The students of B.Voc
(Banking & Financial Services) Semester-V of Hans Raj Mahila Maha
Vidyalaya, Jalandhar brought laurels to the institution by securing first 3
university positions.
Kusam bagged first position
followed by Seema securing second position and Sonia bagged third position.
Principal Prof. Dr (Mrs)
Ajay Sareen congratulated the students and the faculty members. On this
occasion Mrs. Binoo Gupta of Commerce Deptt. and Dr. Seema Khanna were also present.
ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਬੀ.ਵਾਕ (ਬੈਕਿੰਗ ਐਂਡ ਫਾਈਨੈਂਸ਼ਿਅਲ ਸਰਵਿਸਿਜ) ਸਮੈਸਟਰ-5 ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੋਜੀਸ਼ਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਕੁਸੁਮ ਨੇ ਪਹਿਲਾ, ਸੀਮਾ ਨੇ ਦੂਜਾ ਅਤੇ ਸੋਨੀਆ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੈ ਸਰੀਨ ਨੇ ਵਿਦਿਆਰਥਣਾਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਕਾਮਰਸ ਵਿਭਾਗ ਵੱਲੋਂ ਬੀਨੂ ਗੁਪਤਾ ਅਤੇ ਡਾ. ਸੀਮਾ ਖੰਨਾ ਵੀ ਮੌਜੂਦ ਸਨ।