ਹੰਸ ਰਾਜ ਮਹਿਲਾ ਮਹਾਂਵਿਦਿਆਲਿਆ ਦੀ ਗਣਿਤ ਵਿਭਾਗ ਦੀ ਵਿਦਿਆਰਥਣਾਂ ਨੇ ਲਾਇਲਪੁਰ ਖਾਲਸਾ ਕਾਲਜ ਦੀ ਨੈਸ਼ਨਲ ਮੈਥੇਮੈਟਿਕਸ ਡੇ ਦੀ ਪ੍ਰਤੀਯੋਗਿਤਾ ਵਿੱਚ ਫਸਟ ਰਨਰ ਅਪ ਟਾਫੀ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਗਣਿਤ ਵਿਭਾਗ ਦੇ ਮੁਖੀ ਗਗਨਦੀਪ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਹਰਿੰਦਰ ਕੌਰ, ਜਿੰਨੀ ਅਤੇ ਸ਼ਿਵਾਨੀ ਸ਼ਰਮਾ ਨੇ ਕਵਿਜ਼ ਪ੍ਰਤੀਯੋਗਿਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਡਿਬੇਟ ਪ੍ਰਤੀਯੋਗਿਤਾ ਵਿੱਚ ਜਸਪ੍ਰੀਤ ਕੌਰ ਅਤੇ ਨੰਦਿਤਾ ਨੇ ਤੀਜਾ ਪੁਰਸਕਾਰ ਪ੍ਰਾਪਤ ਕੀਤਾ। ਇਹਨਾਂ ਵਿਜੇਤਾ ਵਿਦਿਆਰਥਣਾਵਾਂ ਨੂੰ ਸਵੇਰ ਦੀ ਪ੍ਰਾਥਨਾ ਸਭਾ ਵਿੱਚ ਸਨਮਾਨਿਤ ਕੀਤਾ ਗਿਆ।
Stay updated with the latest news, events and achievements from Hans Raj Mahila Maha Vidyalaya, Jalandhar - all in one place.
Monday, 18 March 2019
HMV students won First runner up trophy at Khalsa College
Labels:
Results/Positions