The students of Mass Communication and Video
Production department of Hans Raj Mahila Maha Vidyalaya brought laurels by
winning various prizes in National Media
Fest organized by Doaba
College . Principal Prof. Dr. (Mrs.) Ajay Sareen
congratulated the students. She told
that Km. Nidhi Sharma won second prize in News Reading, Km. Gurpal Kaur won
second prize in Stand up Comedy and R.J.
Km. Amisha Bhanot won third prize in Personality Reflection and Fun
Commentary. The students also won second
prize in Choreography. The students were
Twinkle, Harkanwal, Garima, Anjali, Shrilakshmi, Riya, Akanksha and Nishtha. The students were awarded with trophies and
certificates. On this occasion, Head of
department Mrs. Rama Sharma, Mrs. Jyoti Sehgal and Mrs. Nivedita Khosla were
also present.
ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਮਾਸ ਕਮਯੂਨੀਕੇਸ਼ਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਦੋਆਬਾ ਕਾਲਜ ਦੁਆਰਾ ਆਯੋਜਿਤ ਨੈਸ਼ਨਲ ਮੀਡਿਆ ਫੈਸਟ 'ਚ ਇਨਾਮ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ। ਉਨ•ਾਂ ਦੱਸਿਆ ਕਿ ਕੁ. ਨਿਧਿ ਸ਼ਰਮਾ ਨੇ ਨਿਊਜ਼ ਰੀਡਿੰਗ 'ਚ ਦੂਜਾ, ਗੁਰਪਾਲ ਕੌਰ ਨੇ ਸਟੈਂਡ ਅੱਪ ਕੋਮੇਡੀ ਤੇ ਆਰ.ਜੇ. 'ਚ ਦੂਜਾ ਇਨਾਮ, ਅਮੀਸ਼ਾ ਭਨੋਟ ਨੇ ਪਰਸਨੈਲਿਟੀ ਰਿਫਲੈਕਸ਼ਨ ਅਤੇ ਫਨ ਕਮੇਂਟੀ 'ਚ ਤੀਜ਼ਾ ਸਥਾਨ, ਅਤੇ ਗਰੁਪ ਕੋਰਿਅੋਗਾਫੀ 'ਚ ਵਿਦਿਆਰਥਣਾਂ ਨੇ ਦੂਜਾ ਇਨਾਮ ਪਾਪਤ ਕੀਤਾ। ਕੋਰਿਅੋਗਾਫੀ 'ਚ ਟਵਿੰਕਲ, ਹਰਕੰਵਲ, ਗਰਿਮਾ, ਅੰਜਲੀ, ਸੀਲਕਸ਼ਮੀ, ਰਿਆ, ਆਕਾਂਕਸ਼ਾ ਤੇ ਨਿਸ਼ਠਾ ਸ਼ਾਮਲ ਸਨ। ਵਿਦਿਆਰਥਣਾਂ ਨੂੰਟਾਫੀ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਵਿਭਾਗ ਦੀ ਮੁਖੀ ਰਮਾ ਸ਼ਰਮਾ, ਜੋਤੀ ਸਹਿਗਲ ਤੇ ਨਿਵੇਦਿਤਾ ਖੋਸਲਾ ਵੀ ਮੌਜੂਦ ਸਨ।