Hansraj Mahila
MahaVidyalaya two players Preena and Sujata represented Punjab
State in All India Takewondo
Championship held at Bikaner
(Rajasthan).
Prerna, won a Gold and Bronze medal in +70 weight
category. Sujata won a Gold and Bronze in 57 Weight Category. Both the winners
have been honoured with Gold Sarswati Idol.
Principal Prof. Dr (Mrs) Ajay Sareen congratulated the
winners for this outstanding achievement and lauded the efforts of Coach Mr. Dinesh
Bhatti and Physical Education Department Miss Harmeet Kaur, Miss Sukhwinder
Kaur, Miss Baldeena. D. Khokhar and Miss Ramandeep Kaur.
She further said, "It is a matter of great Pride
for the students and well as college girls want to excel in sports.This is
matter of satisfaction".
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਪ੍ਰੇਰਣਾ ਅਤੇ ਸੁਜਾਤਾ ਨੇ ਬੀਕਾਨੇਰ (ਰਾਜਸਥਾਨ) 'ਚ ਆਯੋਜਿਤ ਆਲ ਇੰਡੀਆ ਤਾਇਕਵਾਂਡੋ ਚੈਂਪਿਅਨਸ਼ਿਪ 'ਚ ਪੰਜਾਬ ਵੱਲੋਂ ਖੇਡਦੇ ਹੋਏ ਗੋਲਡ ਤੇ ਬ੍ਰਾਂਜ਼ ਮੈਡਲ ਪ੍ਰਾਪਤ ਕੀਤਾ। 70 ਕਿਲੋ ਭਾਰ ਵਰਗ 'ਚ ਪ੍ਰੇਰਣਾ ਨੂੰ ਗੋਲਡ ਤੇ ਬ੍ਰਾਂਜ਼ ਮੈਡਲ ਅਤੇ 57 ਕਿਲੋ ਭਾਰ ਵਰਗ 'ਚ ਸੁਜਾਤਾ ਨੂੰ ਗੋਲਡ ਅਤੇ ਬ੍ਰਾਂਜ਼ ਮੌਡਲ ਦਿੱਤਾ ਗਿਆ। ਦੋਨਾਂ ਨੂੰ ਸਰਸਵਤੀ ਦੀ ਗੋਲਡ ਮੂਰਤੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕਿਹਾ ਕਿ ਖੇਡ ਦੇ ਖੇਤਰ 'ਚ ਕੁੜੀਆਂ ਅੱਗੇ ਵੱਧ ਰਹੀਆਂ ਹਨ ਅਤੇ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਕੁੜੀਆਂ ਹਰ ਖੇਤਰ 'ਚ ਆਪਣਾ ਲੋਹਾ ਮਨਵਾ ਰਹੀਆਂ ਹਨ। ਉਨ੍ਹਾਂ ਜੇਤੂਆਂ ਤੇ ਟੀਮ ਕੋਚ ਦਿਨੇਸ਼ ਭੱਟੀ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਖੇਡ ਵਿਭਾਗ ਦੀ ਹਰਮੀਤ ਕੌਰ, ਸੁਖਵਿੰਦਰ ਕੌਰ, ਬਲਦੀਨਾ ਡੀ ਖੋਖਰ ਅਤੇ ਰਮਨਦੀਪ ਕੌਰ ਮੌਜੂਦ ਸਨ।