Wednesday, 14 March 2018

Workshop on Yoga and Meditation for Resident Scholars of HMV






A workshop on Yoga and Meditation was organized for resident scholars of Hans Raj Mahila Maha Vidyalaya under the able guidance of Principal Prof. Dr. (Mrs.) Ajay Sareen.  Mr. Pardeep Solaskar, Manas Jawakhedkar and Mr. Mahesh Avhad of Sehaj Yog Sansthan were the resource persons who especially came from Maharashtra.  Principal Dr. (Mrs.) Ajay Sareen and Hostel Coordinator Mrs. Meenakshi Syal welcomed the resource persons.  Principal Sareen said that Hostel is second home to the hostellers and we endeavour different projects for their holistic growth.  Mr. Pardeep apprised the audience about stress level and discussed that how this stress level can come to zero level by practicing Yoga in routine.  Miss Renuka Khanna told the Yoga exercises are to increase concentration level.  Mr. Mahesh Avhad imparted the knowledge about self power to be created within one self.  Resident scholars enjoyed the experience of Yoga exercises.  Mrs. Meenakshi Syal gave vote of thanks and said that such type of activities boost the morale of the students.  Wardens of the hostel also enjoyed the Yoga exercises.


ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ ਦੇ ਹੋਸਟਲ 'ਚ ਰਹਿ ਰਹੀਆਂ ਵਿਦਿਆਰਥਣਾਂ ਦੇ ਲਈ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਯੋਗਾ ਅਤੇ ਮੇਡੀਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਤੇ ਹੋਸਟਲ ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਨੇ ਰਿਸੋਰਸ ਪਰਸਨ ਦਾ ਸੁਆਗਤ ਕੀਤਾ।  ਵਰਕਸ਼ਾਪ ਦੇ ਰਿਸੋਰਸ ਪਰਸਨ ਸਹਜ ਯੋਗ ਸੰਸਥਾਲ ਦੇ ਪਦੀਪ ਸੋਲਾਸਕਰ, ਮਾਨਸ ਜਾਵਾਖੇਡਕਰ ਅਤੇ ਮਹੇਸ਼ ਅਵਹਦ ਸਨ, ਜੋ ਵਿਸ਼ੇਸ਼ ਕਰਕੇ ਮਹਾਰਾਸ਼ਟਰ ਤੋਂ ਆਏ ਸਨ।  ਪਦੀਪ ਸੋਲਾਸਕਰ ਨੇ ਪਤਿਭਾਗਿਆਂ ਨੂੰਸਟੈਸ ਲੈਵਲ ਦੇ ਬਾਰੇ 'ਚ ਦੱਸਦੇ ਹੋਏ ਕਿਹਾ ਕਿ ਯੋਗਾ ਕਰਕੇ ਉਹ ਆਪਣੇ ਸਟੈਸ ਲੈਵਲ ਨੂੰਜ਼ੀਰੋ ਪੱਧਰ ਤੇ ਲਾ ਸਕਦੇ ਹਨ।  ਰੇਣੁਕਾ ਖੰਨਾ ਨੇ ਧਿਆਨ ਦਾ ਪੱਧਰ ਵਧਾਉਣ ਲਈ ਵਿਦਿਆਰਥਣਾਂ ਨੂੰਕੁਝ ਯੋਗ ´ਿਆਵਾਂ ਕਰਾਈਆਂ।  ਮਹੇਸ਼ ਅਹਿਮਦ ਨੇ ਵਿਦਿਆਰਥਣਾਂ ਨੂੰਆਤਮਸ਼ਕਤੀ ਵਧਾਉਣ ਦੇ ਗੁਰ ਸਿਖਾਏ।  ਹੋਸਟਲ ਦੀਆਂ ਵਿਦਿਆਰਥਣਾਂ ਨੇ ਇਹ ´ਿਆਵਾਂ ਧਿਆਨਪੂਰਵਕ ਸਿੱਖੀਆਂ।  ਪਿੰ. ਡਾ. ਸਰੀਨ ਨੇ ਕਿਹਾ ਕਿ ਹੋਸਟਲ ਵਿਦਿਆਰਥਣਾਂ ਦਾ ਦੂਜਾ ਘਰ ਹੁੰਦਾ ਹੈ।  ਇਸ ਲਈ ਵਿਦਿਆਰਥਣਾਂ ਦੇ ਸਰਪਪੱਖੀ ਵਿਕਾਸ ਦੇ ਲਈ ਇਸ ਤਰ•ਾਂ ਦੇ ਪੋਜੈਕਟ ਕੀਤੇ ਜਾਂਦੇ ਹਨ।  ਸੀਮਤੀ ਮੀਨਾਕਸ਼ੀ ਸਿਆਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ•ਾਂ ਦੀ ਗਤਿਵਿਧੀਆਂ ਨਾਲ ਵਿਦਿਆਰਥਣਾਂ ਦਾ ਹੌਂਸਲਾ ਵੱਧ ਹੁੰਦਾ ਹੈ।  ਹੋਸਟਲ ਦੀ ਵਾਰਡਨ ਵੀ ਇਸ ਮੌਕੇ ਤੇ ਮੌਜੂਦ ਸਨ।