Hans Raj Mahila Maha Vidyalaya is offering various types of
fee concessions to its students. Under
HMV Brilliance Award scheme, total amount of Rs.13,54,040/- was given as
scholarship to 180 students. Principal
Prof. Dr. (Mrs.) Ajay Sareen gave scholarship amount to the students. Principal Dr. Sareen told that under total
freeship, the students who secured first position in university or 95% or more
marks in board exams were given scholarship of Rs.2,02,910/- in total. Amount of Rs.1,22,780/- was given as
scholarship to the students who secured second position in university. Amount of Rs.38,900/- was given as scholarship
to the students who secured third position in university. Amount of Rs.2,21,750/- was given as
scholarship to the students securing first position in the college. Amount of Rs.18,900/- was given to those
students who secured 94.5% to 90% marks.
Rs.3,46,700/- was given in total to the students securing 89.5% to 85%
marks. Rs.23,200/- was given as
scholarships in total to the students securing 84.5% to 80% marks. Principal Prof. Dr. (Mrs.) Ajay Sareen and
Dean Student Support Services Miss Shallu Batra congratulated the winners of
scholarships.
ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ 'ਚ ਪਤਿਭਾਸ਼ਾਲੀ ਵਿਦਿਆਰਥਣਾਂ ਨੂੰਫੀਸ 'ਚ ਕਈ ਤਰ•ਾਂ ਦੀ ਛੂਟ ਦਿੱਤੀ ਜਾਂਦੀ ਹੈ। ਐਚ.ਐਮ.ਵੀ ਬਿਲਿਏਂਸ ਅਵਾਰਡ ਸਕੀਮ ਦੇ ਅੰਤਰਗਤ 180 ਵਿਦਿਆਰਥਣਾਂ ਨੂੰਕੁਲ 13,54,040/- ਰੁਪਏ ਦੀ ਰਾਸ਼ਿ ਵੰਡੀ ਗਈ। ਵਿਦਿਆਰਥਣਾਂ ਨੂੰਸਕਾਲਰਸ਼ਿਪ ਰਾਸ਼ਿ ਦੇ ਕੇ ਸਨਮਾਨਤ ਕੀਤਾ ਗਿਆ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਦੱਸਿਆ ਕਿ ਕੁਲ ਫੀਸ਼ਿਪ ਦੇ ਅੰਤਰਗਤ ਯੂਨੀਵਰਸਿਟੀ 'ਚ ਪਹਿਲੇ ਸਥਾਨ ਅਤੇ ਬੋਰਡ ਪਰੀਖਿਆ 'ਚ 95 ਪਤਿਸ਼ਤ ਤੋਂ ਵੱਧ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਨੂੰ2,02,910/- ਰੁਪਏ, ਦੂਜੀ ਸਥਾਨ ਵਾਲੀਆਂ ਨੂੰ1,22,780/- ਰੁਪਏ, ਤੀਜੇ ਸਥਾਨ ਵਾਲੀਆਂ ਨੂੰ38,900/- ਰੁਪਏ ਦੀ ਰਾਸ਼ਿ ਸਕੋਲਰਸ਼ਿਪ ਦੇ ਤੌਰ ਤੇ ਵੰਡੀ ਗਈ। ਯੂਨੀਵਰਸਿਟੀ ਪੀਖਿਆਵਾਂ 'ਚ ਕਾਲਜ ਨੇ ਪਹਿਲਾ ਤੇ ਦੂਜਾ ਸਥਾਨ ਪਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ2,21,750/- ਰੁਪਏ ਦੀ ਰਾਸ਼ਿ ਦਿੱਤੀ ਗਈ। 90 ਤੋਂ 94.5 ਪਤਿਸ਼ਤ ਅੰਕ ਲੈਣ ਵਾਲੀ ਵਿਦਿਆਰਥਣਾਂ ਨੂੰ18,900/- ਰੁਪੈ., 85 ਤੋਂ 89.5 ਪਤਿਸ਼ਤ ਅੰਕ ਲੈਣ ਵਾਲੀ ਵਿਦਿਆਰਥਣਾਂ ਨੂੰ3,46,700/- ਰੁਪੈ., 80 ਤੋਂ 84.5 ਪਤਿਸ਼ਤ ਅੰਕ ਲੈਣ ਵਾਲੀ ਵਿਦਿਆਰਥਣਾਂ ਨੂੰ2,32,000/- ਰੁਪੈ. ਦੀ ਰਾਸ਼ਿ ਸਕਾਲਰਸ਼ਿਪ ਦੇ ਤੌਰ ਤੇ ਪਦਾਨ ਕੀਤੀ ਗਈ ਹੈ। ਪਿੰ. ਡਾ. ਸਰੀਨ ਤੇ ਡੀਨ ਸਟੂਡੇਂਟ ਸਪੋਰਟਸ ਸਰਵਿਸ ਸ਼ਾਲੂ ਬੱਤਰਾ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ।