Saturday, 16 February 2019

HMV paid tribute to martyrs of Pulwama



The teaching, non-teaching staff members and students of Hans Raj Mahila Maha Vidyalaya paid tribute to martyrs of Pulwama attack.  The students observed two minutes of silence under the guidance of Principal Prof. Dr. (Mrs.) Ajay Sareen.  The resident scholars of the college also lighted candles outside their rooms.  Principal Prof. Dr. (Mrs.) Ajay Sareen said that DAV College Managing Committee supports families of martyrs.  The Local Committee of HMV has taken decision to provide free education to the girls of these families.  The staff members of the college appreciated this initiative and paid their tribute to the martyrs.

            ਹੰਸ ਰਾਜ ਮਹਿਲਾ ਮਹਾਵਿਦਿਆਲਿਆ ' ਪੁਲਵਾਮਾ ਹਮਲੇ ' ਮਾਰੇ ਗਏ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਾਲਜ ਦੀ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੀ ਦੇਖਰੇਖ ' ਵਿਦਿਆਰਥਣਾਂ ਨੇ 2 ਮਿੰਟ ਦਾ ਮੌਣ ਰੱਖਿਆ। ਹੋਸਟਲ ਦੀਆਂ ਵਿਦਿਆਰਥਣਾਂ ਨੇ ਰਾਤ ਦੇ ਸਮੇਂ ਆਪਣੇ ਕਮਰੇ ਦੇ ਬਾਹਰ ਮੋਮਬੱਤਿਆਂ ਜਲਾ ਕੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਡੀਏਵੀ ਕਾਲਜ ਪ੍ਰਬੰਧਨ ਕਮੇਟੀ ਹਮੇਸ਼ਾਂ ਹੀ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੇ ਨਾਲ ਖੜੀ ਹੈ। ਐਚ.ਐਮ.ਵੀ ਦੀ ਲੋਕਲ ਕਮੇਟੀ ਨੇ ਇਹ ਫੈਸਲਾ ਲਿਆ ਹੈਕਿ ਇਨ੍ਹਾਂ ਸ਼ਹੀਦ ਪਰਿਵਾਰਾਂ ਦੀਆਂ ਬੱਚਿਆਂ ਨੂੰ ਫ੍ਰੀ ਏਜੁਕੇਸ਼ਨ ਦਿੱਤੀ ਜਾਵੇਗੀ। ਜੇਕਰ ਇਨ੍ਹਾਂ ਪਰਿਵਾਰਾਂ ਤੋਂ ਕੋਈ ਕੁੜੀ ਪੜਾਈ ਕਰਨਾ ਚਾਹੁੰਦੀ ਹੈ ਤੇ ਐਚ.ਐਮ.ਵੀ ' ਉਸ ਨੂੰ ਫ੍ਰੀ ਏਜੁਕੇਸ਼ਨ ਦਿੱਤੀ ਜਾਵੇਗੀ। ਟੀਚਿੰਗ ਤੇ ਨਾੱਨ ਟੀਚਿੰਗ ਸਟਾਫ ਮੈਂਬਰਾਂ ਨੇ ਕਾਲਜ ਦੀ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ।