪਲ ਡਾ. ਅਜੈ ਸਰੀਨ ਨੇ ਕਿਹਾ ਕਿ ਇਸ ਤਰਾਂ ਦੇ ਸੈਮੀਨਾਰ ਆਯੋਜਨ ਕਰਨੇ ਬਹੁਤ ਜਰੂਰੀ ਹੈ ਤਾਕਿ ਉਹ ਡਿਜਾਈਨ ਦੇ ਫੀਲਡ ਵਿਚ ਆ ਰਹੇ ਬਦਲਾਵਾਂ ਨੂੰ ਜਾਨ ਸਕਣ। ਉਨਾਂ ਵਿਦਿਆਰਥਣਾਂ ਨੂੰ ਸੈਮੀਨਾਰ ਵਿਚ ਵਧ-ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਪ੍ਰੋ. ਏ.ਐਨ. ਭਟਾਚਾਰਯ ਨੇ ਨਵੇਂ ਅਤੇ ਰਚਨਾਤਮਕ ਵਿਚਾਰਾਂ ਦੇ ਬਾਰੇ ਵਿਦਿਆਰਥਣਾਂ ਨੂੰ ਦੱਸਿਆ। ਉਨਾਂ ਡਿਜਾਈਨ ਦੇ ਵੱਖ-ਵੱਖ ਕਾਂਸੈਪਟ ਵੀ ਦੱਸੇ। ਇਸ ਸੈਮੀਨਾਰ ਵਿਚ ਬੀਐਸਸੀ, ਐਮਐਸਸੀ, ਪੀਜੀਡੀਸੀਐਫਡੀ ਅਤੇ ਏਡੀਐਫਡੀ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਕੋਰਸ ਕੋ-ਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਯਾਲ, ਸ਼੍ਰੀਮਤੀ ਨੀਤਿ ਸੂਦ ਅਤੇ ਰਿਸ਼ਵ ਭਾਰਦਵਾਜ ਵੀ ਹਾਜ਼ਿਰ ਸਨ।