The Adult
Education Society and Women Empowerment Cell of Hans Raj Mahila Maha Vidyalaya
organized events under the guidance of Principal Prof. Dr. (Mrs.) Ajay Sareen on
the occasion of International Women’s
Day. Adult Education Society
organized a session on Art of Living.
Resource person Archana and her team gave the tips on art of
living. 300 students participated in
this session. Mrs. Archana said that it
is important to keep ourselves happy and healthy. It improves mental fitness which helps us to
be empowered. These activities are
helpful for youngsters to remain calm and happy. Members of teaching and non-teaching staff
also participated in this session. Incharge Adult Education Society Dr. Nidhi
Bal thanked her. Women Empowerment Cell
of the college also celebrated International Women’s Day by organizing Panel
Discussion. Panelists were Dean Youth
Welfare Mrs. Navroop Kaur, HOD Psychology Dr. Ashmeen Kaur, HOD Pol.Sc. Mrs.
Nita Malik and Incharge Women Empowerment Cell Ms. Bharti. The students presented their views on various
topics such as feminism, wage inequality and women empowerment. Dr. Ashmeen Kaur put forth the aspects of
gender stereotyping, psychological empowerment and change in mind set. Mrs. Navroop Kaur said that change in the
male’s mindset is the need of the hour.
Mrs. Nita Malik talked about laws for women. Ms. Bharti talked about
sociological aspect of social evils on women.
Principal Prof. Dr. (Mrs.) Ajay Sareen said that today’s woman is
progressive. She knows how to take care
of relations in the family. The status
of women is improving day by day. We
should take pledge for a healthy human, egalitarian and emancipated society.
ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ 'ਚ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਅਡਲਟ ਏਜੁਕੇਸ਼ਨ ਸੋਸਾਇਟੀ ਅਤੇ ਵੂਮੈਨ ਏਮਪਾਵਰਮੇਂਟ ਸੈਲ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਪੋਗਰਾਮਾਂ ਦਾ ਆਯੋਜਨ ਕੀਤਾ ਗਿਆ। ਅਡਲਟ ਏਜੁਕੇਸ਼ਨ ਸੋਸਾਇਟੀ ਵੱਲੋਂ ਆਰਟ ਆੱਫ ਲਿਵਿੰਗ ਦੇ ਸੈਸ਼ਨ ਦਾ ਆਯੋਜਨ ਕੀਤਾ ਗਿਆ। ਰਿਸੋਰਸ ਪਰਸਨ ਸੀਮਤੀ ਅਰਚਨਾ ਤੇ ਉਨ•ਾਂ ਦੀ ਟੀਮ ਨੇ ਆਰਟ ਆਫ ਲਿਵਿੰਗ ਦੇ ਟਿਪਸ ਦਿੰਦੇ ਹੋਏ 300 ਵਿਦਿਆਰਥਣਾਂ ਨੇ ਭਾਗ ਲਿਆ। ਸੀਮਤੀ ਅਰਚਨਾ ਨੇ ਕਿਹਾ ਕਿ ਆਪਣੇ ਆਪ ਨੂੰਖੁਸ਼ ਤੇ ਤੰਦਰੁਸਤ ਰਖਨਾ ਬਹੁਤ ਜ਼ਰੂਰੀ ਹੈ। ਸਸ਼ਕਤ ਬਣੇ ਰਹਿਣ ਦੇ ਲਈ ਮਾਨਸਿਕ ਫਿਟਨੇਸ ਬਰਕਰਾਰ ਰਖਣਾ ਬਹੁਤ ਜ਼ਰੁਰੀ ਹੈ। ਉਨ•ਾਂ ਕਿਹਾ ਕਿ ਅੱਜ ਦੀ ਸਟੇਸ ਭਰੀ ਜ਼ਿੰਦਗੀ 'ਚ ਯੁਵਾ ਵਰਗ ਦੇ ਲਈ ਇਹ ´ਿਯਾਵਾਂ ਬਹੁਤ ਜ਼ਰੂਰੀ ਹਨ। ਇਸ ਸੈਸ਼ਨ 'ਚ ਟੀਚਿੰਗ ਅਤੇ ਨਾੱਨ ਟੀਚਿੰਗ ਸਟਾਫ ਨੇ ਵੀ ਭਾਗ ਲਿਆ। ਏਡਲਟ ਏਜੁਕੇਸ਼ਨ ਸੋਸਾਇਟੀ ਦੀ ਇੰਚਾਰਜ ਡਾ. ਨਿਧਿ ਕੋਛੜ ਨੇ ਉਨ•ਾਂ ਦਾ ਧੰਨਵਾਦ ਕੀਤਾ। ਵੂਮੈਨ ਏਮਪਾਵਰਮੇਂਟ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਪੈਨਲ ਡਿਸਕਸ਼ਨ ਦਾ ਆਯੋਜਨ ਕੀਤਾ ਗਿਆ। ਬਤੌਰ ਪੈਨੇਲਿਸਟ ਡੀਨ ਯੂਥ ਵੈਲਫੇਅਰ ਸੀਮਤੀ ਨਵਰੂਪ, ਡਾ. ਆਸ਼ਮੀਨ ਕੌਰ, ਸੀਮਤੀ ਨੀਟਾ ਮਲਿਕ ਤੇ ਡਾ. ਭਾਰਤੀ ਮੌਜੂਦ ਸਨ। ਵਿਦਿਆਰਥਣਾਂ ਨੇ ਇਸ ਮੌਕੇ ਤੇ ਨਾਰੀਵਾਦ, ਵੇਤਨ ਅਸਮਾਨਤਾ ਅਤੇ ਨਾਰੀ ਸਸ਼ਕਤੀਕਰਨ ਵਰਗੇ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਸੀਮਤੀ ਨਵਰੂਪ ਨੇ ਕਿਹਾ ਕਿ ਸਮਾਜ 'ਚ ਨਾਰੀ ਦੇ ਪਤਿ ਮਰਦਾਂ ਦੀ ਸੋਚ ਬਦਲਣਾ ਸਮੇਂ ਦੀ ਜ਼ਰੂਰਤ ਹੈ। ਡਾ. ਆਸ਼ਮੀਨ ਨੇ ਜੇਂਡਰ ਰੂੜਿਵਾਦਿਤਾ, ਮਾਨਸਿਕ ਸਸ਼ਕਤੀਕਰਨ ਅਤੇ ਸੋਚ ਬਦਲਣ ਸਬੰਧੀ ਵਿਚਾਰ ਰੱਖੇ। ਸੀਮਤੀ ਨੀਟਾ ਨੇ ਨਾਰੀ ਸਬੰਧੀ ਕਾਨੂੰਨਾਂ 'ਤੇ ਗੱਲ ਕੀਤੀ। ਡਾ. ਭਾਰਤੀ ਨੇ ਨਾਰੀ ਦੀ ਸਮਾਜ 'ਚ ਸਥਿਤੀ 'ਤੇ ਗੱਲ ਕਰਦੇ ਹੋਏ ਸਮਾਜਿਕ ਬੁਰਾਈਆਂ ਦੇ ਬਾਰੇ 'ਚ ਦੱਸਿਆ। ਪਿੰ. ਡਾ. ਸਰੀਨ ਨੇ ਕਿਹਾ ਕਿ ਅੱਜ ਦੀ ਨਾਰੀ ਦਾ ਦਿਸ਼ਟੀਕੋਣ ਪਗਤੀਸ਼ੀਲ ਹੈ। ਅੱਜ ਦੀ ਨਾਰੀ ਇਸ ਗੱਲ ਦਾ ਵੀ ਧਿਆਨ ਰਖਦੀ ਹੈ ਕਿ ਅੱਗੇ ਵੱਧਣ ਦੇ ਨਾਲ-ਨਾਲ ਉਸਨੇ ਰਿਸ਼ਤੇ ਵੀ ਨਿਭਾਉਣੇ ਹਨ। ਨਾਰੀ ਦਾ ਪੱਧਰ ਦਿਨ ਪਤਿਦਿਨ ਵੱਧ ਰਿਹਾ ਹੈ। ਸਾਨੂੰਸਾਡੇ ਸਮਾਜ ਨੂੰਤੰਦਰੁਸਤ ਮਾਨਸਿਕਤਾ ਵਾਲਾ ਸਮਾਜ ਅਤੇ ਸਮਾਨਾਧਿਕਾਰਵਾਦੀ ਸਮਾਜ ਬਨਾਉਣ ਦੀ ਸੌਂ ਲੈਣੀ ਚਾਹੀਦੀ ਹੈ।