Sunday, 11 March 2018

Group Discussion Competition organized by Commerce Deptt. of HMV


The PG Department of Commerce and Management of Hans Raj Mahila Maha Vidyalaya organized a Group Discussion competition for the students of second and third year classes of graduation.  More than 60 students participated in this competition.  The basic objective of this competition was to develop interpersonal skills in students.  Dr. Seema Khanna and Dr. Minakshi Duggal judged the competition.  60 students were divided into 10 different groups.  The topics for discussion were from various spheres like social, economic and political.  These were ‘Will GST propel business and economic growth, Startups – Is the idea as successful as envisaged, Is India truly going digital?’.  For final round, 16 students were selected.  The students discussed these concepts and its current scenario in India.  Muskan Virdi and Himanshi Kalra of B.Com. Sem. VI won first prize.  Anupriya and Geetanjali of B.Com. Sem IV won second and third prize respectively.  Principal Prof. Dr. (Mrs.) Ajay Sareen and Head of Commerce Deptt. Dr. Kanwaldeep gave the prizes to the winners.  Principal Prof. Dr. (Mrs.) Sareen said that conducting such competitions is necessary for developing overall personality of the students.


ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ ਦੇ ਪੀਜੀ ਵਿਭਾਗ ਕਾਮਰਸ ਅਤੇ ਮੈਨੇਜਮੇਂਟ ਵੱਲੋਂ ਦੂਜੇ ਤੇ ਤੀਜੇ ਸਾਲ ਦੀਆਂ ਕਾਮਰਸ ਵਿਦਿਆਰਥਣਾਂ ਦੇ ਲਈ ਗਰੁਪ ਡਿਸਕਸ਼ਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ।   ਇਸ ਮੁਕਾਬਲੇ 'ਚ 60 ਤੋਂ ਵੱਧ ਵਿਦਿਆਰਥਣਾਂ ਨੇ ਹਿੱਸਾ ਲਿਆ।  ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥਣਾਂ 'ਚ ਪਰਸਪਰ ਸੰਚਾਰ ਦੇ ਗੁਣਾਂ ਨੂੰਵਧੀਆ ਬਣਾਉਣਾ ਸੀ।  ਮੁਕਾਬਲੇ 'ਚ ਜੱਜਾਂ ਦੀ ਭੂਮਿਕਾ ਡਾ. ਸੀਮਾ ਖੰਨਾ ਤੇ ਡਾ. ਮੀਨਾਕਸ਼ੀ ਦੁਗੱਲ ਨੇ ਨਿਭਾਈ।  60 ਵਿਦਿਆਰਥਣਾਂ ਨੂੰ10 ਗਰੁੱਪਾਂ 'ਚ ਵੰਡ ਦਿੱਤਾ ਗਿਆ।  ਡਿਸਕਸ਼ਨ ਦੇ ਵਿਸ਼ੇ ਸਾਮਾਜਿਕ, ਆਰਥਿਕ ਤੇ ਰਾਜਨੀਤਿਕ ਖੇਤਰਾਂ ਤੋਂ ਲਏ ਗਏ ਸਨ।  ਡਿਸਕਸ਼ਨ ਦੇ ਵਿਸ਼ਿਆਂ 'ਚ ‘ਕਿ ਜੀਐਸਟੀ ਵਪਾਰ ਤੇ ਆਰਥਿਕ ਵਿਕਾਸ ਨੂੰਪੇਰਿਤ ਕਰੇਗੀ? ਸਟਾਰਟਅਪ - ਕਿ ਇਹ ਵਿਚਾਰ ਪਰਿਕਲਪਨਾ ਦੇ ਅਨੁਸਾਰ ਸਫਲ ਰਿਹਾ? ਕਿ ਭਾਰਤ ਵਾਸਤਰ 'ਚ ਡਿਜਿਟਲ ਹੋ ਰਿਹਾ ਹੈ?' ਸ਼ਾਮਲ ਸਨ।  ਫਾਇਨਲ ਰਾਉਂਡ ਦੇ ਲਈ 16 ਵਿਦਿਆਰਥਣਾਂ ਦੀ ਚੌਣ ਹੋਈ।  ਵਿਦਿਆਰਥਣਾਂ ਨੇ ਡਿਸਕਸ਼ਨ ਦੇ ਵਿਸ਼ਿਆਂ 'ਤੇ ਭਾਰਤ ਦੇ ਵਰਤਮਾਨ ਸਦੰਰਭ 'ਚ ਚਰਚਾ ਕੀਤੀ।  ਬੀ.ਕਾਮ ਸਮੈ.6 ਦੀ ਮੁਸਕਾਨ ਵਿਰਦੀ ਤੇ ਹਿਮਾਂਸ਼ੀ ਕਾਲੜਾ ਨੇ ਪਹਿਲਾ ਇਨਾਮ, ਬੀ.ਕਾਮ ਸਮੈ.4 ਦੀ ਅਨੁਪਿਆ ਨੇ ਦੂਜਾ ਤੇ ਗੀਤਾਂਜਲੀ ਨੇ ਤੀਜਾ ਸਥਾਨ ਪਾਪਤ ਕੀਤਾ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਤੇ ਕਾਮਰਸ ਵਿਭਾਗ ਦੀ ਮੁਖੀ ਡਾ. ਕੰਵਲਦੀਪ ਕੌਰ ਨੇ ਜੇਤੂਆਂ ਨੂੰਇਨਾਮ ਵੰਡੇ।  ਪਿੰ. ਡਾ. ਸਰੀਨ ਨੇ ਕਿਹਾ ਕਿ ਵਿਦਿਆਰਥਣਾਂ ਦੇ ਵਿਅਕਤੀਗਤ ਵਿਕਾਸ ਦੇ ਲਈ ਇਸ ਤਰ•ਾਂ ਦੇ ਮੁਕਾਬਲੇ ਆਯੋਜਿਤ ਕਰਨਾ ਜ਼ਰੂਰੀ ਹੈ।