Hans Raj Mahila Maha Vidyalaya organized
a 10-day workshop on the everyday use of
Sanskrit Language. Sanskrit
department took the initiative under the sage guidance of Principal Dr. (Mrs.)
Ajay Sareen. Sh. Sanjeev Shrivastava and
Dr. Udayan Arya, Principal Guru Virjanand Gurukul, Kartarpur were the chief
guests at the closing ceremony of Sanskrit Language Workshop. Principal Dr. Sareen welcomed the chief
guests with Planter and Memento and expressed gratitude for making the event a
success. Principal also appreciated the
efforts of teaching staff and students of the department. She said Padmashri Dr. Punam Suri, President,
DAV College Managing Committee New Delhi always remain enthusiastic to promote
the Sanskrit language and with his blessings we initiated the chain of efforts
for the diffusion of Sanskrit.
Thereafter Mrs. Sunita Dhawan, Head Sanskrit Deptt. welcomed the chief
guests Dr. Udayan Arya, Shri Sanjeev Shrivastava, Dr. Harsh Mehta, Coordinator
Sanskrit Bharti, Punjab and students from
Gurukul Adarsh, Shiv, Raghunandan and Naresh Kumar. While speaking about the initiative, she
briefed that 35 students participated in the workshop and renowned learned
persons in Sanskrit taught the students.
Mrs. Dhawan said further that college is doing great job in promotion of
Sanskrit Language like weekly Havan Yajna, Monthly Havan Yajna for Non teaching
staff, Moral Values competitions and Vedic Chetna Shivir etc. She said when we learn Sanskrit, its become
more easier to learn many other languages as Sanskrit is the mother of many
languages.
In
the last, participants were given certificates.
Large number of college teachers including Dr. Jivan Devi, Political Sc.
Deptt. were present.
ਹੰਸਰਾਜ ਮਹਿਲਾ ਮਹਾਵਿਦਿਆਲਾ 'ਚ ਆਯੋਜਿਤ ਦਸ ਰੋਜ਼ਾ ਸੰਸਕਿਤ ਸੰਭਾਸ਼ਨ ਕਾਰਜ਼ਸ਼ਾਲਾ ਦੇ ਸਮਾਪਨ ਦੇ ਮੌਕੇ ਤੇ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਮੌਜੂਦ ਮੁਖ ਮਹਿਮਾਨ ਸੀ ਸੰਜੀਵ ਸੀਵਾਸਤਵ ਅਤੇ ਡਾ. ਉਦਯਨ ਆਰਿਆ, ਪਿੰ. ਗੁਰੂ ਵਿਰਜਾਨੰਦ ਗੁਰੂਕੁਲ ਕਰਤਾਰਪੁਰ ਨੂੰਪਲਾਂਟਰ ਤੇ ਯਾਦ ਚਿੰਨ• ਭੇਂਟ ਕੀਤੇ। ਪਿੰ. ਡਾ. ਸਰੀਨ ਨੇ ਕਿਹਾ ਕਿ ਆਰਿਆ ਰਤਨ ਪਦਮਸੀ ਪੂਨਮ ਸੂਰੀ, ਪਧਾਨ ਡੀਏਵੀ ਕਾਲਜ ਮੈਨੇਜ਼ਿੰਗ ਕਮੇਟੀ, ਨਵੀਂ ਦਿੱਲੀ ਹਮੇਸ਼ਾ ਸੰਸਕਿਤ ਦੇ ਪਚਾਰ ਤੇ ਪਸਾਰ ਦੇ ਲਈ ਕੋਸ਼ਿਸ਼ ਕਰਦੇ ਹਨ। ਇਸ ਕਾਰਜ਼ਸ਼ਾਲਾ 'ਚ ਅਸੀਂ ਸੰਸ´ਿਤ ਵਿਭਾਗ ਦੇ ਪਚਾਰ ਦਾ ਬੀਜਾਰੋਪਣ ਕੀਤਾ ਹੈ। ਇਹ ਹੁਣ ਮੌਜੂਦਾ ਵਿਦਿਆਰਥੀਆਂ ਦਾ ਫਰਜ਼ ਬਣਦਾ ਹੈ ਕਿ ਉਹ ਇਸਦਾ ਪਚਾਰ ਕਰਨ ਤਾਂ ਜੋ ਇਹ ਅੱਗੇ ਚਲ ਕੇ ਵੱਡਾ ਪੇੜ ਬਣ ਕੇ, ਫਲ ਦੇ ਸਕੇ ਕਿਉਂਕਿ ਭਾਸ਼ਾ ਚਿਰੰਜੀਵੀ ਹੈ। ਸੰਸ´ਿਤ ਵਿਭਾਗ ਦੀ ਮੁਖੀ ਸੁਨੀਤਾ ਧਵਨ ਨੇ ਮੌਜੂਦਾ ਮੁੱਖ ਮਹਿਮਾਨਾਂ ਡਾ. ਹਰਸ਼ ਮੇਹਤਾ, ਸੰਯੋਜਕ, ਸੰਸਕਿਤ ਭਾਰਤੀ ਪੰਜਾਬ ਪਾਂਤ, ਗੁਰੂਕੁਲ ਦੇ ਵਿਦਿਆਰਥੀ ਆਦਰਸ਼, ਸ਼ਿਵ, ਰਘੁਨੰਦਨ, ਨਰੇਸ਼ ਕੁਮਾਰ ਅਤੇ ਕਾਲਜ ਪਿੰਸੀਪਲ ਦਾ ਧੰਨਵਾਦ ਕੀਤਾ। ਇਸ ਕਾਰਜਸ਼ਾਲਾ 35 ਵਿਦਿਆਰਥੀਆਂ ਨੇ ਹਿੱਸਾ ਪਾ ਕੇ ਸਫਲ ਬਣਾਇਆ। ਸੰਸਕਿਤ ਦੇ ਪਸਾਰ ਲਈ ਕਾਲਜ ਪਿੰਸੀਪਲ ਵਲੋਂ ਹਫਤੇ 'ਚ ਹਵਨ ਯੱਗ, ਨਾਨ ਟੀਚਿੰਗ ਦਾ ਮਾਸਿਕ ਹਵਨ ਯੱਗ, ਨੈਤਿਕ ਸਿੱਖਿਆ ਮੁਕਾਬਲਾ ਅਤੇ ਨੈਤਿਕ ਵਿਦਿਆ ਮੁਕਾਬਲਾ ਅਤੇ ਨੈਤਿਕ ਚੇਤਨਾ ਸ਼ਿਵਿਰ ਦਾ ਆਯੋਜਨ ਹੁੰਦਾ ਰਹਿੰਦਾ ਹੈ। ਉਨ•ਾਂ ਕਿਹਾ ਕਿ ਸੰਸਕਾਰੀ ਹੋਣ ਵਾਸਤੇ ਸੰਸ´ਿਤ ਦਾ ਗਿਆਨ ਹੋਣਾ ਜ਼ਰੂਰੀ ਹੈ ਅਤੇ ਇਸ ਇਸ ਨਾਲ ਦੂਜੀ ਭਾਸ਼ਾਵਾਂ ਨੂੰਸਿਖਣਾ ਆਸਾਨ ਹੋ ਜਾਂਦਾ ਹੈ। ਸੰਸ´ਿਤ ਦਾ ਪਚਾਰ ਪਸਾਰ ਨਾ ਸਿਰਫ ਭਾਰਤ 'ਚ ਬਲਕਿ ਵਿਦੇਸ਼ਾਂ 'ਚ ਵੀ ਹੋ ਸਕਦਾ ਹੈ।
ਵਿਦਿਆਰਥਣਾਂ ਨੇ ਦਸ ਰੋਜ਼ਾ ਕਾਰਜ਼ਸ਼ਾਲਾ ਤੋਂ ਪਾਪਤ ਅਨੁਭਵਾਂ ਅਤੇ ਉਨ•ਾਂ ਦੀ ਜ਼ਿੰਦਗੀ 'ਚ ਹੋਏ ਬਦਲਾਓ ਨੂੰਸਾਂਝਾ ਕੀਤਾ ਅਤੇ ਅੰਤ 'ਚ ਵਿਦਿਆਰਥਣਾਂ ਨੂੰਪਮਾਣ ਪੱਤਰ ਵੀ ਵੰਡੇ ਗਏ। ਇਸ ਮੌਕੇ ਤੇ ਡਾ. ਜੀਵਨ ਦੇਵੀ ਤੇ ਹੋਰ ਅਧਿਆਪਕ ਮੌਜੂਦ ਸਨ।