Saturday, 10 March 2018

Senior Under Officer Mandeep Kaur honoured at HMV


NCC Army Wing Senior U/o Mandeep Kaur of Hans Raj Mahila Maha Vidyalaya participated in Prime Minister’s Rally of Republic Day at New Delhi and brought laurels for the college.  Mandeep Kaur also participated in NIC Camp at New Delhi.  She participated in Bhangra competition and won Gold medal.  Mandeep Kaur is a student of Journalism in HMV. Principal Prof. Dr. (Mrs.) Ajay Sareen congratulated her for this achievement and honoured her.  NCC Coordinator Dr. Rajiv Kumar, Mrs. Saloni Sharma, Ms. Sonia Mahendru and Mrs. Purnima were also present.  It is worth mentioning that earlier also.  Army Wing and Air Wing Cadets of HMV have brought so many laurels for the college.


ਹੰਸਰਾਜ ਮਹਿਲਾ ਮਹਾਂਵਿਦਿਆਲਾ ਦੀ ਐਨਸੀਸੀ ਆਰਮੀ ਵਿੰਗ ਦੀ ਸੀਨੀਅਰ ਅੰਡਰ ਆਫਿਸਰ ਮਨਦੀਪ ਕੌਰ ਨੇ ਦਿੱਲੀ ਵਿਚ ਗਣਤਤੰਰ ਦਿਵਸ ਤੇ ਆਯੋਜਿਤ ਪ੍ਰਧਾਨਮੰਤਰੀ ਰੈਲੀ ‘ਚ ਭਾਗ ਲੈ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਮਨਦੀਪ ਕੌਰ ਨੇ ਦਿੱਲੀ ਵਿਚ ਹੀ ਆਯੋਜਿਤ ਐਨਆਈਸੀ ਕੈਂਪ ਵਿਚ ਭਾਗ ਲਿਆ ਅਤੇ ਭੰਗੜਾ ਪ੍ਰਤੀਯੋਗਿਤਾ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ। ਮਨਦੀਪ ਕੌਰ ਐਚਐਮਵੀ ਵਿਚ ਜਨਰਲਿਜ਼ਮ ਦੀ ਵਿਦਿਆਥਰਣ ਹੈ।  ਪਿੰ੍ਰਸੀੋਪਲ  ਡਾ. ਸ਼੍ਰੀਮਤੀ ਅਜੈ ਸਰੀਨ ਨੇ ਉਸਦੀ ਇਸ ਉਪਲਬਧੀ ਤੇ ਵਧਾਈ ਦਿੱਤੀ ਅਤੇ ਮਨਦੀਪ ਕੌਰ ਨੂੰ ਸਣਮਾਨਿਤ ਕੀਤਾ।  ਇਸ ਮੌਕੇ ਤੇ ਐਨਸੀਸੀ ਕੋਆਰਡੀਨੇਟਰ ਡਾ. ਰਾਜੀਵ ਕੁਮਾਰ, ਸ਼੍ਰੀਮਤੀ ਸਲੋਨੀ ਸ਼ਰਮਾ, ਕੁ. ਸੋਨੀਆ ਮਹਿੰਦਰੂ, ਸ਼੍ਰੀਮਤੀ ਪੁਰਨਿਮਾ ਵੀ ਹਾਜ਼ਰ ਸਨ। ਇਥੇ ਇਹ ਵਰਨਣਯੋਗ ਹੈ ਕਿ ਐਚਐਮਵੀ ਦੀ ਆਰਮੀ ਵਿੰਗ ਅਤੇ ਏਅਰ ਵਿੰਗ ਦੇ ਕੈਡੇਟਸਾਂ ਨੇ ਢੇਰਾਂ ਸਣਮਾਨ ਹਾਸਿਲ ਕਰਕੇ ਕਾਲਜ ਦਾ ਨਾਮ ਉੱਚਾ ਕੀਤਾ।