Km.
Ridham and Km. Shadia of Hans Raj Mahila Maha Vidyalaya cleared their CPT
examination. Both the students were
getting coaching for the same in HMV only.
Principal Prof. Dr. (Mrs.) Ajay Sareen and Dean Academics and Head of
Commerce Deptt. Dr. Kanwaldeep Kaur congratulated the students. Principal Dr. Sareen said that HMV is
providing coaching for every competitive exam within the college. Incharge CPT classes Dr. Seema Khanna said
that these students were guided by CA Sonia, Visiting Faculty of HMV. The college has established a separate cell
for providing coaching of competitive exams, which provides the coaching as per
the need of the students.
ਹੰਸਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਰਿਦਮ ਤੇ ਸ਼ਾਦਿਆ ਨੇ ਸੀਪੀਟੀ ਦੀ ਪਰੀਖਿਆ ਪਾਸ ਕਰ ਲਈ ਹੈ। ਇਨ•ਾਂ ਦੋਨਾਂ ਨੇ ਐਚਐਮਵੀ 'ਚ ਸੀਪੀਟੀ ਦੀ ਕੋਚਿੰਗ ਲਈ ਸੀ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਤੇ ਡੀਨ ਅਕਾਦਮਿਕ ਤੇ ਕਾਮਰਸ ਵਿਭਾਗ ਦੀ ਮੁਖੀ ਡਾ. ਕੰਵਲਦੀਪ ਕੌਰ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ। ਪਿੰ. ਸਰੀਨ ਨੇ ਦੱਸਿਆ ਕਿ ਇਥੇ ਹਰ ਤਰ•ਾਂ ਦੀ ਕੋਚਿੰਗ ਮਾਹਰਾਂ ਵੱਲੋਂ ਦਿੱਤੀ ਜਾਂਦੀ ਹੈ। ਸੀਪੀਟੀ ਇੰਚਾਰਜ਼ ਡਾ. ਸੀਮਾ ਖੰਨਾ ਨੇ ਕਿਹਾ ਕਿ ਇਨ•ਾਂ ਦੋਨਾਂ ਵਿਦਿਆਰਥਣਾਂ ਨੂੰਵਿਜਿਟਿੰਗ ਫੈਕਲਟੀ ਸੀ.ਏ. ਸੋਨਿਆ ਦੁਆਰਾ ਗਾਇਡ ਕੀਤਾ ਗਿਆ ਸੀ¨ ਕਿਸੇ ਵੀ ਪਤਿਯੋਗੀ ਪਰੀਖਿਆ ਲਈ ਕੋਚਿੰਗ ਦੇ ਲਈ ਐਚਐਮਵੀ 'ਚ ਅਲੱਗ ਸੈਲ ਤਿਆਰ ਕੀਤਾ ਗਿਆ ਹੈ ਜੋ ਵਿਦਿਆਰਥਣਾਂ ਨੂੰਉਨ•ਾਂ ਦੀ ਜ਼ਰੂਰਤ ਅਨੁਸਾਰ ਕੋਚਿੰਗ ਦਿੰਦਾ ਹੈ।