Sunday, 24 December 2017

Assistant Prof. of HMV Dr. Nidhi Kochhar honoured in Canada

Assistant Prof. of Hindi deptt. of Hans Raj Mahila Maha Vidyalaya, Dr. Nidhi Kochhar was honoured with two awards by Canadian government in celebration of 150th year of WSO Canada.  These awards were given for her contribution in Hindi literature.  Principal Prof. Dr. Mrs. Ajay Sareen congratulated her for this achievement. Dr. Nidhi Kochhar told that one award was given to her by city councilor of Brampton S. Gurpreet Singh Dhillon.  The second award was given by Member Parliament Canada Mr. Raj Grewal.  In this award function, the representatives of various countries were present there.  Dr. Nidhi Kochhar thanked the Canadian government for honouring her.  Principal Dr. Sareen congratulated her and said that it is a matter of pride for the college too. 

 ਹੰਸ ਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੀ ਹਿੰਦੀ ਵਿਭਾਗ ਦੀ ਅਸਿਸਟੇਂਟ ਪੋਫੇਸਰ ਡਾ. ਨਿਧਿ ਕੋਛੜ ਨੂੰਕਨਾਡਾ ਦੇ ਡਬਲਯੂ.ਐਸ.ਓ. ਦੀ 150ਵੀਂ ਵਰੇ•ਗੰਢ ਦੇ ਮੌਕੇ ਤੇ ਕਨਾਡਾ ਸਰਕਾਰ ਦੁਆਰਾ ਦੋ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ।  ਇਹ ਸਨਮਾਨ ਉਨ•ਾਂ ਨੂੰਹਿੰਦੀ ਸਾਹਿਤ ਦੇ ਖੇਤਰ 'ਚ ਵਧੀਆ ਯੋਗਦਾਨ ਦੇ ਲਈ ਦਿੱਤਾ ਗਿਆ।  ਪਿੰਸੀਪਲ ਪੋ. ਡਾ. ਅਜੈ ਸਰੀਨ ਨੇ ਉਨ•ਾਂ ਨੂੰਇਸ ਉਪਲਬਧੀ ਦੇ ਲਈ ਵਧਾਈ ਦਿੱਤੀ।  ਡਾ. ਕੋਛੜ ਨੇ ਦੱਸਿਆ ਕਿ ਕਨਾਡਾ ਦੇ ਬੰਪਟਨ ਸ਼ਹਿਰ ਦੇ ਸਿਟੀ ਕਾਉਂਸਲਰ ਸ. ਗੁਰਪੀਤ ਸਿੰਘ ਢਿੱਲੋਂ ਨੇ ਉਨ•ਾਂ ਦਾ ਸਨਮਾਨ ਕੀਤਾ।  ਦੂਜਾ ਅਵਾਰਡ ਕੈਨੇਡਾ ਦੇ ਐਮ.ਪੀ. ਰਾਜ ਗੇਵਾਲ ਦੁਆਰਾ ਦਿੱਤਾ ਗਿਆ। ਇਸ ਸਨਮਾਨ ਸਮਾਰੋਹ 'ਚ ਵਿਭਿੰਨ ਦੇਸ਼ਾਂ ਤੋਂ ਆਏ ਪਤਿਨਿਧਿ ਮੌਜੂਦ ਹੋਏ। ਡਾ. ਕੋਛੜ ਨੇ ਇਸ ਸਨਮਾਨ ਦੇ ਲਈ ਕਨਾਡਾ ਸਰਕਾਰ ਦਾ ਧੰਨਵਾਦ ਕੀਤਾ।  ਪਿੰ. ਡਾ. ਸਰੀਨ ਨੇ ਕਿਹਾ ਕਿ ਐਚਐਮਵੀ ਦੀ ਅਧਿਆਪਿਕਾ ਦਾ ਇਹ ਸਨਮਾਨ ਪਾਪਤ ਕਰਨਾ ਗਰਵ ਦੀ ਗੱਲ ਹੈ ਜਿਸਦੇ ਲਈ ਉਨ•ਾਂ ਨੇ ਡਾ. ਨਿਧਿ ਕੋਛੜ ਨੂੰਵਧਾਈ ਦਿੱਤੀ।