Thursday, 8 March 2018

National Science Day celebrated at HMV





CV Raman Science Society of Hans Raj Mahila Maha Vidyalaya celebrated National Science Day under the ale guidance of Principal Prof. Dr. (Mrs.) Ajay Sareen.  Celebrations were started with lighting of lamp followed by DAV Gaan.  On this occasion, Panel Discussion was held on the topic Role of Science and Technology for Better India.  The experts were Dr. Sachin Tyagi, Scientist, CSIO, Chandigarh, Dr. Manpreet Singh Bhatti, HOD Botany and Environmental Sciences, GNDU Amritsar and Prof. Dr. Anish Dua, Deptt. of Zoology, GNDU Amritsar.  Offg. Principal Mrs. Sudarshan Kang, Incharge CV Raman Science Society Dr. Neelam Sharma and Co-Incharge Dr. Seema Marwaha extended floral welcome to all the panelists.  Students made discussion on sustainable development under the sub theme – ‘Clean energy and clean environment’.  More than 200 students of UG classes interacted with the experts.  Award excellence was given to participants – Ms. Priya, Ms. Akriti, Ms. Miranalni, Ms. Prabhjeet Kaur, Ms. Faiza.  They deliberated on Hyper loop concept, Nuclear energy, Bioremediation and degradation of sanitary napkin.  The experts gave the conclusion to use renewable energy sources.  Use of biofuels should be promoted to save mother earth.  Use of plastic water bottles should be minimized.  People should be sensitized towards female reproductory health issues. Science Magazine ‘Science Gravity’ was also distributed to students by Dr. Shaveta Chauhan.  The Panel discussion was modulated by Dr. Ekta Khosla and Dr. Anjana Bhatia.  On this occasion, the members of Organizing Committee Dr. Meena Sharma, Mr. Harpreet Singh, Mrs. Rakesh Uppal, Mrs. Jyoti Kaul, Mrs. Saloni Sharma, Mrs. Asha Gupta, Mrs. Purnima, Dr. Nitika and Mr. Sumit Sharma were also present.


ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ ਦੀ ਸੀ.ਵੀ. ਰਮਨ ਸਾਇੰਸ ਸੋਸਾਇਟੀ ਵੱਲੋਂ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ‘ਨੈਸ਼ਨਲ ਸਾਇੰਸ ਡੇ' ਦਾ ਆਯੋਜਨ ਕੀਤਾ ਗਿਆ।  ਪੋਗਰਾਮ ਦਾ ਆਰੰਭ ਡੀ.ਏ.ਵੀ. ਗਾਨ ਨਾਲ ਹੋਇਆ ਜਿਸਦਾ ਵਿਸ਼ਾ ‘ਬਿਹਤਰ ਭਾਰਤ ਦੇ ਲਈ ਸਾਇੰਸ ਤੇ ਤਕਨੀਕ ਦੀ ਭੂਮਿਕਾ' ਸੀ।  ਮਾਹਰਾਂ ਦੇ ਤੌਰ ਤੇ ਸੀ.ਐਸ.ਆਈ.ਓ. ਚੰਡੀਗੜ• ਤੋਂ ਡਾ. ਸਚਿਨ ਤਿਆਗੀ, ਜੀ.ਐਨ.ਡੀ.ਯੂ. ਅੰਮਿਤਸਰ ਦੇ ਬੋਟਨੀ ਤੇ ਏਨਵਾਇਰਮੇਂਟ ਸਾਇੰਸ ਵਿਭਾਗ ਦੇ ਮੁਖੀ ਡਾ. ਮਨਪੀਤ ਸਿੰਘ ਭੱਟੀ ਅਤੇ ਜੂਲਾੱਜੀ ਵਿਭਾਗ ਤੋਂ ਪੋ. ਅਨੀਸ਼ ਦੁਆ ਮੌਜੂਦ ਸਨ।  ਕਾਰਜ਼ਕਾਰੀ ਪਿੰਸੀਪਲ ਸੀਮਤੀ ਸੁਦਰਸ਼ਨ ਕੰਗ, ਸੀ.ਵੀ. ਰਮਨ ਸਾਇੰਸ ਸੋਸਾਇਟੀ ਦੀ ਇੰਚਾਰਜ਼ ਡਾ. ਨੀਲਮ ਸ਼ਰਮਾ ਤੇ ਕੋ-ਇੰਚਾਰਜ਼ ਡਾ. ਸੀਮਾ ਮਰਵਾਹਾ ਨੇ ਸਾਰੇ ਪੈਨਲਿਸਟ ਦਾ ਫੁੱਲਾਂ ਨਾਲ ਸੁਆਗਤ ਕੀਤਾ।  ਵਿਦਿਆਰਥਣਾਂ ਨੇ ਸਸਟੇਨੇਬਲ ਡਿਵੇਲਪਮੇਂਟ ਦੇ ਅੰਤਰਗਤ ਦੋ ਵਿਸ਼ਿਆਂ 'ਤੇ ਚਰਚਾ ਕੀਤੀ - ‘ਸਾਫ ਉਰਜ਼ਾ ਤੇ ਸਾਫ ਵਾਤਾਵਰਨ'।  ਮਾਹਰਾਂ ਦੇ ਨਾਲ 200 ਤੋਂ ਵੱਧ ਵਿਦਿਆਰਥਣਾਂ ਨੇ ਪੈਨਲ ਚਰਚਾ 'ਚ ਭਾਗ ਲਿਆ।  ਪਤਿਭਾਗਿਆਂ - ਪਿਯਾ, ਆ´ਿਤੀ, ਮਨਾਲਿਨੀ, ਪਭਜੀਤ ਕੌਰ ਤੇ ਫੈਜ਼ਾ ਨੂੰਅਵਾਰਡ ਆੱਫ ਐਕਸੀਲੇਂਸ ਦਿੱਤਾ ਗਿਆ।  ਉਨ•ਾਂ ਹਾਇਪਰਲੂਪ, ਪਰਮਾਣੁ ਊਰਜ਼ਾ ਅਤੇ ਸੈਨੇਟਰੀ ਨੈਪਕਿਨ ਦੇ ਜੈਵਿਕ ਉਪਚਾਰ 'ਤੇ ਵਿਚਾਰ ਵਿਮਰਸ਼ ਕੀਤਾ।  ਮਾਹਰਾਂ ਨੇ ਇਹ ਨਤੀਜ਼ਾ ਕੱਢਿਆ ਕਿ ਨਵੀਨ ਉਰਜ਼ਾ ਸਰੋਤਾਂ ਦਾ ਪਯੋਗ ਕਰਨਾ ਚਾਹੀਦਾ ਹੈ। ਧਰਤੀ ਮਾਤਾ ਦੀ ਰੱਖਿਆ ਦੇ ਲਈ ਬਾਇਓਫਿਯੂਲ ਦਾ ਪਯੋਗ ਕਰਨਾ ਚਾਹੀਦਾ ਹੈ।  ਪਲਾਸਟਿਕ ਦੀ ਬੋਲਤਾਂ ਦਾ ਪਯੋਗ ਬਹੁਤ ਘੱਅ ਕਰਨਾ ਚਾਹੀਦਾ ਹੈ।  ਲੋਕਾਂ ਨੂੰਔਰਤਾਂ ਦੀ ਸਿਹਤ ਨਾਲ ਜੁੜਿ•ਆਂ ਬੀਮਾਰਿਆਂ ਦੇ ਪਤਿ ਜਾਗਰੂਕ ਕਰਨਾ ਵੀ ਜ਼ਰੂਰੀ ਹੈ।  ਡਾ. ਸ਼ਵੇਤਾ ਚੌਹਾਨ ਨੇ ਸਾਇੰਸ ਮੈਗਜ਼ੀਨ ‘ਸਾਇੰਸ ਗੈਵਿਟੀ' ਵਿਦਿਆਰਥਣਾਂ 'ਚ ਵੰਡੀ।  ਪੈਨਲ ਡਿਸਕਸ਼ਨ 'ਚ ਸੰਗਾਹਕ ਦੀ ਭੂਮਿਕਾ ਡਾ. ਏਕਤਾ ਖੋਸਲਾ ਤੇ ਡਾ. ਅੰਜਨਾ ਭਾਟਿਆ ਨੇ ਨਿਭਾਈ।  ਇਸ ਮੌਕੇ ਤੇ ਆਗੇਨਾਇਜ਼ਿੰਗ ਕਮੇਟੀ ਦੇ ਮੈਂਬਰ ਡਾ. ਮੀਨਾ ਸ਼ਰਮਾ, ਸੀਮਤੀ ਰਾਕੇਸ਼ ਉੱਪਲ, ਸੀਮਤੀ ਜੋਤੀ ਕੌਲ, ਸੀਮਤੀ ਸਲੋਨੀ ਸ਼ਰਮਾ, ਸੀ ਹਰਪੀਤ ਸਿੰਘ, ਸੀਮਤੀ ਆਸ਼ਾ ਗੁਪਤਾ, ਡਾ. ਨੀਤਿਕਾ, ਸੀ ਸੁਮਿਤ ਸ਼ਰਮਾ ਅਤੇ ਸੀਮਤੀ ਪੂਰਨਿਮਾ ਵੀ ਮੌਜੂਦ ਸਨ।