Concentrix,
a business services company organized a Campus
Placement Drive at Hans Raj Mahila Maha Vidyalaya through the Placement
Cell of the college. Principal Prof. Dr.
(Mrs.) Ajay Sareen welcomed the HR Executive of the company Mr. B.
Subramanium. She said that such
placement drives help the students to get jobs even before the completion of
their degree. It also encourages the
second year students to start preparing for the interview at an early
stage. Our Placement Cell is doing
wonderful job in this area. Around 105
students of all PG and UG final year classes participated in the placement drive. There were 3 rounds. First round was Human Resource Round. Second round was voice and accent and the
third round was written aptitude test.
57 students of the college got placement in Concentrix, which is the
highest percentage. Principal Prof. Dr.
(Mrs.) Ajay Sareen congratulated the selected students and coordinator of Placement
Cell Mr. Gullagong and Incharge Placement Drive Mr. Ravinder Mohan Jindal. On this occasion, Mr. Pardeep Mehta and Mr.
Sumit Sharma were also present.
ਬਿਜ਼ਰੇਸ ਸਰਵਿਸ ਕੰਪਨੀ ਕੰਸੇਨਟਿਕਸ ਵੱਲੋਂ ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਪਲੇਸਮੇਂਟ ਸੈਲ ਦੇ ਮਾਧਿਅਮ ਨਾਲ ਕੈਂਪਸ ਪਲੇਸਮੈਂਟ ਡਾਇਵ ਦਾ ਆਯੋਜਨ ਕੀਤਾ ਗਿਆ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਕੰਪਨੀ ਦੇ ਐਚ.ਆਰ. ਏਗਜ਼ੀਕਿਊਟਿਵ ਬੀ. ਸੁਬਾਮਣਿਯਮ ਦਾ ਸੁਆਗਤ ਕੀਤਾ। ਉਨ•ਾਂ ਕਿਹਾ ਕਿ ਇਸ ਤਰ•ਾਂ ਕੈਂਪਸ ਪਲੇਸਮੈਂਟ ਦੇ ਮਾਧਿਅਮ ਨਾਲ ਫਾਇਨਲ ਇਯਰ ਡਿਗਰੀ ਖ਼ਤਮ ਕਰਨ ਤੋਂ ਪਹਿਲਾ ਦੀਆਂ ਵਿਦਿਆਰਥਣਾਂ ਦੇ ਹੱਥ ਵਿੱਚ ਨੌਕਰੀ ਹੁੰਦੀ ਹੈ। ਇਸ ਨਾਲ ਦੂਜੇ ਸਾਲ ਦੀਆਂ ਵਿਦਿਆਰਥਣਾਂ ਦੇ ਲਈ ਵੀ ਇੰਟਰਵਿਊ ਦੀ ਤਿਆਰੀ ਛੇਤੀ ਸ਼ੁਰੂ ਕਰਨ ਦੀ ਪੇਰਣਾ ਮਿਲਦੀ ਹੈ। ਉਨ•ਾਂ ਇਸਦੇ ਲਈ ਕਾਲਜ ਦੇ ਪਲੇਸਮੈਂਟ ਸੈਲ ਦੀ ਪਸ਼ੰਸਾ ਕੀਤੀ। ਪੀਜੀ ਅਤੇ ਯੂਜੀ ਫਾਇਨਲ ਸਾਲ ਦੀ ਲਗਭਗ 105 ਵਿਦਿਆਰਥਣਾਂ ਨੇ ਇਸ ਪਲੇਸਮੇਂਟ ਡਾਇਵ 'ਚ ਭਾਗ ਲਿਆ। ਇੰਟਰਵਿਊ ਦੇ ਤਿੰਨ ਰਾਉਂਡ ਸਨ। ਪਹਿਲੇ ਰਾਉਂਡ ਹਯੂਮਨ ਰਿਸੋਰਸ ਰਾਉਂਡ ਸੀ। ਦੂਜਾ ਰਾਉਂਡ ਆਵਾਜ਼ ਅਤੇ ਉਚਾਰਣ ਰਾਉਂਡ ਅਤੇ ਤੀਜਾ ਰਾਉਂਡ ਲਿਖਿਤ ਪਰੀਖਿਆ ਸੀ। ਕਾਲਜ ਦੀਆਂ 57 ਵਿਦਿਆਰਥਣਾਂ ਦੀ ਕੰਸੇਨਟਿਕਸ 'ਚ ਚੋਣ ਕੀਤੀ ਗਈ ਜੋ ਕਿ ਉਚ ਪਤਿਸ਼ਤ ਹੈ। ਪਿੰ. ਡਾ. ਸਰੀਨ ਨੇ ਵਿਦਿਆਰਥਣਾਂ, ਪਲੇਸਮੈਂਟ ਸੈਲ ਦੀ ਕੋਆਰਡੀਨੇਟਰ ਗੁੱਲਾਗਾਂਗ ਤੇ ਇਸ ਪਲੇਸਮੇਂਟ ਡਾਇਵ ਦੇ ਇਚਾਰਜ਼ ਰਵਿੰਦਰ ਮੋਹਨ ਜ਼ਿੰਦਲ ਨੂੰਵਧਾਈ ਦਿੱਤੀ। ਇਸ ਮੌਕੇ ਤੇ ਪਦੀਪ ਮੇਹਤਾ ਤੇ ਸੁਮਿਤ ਸ਼ਰਮਾ ਵੀ ਮੌਜੂਦ ਸਨ।