Wednesday, 14 March 2018

HMV students cleared CA – IPCC exam


The six students of PG department of Commerce and Management of Hans Raj Mahila Maha Vidyalaya have cleared their CA – IPCC Group I and II exam.  These students are Muskaan, Manisha, Vandana, Kirti, Komal Arora and Komal Saini.  Principal Prof. Dr. (Mrs.) Ajay Sareen congratulated the students and prayed for their bright future.  On this occasion, Head of department Dr. Kanwaldeep was also present.  Principal Prof. Dr. (Mrs.) Ajay Sareen told that the college is providing coaching for CA for the encouragement of the students.


ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ ਦੇ ਪੀਜੀ ਵਿਭਾਗ ਕਾਮਰਸ ਅਤੇ ਮੈਨੇਜ਼ਮੇਂਟ ਦੀ 6 ਵਿਦਿਆਰਥਣਾਂ ਨੇ ਸੀਏ ਆਈਪੀਸੀਸੀ ਦੀ ਗਰੁਪ 1 ਤੇ 2 ਦੀ ਪਰੀਖਿਆ ਪਾਸ ਕਰ ਲਈ ਹੈ।  ਇਨ•ਾਂ ਵਿਦਿਆਰਥਣਾਂ 'ਚ ਮੁਸਕਾਨ, ਮਨੀਸ਼ਾ, ਵੰਦਨਾ, ਕੀਰਤੀ, ਕੋਮਲ ਅਰੋੜਾ ਤੇ ਕੋਮਲ ਸੈਣੀ ਸ਼ਾਮਲ ਸਨ।  ਪਿੰਸੀਪਲ ਪੋ. ਡਾ. ਅਜੈ ਸਰੀਨ ਨੇ ਇਨ•ਾਂ ਵਿਦਿਆਰਥਣਾਂ ਨੂੰਵਧਾਈ ਦਿੱਤੀ ਤੇ ਇਨ•ਾਂ ਦੇ ਮੰਗਲ ਭੱਵਿਖ ਦੀ ਕਾਮਨਾ ਕੀਤੀ।  ਇਸ ਮੌਕੇ ਤੇ ਵਿਭਾਗ ਦੀ ਮੁਖੀ ਡਾ. ਕੰਵਲਦੀਪ ਕੌਰ ਬੇਦੀ ਵੀ ਮੌਜੂਦ ਸਨ।  ਪਿੰ. ਸਰੀਨ ਨੇ ਦੱਸਿਆ ਕਿ ਕਾਲਜ 'ਚ ਵਿਦਿਆਰਥਣਾਂ ਦੇ ਪੋਤਸਾਹਨ ਦੇ ਲਈ ਸੀ.ਏ. ਦੀ ਕੋਚਿੰਗ ਪਦਾਨ ਕੀਤੀ ਜਾ ਰਹੀ ਹੈ।