Km.
Bandana, a student of B.A. Sem. VI of Hans Raj Mahila Maha Vidyalaya won First prize in National Gazal Gayan competition organized by All India Radio. She was honoured during a ceremony at Lucknow by All India Radio.
Head of Music Vocal department Dr. Prem Sagar said that Km. Bandana was
preparing for this competition under guidance of Mr. Parduman, faculty member
of the department. Principal Prof. Dr.
(Mrs.) Ajay Sareen told that by winning this competition, Km. Bandana has also
become an approved artist of All India Radio.
She congratulated her and the department and prayed to Almighty for her
better future.
ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ ਦੇ ਬੀ.ਏ.ਸਮੈ.6 ਦੀ ਬੰਦਨਾ ਨੇ ਆਲ ਇੰਡੀਆ ਰੇਡਿਓ ਦੁਆਰਾ ਆਯੋਜਿਤ ਰਾਸ਼ਟਰੀ ਗਜ਼ਲ ਗਾਇਨ ਮੁਕਾਬਲੇ 'ਚ ਪਹਿਲਾ ਇਨਾਮ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਬੰਦਨਾ ਨੂੰਲਖਨਓ 'ਚ ਇਹ ਸਮਾਰੋਹ ਦੇ ਦੌਰਾਨ ਆਲ ਇੰਡੀਆ ਰੇਡਿਓ ਵੱਲੋਂ ਸਨਮਾਨਤ ਕੀਤਾ ਗਿਆ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਬੰਦਨਾ ਦੀ ਇਸ ਉਪਲਬਧੀ ਤੇ ਵਧਾਈ ਦਿੱਤੀ ਤੇ ਸਨਮਾਨਤ ਕੀਤਾ। ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਪੇਮ ਸਾਗਰ ਨੇ ਦੱਸਿਆ ਕਿ ਬੰਦਨਾ ਨੇ ਇਸ ਮੁਕਾਬਲੇ ਦੇ ਲਈ ਵਿਭਾਗ 'ਚ ਪਦੁਮਨ ਦੇ ਦਿਸ਼ਾਨਿਰਦੇਸ਼ 'ਚ ਤਿਆਰੀ ਕੀਤੀ ਸੀ। ਪਿੰ. ਡਾ. ਸਰੀਨ ਨੇ ਦੱਸਿਆ ਕਿ ਇਸ ਇਨਾਮ ਨੂੰਜਿੱਤ ਕੇ ਬੰਦਨਾ ਆਲ ਇੰਡੀਆ ਰੇਡਿਓ ਦੀ ਅਨੁਮੋਦਿਤ ਆਰਟਿਸਟ ਬਣ ਗਈ ਹੈ। ਉਨ•ਾਂ ਸੰਗੀਤ ਵਿਭਾਗ ਨੂੰਇਸ ਉਪਲਬਧੀ ਤੇ ਵਧਾਈ ਦਿੰਦੇ ਹੋਏ ਇਸ ਵਿਭਾਗ ਤੇ ਵਿਦਿਆਰਥਣਾ ਵੱਲੋਂ ਹੌਰ ਉਨੱਤ ਕੀਤੇ ਜਾਉਣ ਦੀ ਕਾਮਨਾ ਕੀਤੀ।