Monday, 5 March 2018

HMV Collegiate School students won Medals in 20th SOF Science Olympiad

Students of HMV Collegiate Sr. Sec. School won several medals in 20th SOF International Science Olympiad.  80 students of SSC I and SSC II participated in first level examination.  Harmandeep of SSC I won Gold medal, Saloni won Silver medal and Pallavi of SSC I won Bronze medal.  In SSC II Simranjit won Gold medal, Aaira won Silver medal and Gursimran got Bronze medal.  Principal Prof. Dr. (Mrs.) Ajay Sareen congratulated the faculty and students.  She inspired the winners to do work with commitment so as to be successful in all walks of life.  Coordinator Mrs. Meenakshi Sayal said that school is organizing such competitions time to time to provide platform to the students for their mental growth and international exposure.  Miss Gagandeep Kaur and Mrs. Ravneet Kaur were also present.

ਐਚ.ਐਮ.ਵੀ ਕਾਲਜੀਏਟ ਸੀ. ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ 20ਵੇਂ ਐਸਓਐਫ ਸਾਇੰਸ ਓ¦ਪਿਆਡ 'ਚ ਢੇਰਾਂ ਇਨਾਮ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ।  +1 ਤੇ +2 ਦੀਆਂ 80 ਵਿਦਿਆਰਥਣਾਂ ਨੇ ਪਹਿਲੇ ਲੈਵਲ ਦੀ ਪਰੀਖਿਆ 'ਚ ਭਾਗ ਲਿਆ।  +1 ਦੀ ਹਰਮਨਦੀਪ ਨੇ ਗੋਲਡ ਮੈਡਲ, ਸਲੋਨੀ ਨੇ ਸਿਲਵਰ ਤੇ ਪਲੱਵੀ ਨੇ ਬਾਂਜ਼ ਮੈਡਲ ਜਿੱਤਿਆ।  +2 ਦੀ ਸਿਮਰਨਜੀਤ ਨੇ ਗੋਲਡ ਮੈਡਲ, ਆਯਰਾ ਨੇ ਸਿਲਵਰ ਤੇ ਗੁਰਸਿਮਰਨ ਨੇ ਬਾਂਜ਼ ਮੈਡਲ ਜਿੱਤਿਆ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਫੈਕਲਟੀ ਮੈਂਬਰਾਂ ਤੇ ਵਿਦਿਆਰਥਣਾਂ ਨੂੰਵਧਾਈ ਦਿੱਤੀ।  ਉਨ•ਾਂ ਜੇਤੂ ਵਿਦਿਆਰਥਣਾਂ ਨੂੰਜ਼ਿੰਦਗੀ 'ਚ ਸਫਲ ਹੋਣ ਲਈ ਨਿਯਮ ਨਾਲ ਕੰਮ ਕਰਨ ਦੀ ਪੇਰਣਾ ਦਿੱਤੀ।  ਸਕੂਲ ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਨੇ ਕਿਹਾ ਕਿ ਸਕੂਲ ਸਮੇਂ-ਸਮੇਂ ਤੇ ਇਸ ਤਰ•ਾਂ ਦੇ ਮੁਕਾਬਲੇ ਆਯੋਜਿਤ ਕਰਦਾ ਰਹਿੰਦਾ ਹੈ ਤਾਂਕਿ ਵਿਦਿਆਰਥਣਾਂ ਨੂੰਮਾਨਸਿਕ ਵਿਕਾਸ ਤੇ ਅੰਤਰਰਾਸ਼ਟਰੀ ਏਕਸਪੋਜ਼ਰ ਦੇ ਲਈ ਮੰਚ ਪਦਾਨ ਕੀਤਾ ਜਾ ਸਕੇ।  ਇਸ ਮੌਕੇ ਤੇ ਗਗਨਪੀਤ ਕੌਰ ਤੇ ਰਵਨੀਤ ਕੌਰ ਵੀ ਮੌਜੂਦ ਸੀ।