The students of HMV Collegiate Sr. Sec. School
participated in Colours 2017 organized by CT Group of Institutions and won
prizes. The students of SSC II Commerce
Pavitra, Divya and Sandeep won first prize in Quiz. Lovepreet Kaur of SSC II Commerce won third
prize in LAN Gaming. Principal Prof. Dr.
(Mrs.) Ajay Sareen congratulated the students.
On this occasion, Dean Youth Welfare Mrs. Navroop, HMV Collegiate School
Incharge Mrs. Sunita Dhawan, Quiz Incharge Mrs. Binoo Gupta and Miss Dolly were
also present.
ਐਚ.ਐਮ.ਵੀ. ਕਾੱਲਜਿਏਟ ਸੀ.ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ ਸੀ.ਟੀ. ਇੰਸਟੀਟ੍ਰਯੂਟ ਦੁਆਰਾ ਆਯੋਜਿਤ “ਕਲਰਸ-2017” ਵਿੱਚ ਭਾਗ ਲਿਆ। 2 ਕਾਮਰਸ ਦੀਆਂ ਵਿਦਿਆਰਥਣਾਂ ਪਵਿਤ੍ਰਾ, ਦਿਵਯਾ ਤੇ ਸੰਦੀਪ ਨੇ ਕਵਿਜ 'ਚ ਪਹਿਲਾ ਸਥਾਨ ਹਾਸਲ ਕੀਤਾ। 2 ਕਾਮਰਸ ਦੀ ਵਿਦਿਆਰਥਣ ਲਵਪ੍ਰੀਤ ਨੇ ਲੈਨ ਗੇਮਿੰਗ 'ਚ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਸਨਮਾਨਤ ਕਰਦੇ ਹੋਏ ਵਧਾਈ ਦਿੱਤੀ। ਇਸ ਮੌਕੇ ਤੇ ਡੀਨ ਯੂਥ ਵੈਲਫੇਯਰ ਸ਼੍ਰੀਮਤੀ ਨਵਰੂਪ, ਕਵਿਜ ਇੰਚਾਰਜ ਸ਼੍ਰੀਮਤੀ ਬੀਨੂ ਗੁਪਤਾ, ਸਕੂਲ ਇੰਚਾਰਜ਼ ਸ਼੍ਰੀਮਤੀ ਸੁਨੀਤਾ ਧਵਨ ਅਤੇ ਡਾੱਲੀ ਮੌਜੂਦ ਸਨ।