PG Department of
Commerce & Management of Hans Raj Mahila Maha Vidyalaya organised a one day
Industrial visit to Kitty Industries PVt. Ltd., Ludhiana to impart the students with the
practical knowledge about how the industries work. Total 52 students of B.Com
Sem IV K1 K2 and B.Com Sem VI K3 along with
the faculty members Mrs. Bhawna and Ms. Sonal visited the industry and were
given warm welcome by the staff members of the industry quality Manager Ms. Rajwinder
Kaur and Mr. Gurpreet Singh. The students learnt about the production process
of Bread, Sweet Bun, Muffins, Burger Buns, Cookies, Pau and Cream Roll. They visited various units of the industry
and saw the working of different machines involved in the production process.
After that the queries of the students were taken by the Quality Manager of the
industry Ms. Rajwinder Kaur. The industrial visit was followed by the visit to
an amusement park-Hardy's World, Ludhiana .
The students took a number of rides there like Water Shoot, Pendulum, Break
Dance, Dream Girl, Ferus wheel and many more. DJ floor was also organized for
the students by the team there. Students had learnt many new things from this
industrial visit & had a great fun too. Principal Prof. Dr. (Mrs.) Ajay
Sareen congratulated HOD Dr. Kanwaldeep Kaur & faculty of Commerce Deptt.
for giving exposure to the students.
ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਪੀਜੀ ਵਿਭਾਗ ਕਾਮਰਸ ਐਂਡ ਮੈਨੇਜਮੇਂਟ ਵੱਲੋਂ ਵਿਦਿਆਰਥਣਾਂ ਲਈ ਕਿੱਟੀ ਇੰਡਸਟਰੀਜ਼ ਪ੍ਰਾਈਵੇਟ ਲਿਮਿਟੇਡ «ਧਿਆਣਾ ਵਿੱਚ ਇੰਡਸਟਰੀਅਲ ਵਿਜ਼ਿਟ ਦਾ ਆਯੋਜਨ ਕੀਤਾ ਗਿਆ ਤਾਂਕਿ ਵਿਦਿਆਰਣਾਂ ਨੂੰ ਇੰਡਸਟਰੀਅਲ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਬੀ.ਕਾਮ. ਸੇਮੇਸਟਰ ਚਾਰ ਅਤੇ ਸੇਮੇਸਟਰ ਛੇ ਦੀਆਂ ਕੁੱਲ 52 ਵਿਦਿਆਰਥਣਾਂ ਨੇ ਇਸ ਵਿੱਚ ਭਾਗ ਲਿਆ। ਫੈਕਲਟੀ ਮੈਂਬਰਾਂ ਭਾਵਨਾ ਅਤੇ ਸੋਨਲ ਦੇ ਨਾਲ ਵਿਦਿਆਰਥਣਾਂ ਨੇ ਕਿੱਟੀ ਇੰਡਸਟਰੀ ਦਾ ਦੌਰਾ ਕੀਤਾ ਜਿੱਥੇ ਉਨ•ਾਂ ਦਾ ਸਵਾਗਤ ਕਵਾਲਿਟੀ ਮੈਨੇਜਰ ਰਾਜਵਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਨੇ ਕੀਤਾ। ਵਿਦਿਆਰਥਣਾਂ ਨੂੰ ਬ੍ਰੈਡ, ਮਿੱਠੇ ਬੰਨ, ਮਫਿਨ, ਬਰਗਰ ਬੰਨ, ਕੁਕੀਜ਼, ਪਾਵ ਅਤੇ ´ੀਮ ਰੋਲ ਦੀ ਉਤਪਾਦਨ ਕਿਰਿਆ ਸਮਝਾਈ ਗਈ। ਵਿਦਿਆਰਥਣਾਂ ਨੇ ਇੰਡਸਟਰੀ ਦੇ ਵਿਭਿੰਨ ਯੂਨਿਟਸ ਦਾ ਦੌਰਾ ਕੀਤਾ ਅਤੇ ਉਤਪਾਦਨ ਪ੍ਰਕਿਰਿਆ ਨੂੰ ਸਮਝਿਆ। ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਤੋਂ ਬਾਅਦ ਵਿਦਿਆਰਥਣਾਂ ਨੇ ਐਮਊਜ਼ਮੈਂਟ ਪਾਰਕ ਹਾਰਡੀਜ਼ ਵਰਲਡ «ਧਿਆਣਾ ਦਾ ਵੀ ਦੌਰਾ ਕੀਤਾ। ਜਿੱਥੇ ਉਨ•ਾਂ ਨੇ ਸਾਰੇ ਰਾਈਡਸ ਦਾ ਆਨੰਦ ਲਿਆ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਵਿਭਾਗ ਦੇ ਮੁਖੀ ਡਾ. ਕੰਵਲਦੀਪ ਕੌਰ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਇੰਡਸਟਰੀ ਏਕਸਪੋਜਰ ਦੇਣ ਲਈ ਵਧਾਈ ਦਿੱਤੀ।