ਐਚ.ਐਮ.ਵੀ. ਕਾੱਲਜਿਏਟ ਸੀ.ਸੈ. ਸਕੂਲ ਦੁਆਰਾ ਕਰਿਅਰ ਏਡਵਾਂਸਮੇਂਟ ਲੈਕਚਰ ਸੀਰੀਜ਼ ਦੇ ਅੰਤਰਗਤ ਲਰਨਿੰਗ ਆੱਫ ਮੈਥੇਮੈਟਿਕਸ ਵਿਦ ਨਯੂ ਟੇਕਨਾਲਾੱਜੀ ਵਿਸ਼ੇ ਤੇ ਲੈਕਚਰ ਦਾ ਆਯੋਜਨ ਕੀਤਾ ਗਿਆ। ਰਿਸੋਰਸ ਪਰਸਨ ਦੇ ਤੌਰ ਤੇ ਦੋਆਬਾ ਕਾਲਜ ਜ¦ਧਰ ਦੇ ਗਣਿਤ ਵਿਭਾਗ ਦੇ ਐਸੋਸਿਏਟ ਪੋਫੇਸਰ ਡੀ.ਐਸ. ਚੱਡਾ ਮੌਜੂਦ ਸਨ। ਕੋਆਰਡੀਨੇਟਰ ਮੀਨਾਕਸ਼ੀ ਸਿਆਲ ਨੇ ਉਨ•ਾਂ ਦਾ ਸੁਆਗਤ ਕੀਤਾ। ਲੈਕਚਰ ਦੇ ਦੌਰਾਨ ਰਿਸੋਰਸ ਪਰਸਨ ਨੇ ਵਿਦਿਆਰਥਣਾਂ ਨੂੰਗਣਿਤ ਦੀ ਵਿਭਿੰਨ ਸ਼ਾਖਾਵਾਂ ਦੇ ਬਾਰੇ 'ਚ ਦੱਸਿਆ ਜਿਵੇਂ ਏਲਜੇਬਾ, ਕੈਲਕੁਲਸ, ਟਿਗਨੋਮੈਟੀ ਆਦਿ। ਉਨ•ਾਂ ਬਹੁਤ ਆਸਾਨ ਤਰੀਕੇ ਨਾਲ ਗਣਿਤ ਦੀ ਔਖਿਆਂ ਅਵਧਾਰਨਾਵਾਂ ਦੇ ਬਾਰੇ 'ਚ ਦੱਸਿਆ। ਵਿਦਿਆਰਥਣਾਂ ਨੇ ਗਣਿਤ ਦੀ ਸਾਧਾਰਨ ਤਰੀਕੇਂ ਨੂੰਮਜ਼ੇਦਾਰ ਤਰੀਕੇ ਨਾਲ ਸਿੱਖਨ 'ਚ ਬਹੁਤ ਰੂਚੀ ਦਿਖਾਈ। ਉਨ•ਾਂ ਵਿਦਿਆਰਥਣਾਂ ਨੂੰਵੈਦਿਕ ਮੈਥਸ ਤਕਨੀਕਾਂ ਦੀ ਵੀ ਜਾਣਕਾਰੀ ਦਿੱਤੀ ਅਤੇ ਇਸ 'ਚ ਪਯੋਗ ਹੋਣ ਵਾਲੀ ਸਾਫਟਵੇਅਰ ਦੇ ਬਾਰੇ 'ਚ ਵੀ ਚਰਚਾ ਕੀਤੀ। ਇਸ ਲੈਕਚਰ 'ਚ ਵਿਦਿਆਰਥਣਾਂ ਦੀ ਰੂਚਿ ਗਣਿਤ 'ਚ ਵਧੀ। ਪਿੰਸੀਪਲ ਪੋਂ. ਡਾ. ਅਜੈ ਸਰੀਨ ਨੇ ਕੋਆਰਡੀਨੇਟਰ ਤੇ ਫੈਕਲਟੀ ਦੀ ਕੋਸ਼ਿਸ਼ ਦੀ ਪਸ਼ੰਸਾ ਕੀਤੀ। ਮੰਚ ਸੰਚਾਲਨ ਸਕੂਲ ਦੀ ਜਵਾਇੰਟ ਹੈਡ ਗਰਲ ਗਗਨ ਨੇ ਕੀਤਾ।
Stay updated with the latest news, events and achievements from Hans Raj Mahila Maha Vidyalaya, Jalandhar - all in one place.
Monday, 25 December 2017
Guest Lecture on “Learning of Mathematics” at HMV Collegiate School
Labels:
Workshops/Seminars

