Tuesday, 13 March 2018

Principal Prof. Dr. (Mrs.) Ajay Sareen awarded with International Mahila Shakti Shiromani Award


Principal of North India’s most prestigious college, Hans Raj Mahila Maha Vidyalaya, Prof. Dr. (Mrs.) Ajay Sareen has been awarded with International Mahila Shakti Shirmoani Award by International Samrasta Manch.  This award was presented to her at New Delhi on International Women’s Day function organized by Indo-Nepal Samrasta Rubru Programme.  She has been honoured with this award for working in various capacities and showing her talent as good-natured, idealist, intelligent and modest women.  This award was given to her by the chief guest of the programme Former Governor of Delhi Sh. Tejendra Khanna.  On this function, Former Election Commissioner, Govt. of India Dr. G.V.G. Krishnamurthy, Former Vice Chancellor Aligarh Muslim University Prof. Dr. Mohammad Shabir, Mission Advisor Vaid Pradeep Mishra, Mission Advisor Dr. Manjeet Kaur Makkar and Secretary Kuldeep Sharma were also present.  President DAVCMC New Delhi Padmashri Dr. Punam Suri also congratulated her for this achievement.
In addition, Dr. Sareen also received ‘Women Achiever Award’ from Akhil Bhartiya Human Rights Welfare Association Jalandhar on women empowerment.  On receiving these awards, Dr. Sareen said that the focus of HMV is not only to provide education to the daughters but to emphasize on moral values too so that they become empowered in real sense.  All the members of teaching and non-teaching staff congratulated her.


ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ ਦੇ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੂੰਅੰਤਰਰਾਸ਼ਟਰੀ ਸਮਰਸਤਾ ਮੰਚ ਦੁਆਰਾ ਅੰਤਰਰਾਸ਼ਟਰੀ ਮਹਿਲਾ ਸ਼ਕਤੀ ਸਿਰੋਮਣੀ ਅਵਾਰਡ ਨਾਲ ਨਵਾਜ਼ਿਆ ਗਿਆ।  ਇਹ ਅਵਾਰਡ ਨਵੀਂ ਦਿੱਲੀ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਇੰਡੋ-ਨੇਪਾਲ ਸਮਰਸਤਾ ਰੂ-ਬ-ਰੂ ਪੋਗਰਾਮ ਦੇ ਦੌਰਾਨ ਦਿੱਤਾ ਗਿਆ।  ਪਿੰ. ਡਾ. ਸਰੀਨ ਨੂੰਇਹ ਅਵਾਰਡ ਵਿਭਿੰਨ ਭੂਮਿਕਾਵਾਂ ਨਿਭਾਉਣ ਤੇ ਰਿਸ਼ਤੇ 'ਚ ਆਦਰਸ਼ ਸਥਾਪਿਤ ਕਰਦੇ ਹੋਏ ਇਕ ਸ਼ੀਲਵਤੀ, ਸਦਾਚਾਰੀ, ਧੀਰਜ਼ਸ਼ਾਲੀ ਅਤੇ ਬੁਧਿਮਤੀ ਵਿਨੇਸ਼ੀਲ ਮਹਿਲਾ ਦੇ ਰੂਪ 'ਚ ਆਪਣੀ ਵਿਲੱਖਣ ਪਤਿਭਾ ਸਥਾਪਿਤ ਕਰਨ ਦੇ ਲਈ ਦਿੱਤਾ ਗਿਆ।  ਇਹ ਅਵਾਰਡ ਪੋਗਰਾਮ ਦੇ ਮੁੱਖ ਮਹਿਮਾਨ ਮਹਾਮਹਿਮ ਸੀ ਤੇਜੇਂਦਰ ਖੰਨਾ, ਸਾਬਕਾ ਉਪਰਾਜਪਾਲ, ਨਵੀਂ ਦਿੱਲੀ ਦੁਆਰਾ ਦਿੱਤਾ ਗਿਆ।  ਇਸ ਮੌਕੇ ਤੇ ਡਾ. ਜੀਵੀਜੀ ´ਿਸ਼ਨਾਮੂਰਤੀ, ਸਾਬਕਾ ਚੌਣ ਆਯੁਕਤ, ਭਾਰਤ ਸਰਕਾਰ, ਨਵੀਂ ਦਿੱਲੀ, ਪੋ. ਡਾ. ਮਹੋਮੱਦ ਸ਼ਬੀਰ, ਸਾਬਕਾ ਕੁਲਪਤਿ ਅਲੀਗੜ• ਮੁਸਲਿਮ ਯੂਨੀ., ਵੈਦ ਪਦੀਪ ਮਿਸ਼ਰਾ, ਮਿਸ਼ਨ ਏਡਵਾਇਜ਼ਰ ਤੇ ਵਿਸ਼ਿਸ਼ਟ ਸਲਾਹਕਾਰ ਪਹਿਲੇ ਉਪਰਾਸ਼ਟਰਪਤਿ ਨੇਪਾਲ, ਡਾ. ਮੰਜੀਤ ਕੌਰ ਮਕੱੜ, ਮਿਸ਼ਨ ਏਡਵਾਇਜ਼ਰ ਤੇ ਵਿਸ਼ਿਸ਼ਟ ਸਲਾਹਕਾਰ ਪਹਿਲੇ ਰਾਸ਼ਟਰਪਤਿ ਨੇਪਾਲ ੇਤ ਸਚਿਵ ਕੁਲਦੀਪ ਸ਼ਰਮਾ ਵੀ ਮੌਜੂਦ ਸਨ।  ਡੀਏਵੀ ਮੈਨੇਜ਼ਿੰਗ ਕਮੇਟੀ ਦੇ ਪਦਾਨ ਪਦਮਸ਼ੀ ਡਾ. ਪੂਨਮ ਸੂਰੀ ਨੇ ਡਾ. ਸਰੀਨ ਨੂੰਇਸ ਉਪਲਬਧੀ 'ਤੇ ਵਧਾਈ ਦਿੱਤੀ।  ਇਸ ਅਵਾਰਡ ਨੂੰਪਾਪਤ ਕਰਨ ਉਪਰੰਤ ਡਾ. ਸਰੀਨ ਨੇ ਕਿਹਾ ਕਿ ਐਚਐਮਵੀ 'ਚ ਆਧੁਨਿਕ ਨਾਰੀ ਸਿੱਖਿਆ ਦੇ ਨਾਲ-ਨਾਲ ਨੈਤਿਕ ਮੁੱਲਾਂ 'ਤੇ ਵੀ ਜ਼ੋਰ ਦਿੱਤਾ ਜਾਂਦਾ ਹੈ ਤਾਂਕਿ ਕੁੜਿਆਂ ਸਹੀ ਮਾਇਨੇ 'ਚ ਸਸ਼ਕਤ ਬਣ ਸਕਨ।
ਇਸ ਤੋਂ ਇਲਾਵਾ ਅਖਿਲ ਭਾਰਤੀ ਹਯੂਮਨ ਰਾਇਟਸ ਵੈਲਫੇਅਰ ਏਸੋਸਿਏਸ਼ਨ ਜ¦ਧਰ ਵੱਲੋਂ ਨਾਰੀ ਸਸ਼ਕਤੀਕਰਨ ਦੇ ਖੇਤਰ 'ਚ ਵੀ ਪਿੰ ਡਾ. ਸਰੀਨ ਨੂੰ‘ਵੂਮੈਨ ਏਚੀਵਰ ਅਵਾਰਡ' ਨਾਲ ਸਨਮਾਨਤ ਕੀਤਾ ਗਿਆ।  ਸਮੂਹ ਟੀਚਿੰਗ ਤੇ ਨਾੱਨ ਟੀਚਿੰਗ ਸਟਾਫ ਮੈਂਬਰਾਂ ਨੇ ਪਿੰਸੀਪਲ ਡਾ. ਸਰੀਨ ਨੂੰਵਧਾਈ ਦਿੱਤੀ।