Thursday, 15 March 2018

Millet Fest organized at HMV




Millet Fest was organized by Home Science Department and Innovation Cell of Hans Raj Mahila Maha Vidyalaya under the guidance of Principal Prof. Dr. (Mrs.) Ajay Sareen.  The chief guest of the fest was Dr. Sushma Chopra, Member Local Committee.  Celebrity Chef Mr.Rambabu and his team members Shailendra, Ajay and Sreekant from Hyderabad were also present.  Mrs. Sudarshan Kang welcomed and honoured the chief guest.  Dean Innovative Cell Mrs. Ramnita Saini Sharda while welcoming the guest said that one should choose healthy food over fast food. She thanked the guests for guiding the students faculty members about the millets and its benefits for the health.  Principal Prof. Dr. (Mrs.) Ajay Sareen was played.  She conveyed her best wishes and said that this fest is another feather in the cap of Innovation Cell.  She motivated one and all to live a healthy life by bringing about changes in the lifestyle.  She thanked the Chef Rambabu, Shailendra, Ajay and Sreekant for their efforts in inspiring the young generation to follow the culture of healthy lifestyle.  Dr. Sushma Chopra congratulated the college for the innovative venture and said that one should opt for millets for the better health and the dishes made from millets should be promoted for the betterment of the well being of human beings.  Chef Rambabu explained the benefits of Millets and motivated the youngsters to take only nutritious and healthy diet.  He further said that we should prepare our food according to the season.  It will help us to stay active and energetic.  Food has to be eaten closest to its original form, therefore avoid processed food as it robs all the nutrients.
           The students and faculty members enjoyed the scrumptious food prepared from millets.  Chef Rambabu and his team members prepared around 15 different dishes and also shared the recipes.  During interactive session with the students, Chef Rambabu discussed all aspects pertaining to millets like millets and its consumption in various forms.  Vote of thanks was given by Head Home Sc. Deptt. Mrs. Neety Sood.  She congratulated the Home Science department and Innovation Cell for this successful venture.  The stage was conducted by Dr. Anjana Bhatia.  On this occasion, Mrs.Lipika, Mrs. Hem Khosla, Ms. Sunaina Walia, Ms. Shipra Sehgal from KVM, Mr. Rahul Saini, Mrs. Anuradha Saini, Mrs. Shaina Kochhar, teaching and non teaching staff members were also present.

ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ ਦੇ ਹੋਮ ਸਾਇੰਸ ਵਿਭਾਗ ਤੇ ਇਨੋਵੇਸ਼ਨ ਸੈਲ ਵਲੋਂ ਕਾਲਜ 'ਚ ਮਿੱਲੇਟ ਫੇਸਟ ਦਾ ਆਯੋਜਨ ਕੀਤਾ ਗਿਆ।  ਡਾ. ਸੁਸ਼ਮਾ ਚੋਪੜਾ, ਮੈਂਬਰ ਐਲ.ਐਮ.ਸੀ. ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ।  ਸੇਲੀਬਿਟੀ ਸ਼ੇਫ ਸੀ ਰਾਮ ਬਾਬੂ ਅਤੇ ਉਨ•ਾਂ ਦੀ ਟੀਮ ਦੇ ਮੈਂਬਰ ਸ਼ੈਲੇਂਦਰ, ਅਜੇ ਅਤੇ ਸੀਕਾਂਤ ਇਸ ਆਯੋਜਨ ਦਾ ਖਾਸ ਰਹੇ ਜਿਨ•ਾਂ ਦੀ ਦੇਖ-ਰੇਖ 'ਚ ਸਾਰੇ ਵਿਅੰਜਨ ਬਣਾਏ ਗਏ।  ਕਾਰਜਕਾਰੀ ਪਿੰਸੀਪਲ ਸੀਮਤੀ ਸੁਦਰਸ਼ਨ ਕੰਗ ਨੇ ਆਏ ਹੋਏ ਮਹਿਮਾਨਾਂ ਅਤੇ ਸ਼ੇਫ ਰਾਮ ਬਾਬੂ ਦਾ ਸੁਆਗਤ ਕੀਤਾ ਅਤੇ ਸਨਮਾਨਤ ਕੀਤਾ।  ਡੀਨ ਇਨੋਵੇਟਿਵ ਸੈਲ ਸੀਮਤੀ ਰਮਨੀਤਾ ਸੈਣੀ ਸ਼ਾਰਦਾ ਨੇ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸਾਨੂੰਫਾਸਟਫੂਡ ਦੀ ਦੀ ਥਾਂ ਪੋਸ਼ਟਿਕ ਆਹਾਰ ਦੀ ਚੌਣ ਕਰਦੀ ਚਾਹੀਦੀ ਹੈ।
ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਇਨੋਵੇਟਿਵ ਸੈਲ ਦੀ ਕੋਸ਼ਿਸ਼ ਦੀ ਪਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਫੈਸਟ ਆਪਣੀ ਸੰਸ´ਿਤੀ ਦੇ ਨਾਲ ਜੁੜੇ ਰਹਿਣ ਦੀ ਇਕ ਹੋਰ ਕੋਸ਼ਿਸ ਹੈ ਉਨ•ਾਂ ਆਏ ਹੋਏ ਸ਼ੇਫ ਅਤੇ ਉਨ•ਾਂ ਦੀ ਟੀਮ ਦਾ ਵੀ ਆਭਾਰ ਵਿਅਕਤ ਕੀਤਾ।
ਮੁੱਖ ਮਹਿਮਾਨ ਡਾ. ਸੁਸ਼ਮਾ ਚੋਪੜਾ ਨੇ ਕਾਲਜ ਦੇ ਇਨੋਵੇਟਿਵ ਪੋਗਰਾਮ ਦੇ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਹਰ ਵਿਅਕਤੀ ਨੂੰਤੰਦਰੁਸਤ ਰਹਿਣ ਦੇ ਲਈ ਮਿੱਲੇਰ ਨਾਲ ਬਣੇ ਵਿਅੰਜਨ ਜ਼ਰੂਰ ਆਪਣੇ ਭੋਜਨ 'ਚ ਪਯੋਗ ਕਰਨੇ ਚਾਹੀਦੇ ਹਨ।
ਸ਼ੇਫ ਰਾਮ ਬਾਬੂ ਨੇ ਵੀ ਮਿੱਲੇਟ ਦੇ ਖਾਣੇ ਦੇ ਫਾਇਦੇ ਦੱਸੇ ਅਤੇ ਯੁਵਾ ਵਰਗ ਨੂੰਵੀ ਜਾਗਤ ਕੀਤਾ।  ਉਨ•ਾਂ ਦੱਸਿਆ ਕਿ ਖਾਣਾ ਹਮੇਸ਼ਾ ਮੌਸਮ ਦੇ ਹਿਸਾਬ ਨਾਲ ਖਾਣਾ ਚਾਹੀਦਾ ਹੈ।  ਫਾਸਟ ਫੂਡ ਤੋਂ ਦੂਰੀ ਬਣਾਉਣ ਦੀ ਉਨ•ਾਂ ਨੇ ਸਲਾਹ ਦਿੱਤੀ।
ਵਿਦਿਆਰਥੀ ਅਤੇ ਫੈਕਲਟੀ ਸਾਰਿਆਂ ਨੇ ਇਸ ਟੇਸਟੀ ਖਾਣੇ ਦਾ ਮਜ਼ਾ ਲਿਆ ਅਤੇ 15 ਦੇ ਕਰੀਬ ਬਣੇ ਵਿਅੰਜਨਾਂ ਦੀ ਰੇਸਿਪੀ ਵੀ ਸਿੱਖੀ।
ਅੰਤ 'ਚ ਹੋਮ ਸਾਇੰਸ ਵਿਭਾਗ ਦੀ ਹੈਡ ਸੀਮਤੀ ਨੀਤੀ ਸੂਦ ਨੇ ਵੋਟ ਆਫ ਥੈਂਕਸ ਦਿੱਤਾ ਅਤੇ ਹੋਮ ਸਾਇੰਸ ਵਿਭਾਗ ਅਤੇ ਇਨੋਵੇਟਿਵ ਸੈਲ ਦੀ ਇਸ ਕੋਸ਼ਿਸ਼ ਦੇ ਲਈ ਵਧਾਈ ਦਿੱਤੀ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।  ਸੀਮਤੀ ਲਿਪਿਕਾ, ਹੇਮ ਖੋਸਲਾ, ਸੁਨੈਨਾ ਵਾਲਿਆ, ਸ਼ਿਪਰਾ ਸਹਿਗਲ, ਰਾਹੁਲ ਸੈਣੀ, ਅਨੁਰਾਧਾ ਸੈਣੀ, ਸ਼ਾਇਨਾ ਕੋਛੜ ਤੇ ਟੀਚਿੰਗ ਅਤੇ ਨਾੱਨ ਟੀਚਿੰਗ ਵਿਭਾਗ ਦੇ ਮੈਂਬਰ ਮੌਜੂਦ ਸਨ।