Tuesday, 18 August 2015

A Seminar on Technologies in Current Scenario




A Seminar on “Technologies in current Scenario” was organized at Hans Raj Mahila Maha Vidyalaya on 06.08.2015 by Department of Multimedia. A professional from Nimble Technocrat, Jalandhar gave his expert guidelines to the foundation classes of BMM, B. Vocational and Computer Science about new and thriving technologies in the present era. The students were enlightened and motivated with the facts and knowledge delivered to them. Principal Dr. Rekha Kalia Bahrdwaj appreciated the efforts & motivated the students to think creatively. Coordinator Mr. Jagjit Bhatia and faculty members Mr. Ashish Chadha, Ms. Harleen kaur, Ms. Anjali, Ms. Mansi Malhotra also graced the occasion with their presence.

ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਮਲਟੀਮੀਡਿਆ ਵਿਭਾਗ ਵੱਲੋਂ ਨਿੰਬਲ ਟੇਕਨੋਕ੍ਰੇਟ ਦੀ ਸਹਾਇਤਾ ਨਾਲ ਟੈਕਨਾਲੋਜੀ ਇਨ ਕਰੰਟ ਸਿਰਾਰਿਯੋ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਨਿੰਬਲ ਟੇਕਨੋਕ੍ਰੇਟ ਦੇ ਪ੍ਰੋਫੇਸ਼ਨਲ ਨੇ ਬੀ.ਵਾਕ, ਬੀ.ਐਮ.ਐਮ. ਅਤੇ ਕੰਪਿਊਟਰ ਸਾਇੰਸ ਦੀਆਂ ਵਿਦਿਆਰਥਣਾਂ ਨੂੰ ਨਵੀਆਂ ਅਤੇ ਥਰਾਇਵਿੰਗ ਤਕਨੀਕਾਂ ਦੇ ਬਾਰੇ ਜਾਨਕਾਰੀ ਦਿੱਤੀ। ਵਿਦਿਆਰਥਣਾਂ ਨੇ ਵੱਧੁਚੜ੍ਹ ਕੇ ਸੈਮੀਨਾਰ ਵਿੱਚ ਹਿੱਸਾ ਲਿਆ ਅਤੇ ਪ੍ਰਸਤੁਤ ਤਕਨੀਕੀ ਤੱਥਾਂ ਦੇ ਨਾਲ ਆਪਣੇ ਕਰਿਅਰ ਨੂੰ ਨਵੀਆਂ ਊਚਾਇਆਂ ਤੱਕ ਲੈ ਜਾਉਣ ਦਾ ਸੰਕਲਪ ਕੀਤਾ।  ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਮਲਟੀਮੀਡਿਆ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਬੱਚਿਆਂ ਨੂੰ ਵੀ ਪ੍ਰੋਤਸਾਹਿਤ ਕੀਤਾ।  ਇਸ ਮੌਕੇ ਤੇ ਸ਼੍ਰੀ ਜਗਜੀਤ ਭਾਟਿਆ, ਸ਼੍ਰੀ ਆਸ਼ੀਸ਼ ਚੱਡਾ, ਸੁਸ਼੍ਰੀ ਹਰਲੀਨ ਕੌਰ, ਅੰਜਲੀ ਅਤੇ ਮਾਨਸੀ ਮਲਹੋਤਰਾ ਵੀ ਮੌਜੂਦ ਸੀ।