A farewell
function ‘Rukhsat 2018’ was
organized in the premises of Hans Raj Mahila Maha Vidyalaya with great zeal and
enthusiasm. Concealing their mixed
feelings under the veil of shimmering and glittering looks, students of
postgraduate classes of all faculties attended the farewell party. The function began with the lighting of
ceremonial lamp by Principal Prof. Dr.(Mrs.) Ajay Sareen, Dr. Kanwaldeep Kaur,
Dean Academics, Mrs. Binoo Gupta, Associate Prof. in Commerce, Mrs. Navroop,
Dean Youth Weflare, Mrs. Kuljit Kaur Athwal, Dean Holistic Growth, Miss Shallu
Batra, Dean Students Support Services, Mrs. Gagandeep, HOD Mathematics, Mrs.
Sangeeta Bhandari, Associate Prof. in Computer Science, Mrs. Veena Arora,
Co-Dean Youth Welfare. The Principal was
given a floral welcome.
The students
presented a very enthralling cultural programme in honour of the outgoing
classes in the form of singing and dance performances. Various games were also played to add more
fun and laughter to the function. The
most distinguished event of the day, modelling was judged by Mrs. Meenu Kohli,
Associate Prof. in Commerce, Mrs. Saloni Sharma, Associate Prof. in Physics,
Miss Sonia Mahendru, Asstt. Prof. in Computer Science.
The traditional
Vidya Jyoti was handed over to the juniors as a mark of responsibility that
they are to shoulder in their absence. A
vote of thanks was given by Ms. Gurpal Kaur, PG Headgirl for being motivated
and guided by the institution. She
thanked the teaching faculty for inspiring and for being their torch
bearers. She also thanked the Students
Council team for their support.
Principal Dr.
(Mrs.) Ajay Sareen addressed the students and boosted their morale to aspire
high goals. She ensured the students
their success and high future prospects for being a part of one of the renowned
institution under DAV College Managing Committee. She also applauded the faculty members for
inculcating the leadership quality among students.
Different
titles were awarded to the students.
Title of Ms. Ethnic was won by Arshpreet Kaur and that of Ms. Technie by
Ms. Anisha Verma, Ms. Priya and Ms. Upasna Seth were declared as Ms. HMV First
Runner up and second runner up respectively.
The title of Ms. Gravity was bestowed upon Ms. Shivani Sharma, Ms.
Harpreet Kaur won the title of Ms. Creative.
The title of Ms. Dancing Doll and Ms. Professional were bestowed upon
Ms. Ashipika and Ms. Harneet Kaur.
Finally Ms. Gurpal was crowned with the title of Miss HMV. The stage was conducted by our students Ms.
Ritu and Ms. Gulfam.
Ms. Priya Kapoor, a
source of inspiration for HMV students
Ms. Priya Kapoor, a student of
Postgraduate Diploma in Garment and Construction (Fashion Designing), won the
title of First Runner up in the farewell function Rukhsat 2018 organized at
HMV. A mother of 12 year old girl and a
8 year old boy, Ms. Priya resumed her studies after a gap of fourteen years. Getting married at a very young age, she had
to discontinue her studies. Her
mother-in-law became the spirit of motivation and encouragement for her and
gave wings to her dreams. Making the
institution as well as proud she scored 91% in the first semester. Her teacher Mrs. Cheena Gupta praised her for
being committed to studies. Principal
Prof. Dr. Ajay Sareen blessed her for her bright future. She has set for benchmark for women’s
education.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਵਿਖੇ ਪਿੰਸੀਪਲ ਪੋ. ਡਾ. ਅਜੇ ਸਰੀਨ ਦੀ ਯੋਗ ਅਗਵਾਈ ਹੇਠ ਪੋਸਟ ਗੈਜੂਏਟ ਵਿਦਿਆਰਥਣਾਂ ਨੂੰਵਿਦਾਇਗੀ ਦੇਣ ਲਈ ‘ਰੁਖ਼ਸਤ-2018' ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਮੈਡਮ ਪਿੰਸੀਪਲ, ਡੀਨ ਅਕਾਦਮਿਕ ਡਾ. ਕੰਵਲਜੀਤ ਕੌਰ, ਡੀਨ ਵਿਦਿਆਰਥੀ ਪਰਿਸ਼ਦ ਸੀਮਤੀ ਉਰਵਸ਼ੀ ਮਿਸ਼ਰਾ, ਡੀਨ ਯੂਥ ਵੈਲਫੇਅਰ ਸੀਮਤੀ ਨਵਰੂਪ ਕੌਰ, ਡੀਨ ਹੋਲਿਸਟਿਕ ਸੀਮਤੀ ਕੁਲਜੀਤ ਕੌਰ, ਡੀਨ ਸਟੂਡੈਂਟ ਸਪੋਰਟ ਸਰਵਿਸਿਜ਼ ਸੁਸੀ ਸ਼ਾਲੂ ਬੱਤਰਾ, ਮੁਖੀ ਹਿਸਾਬ ਵਿਭਾਗ ਸੀਮਤੀ ਗਗਨਦੀਪ, ਸੀਮਤੀ ਬੀਨੂ ਗੁਪਤਾ ਅਤੇ ਸੀਮਤੀ ਸੰਗੀਤਾ ਭੰਡਾਰੀ ਦੁਆਰਾ ਸ਼ਮ•ਾ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਮੈਡਮ ਪਿੰਸੀਪਲ ਦਾ ਫੁੱਲਾਂ ਨਾਲ ਨਿੱਘਾ ਸੁਆਗਤ ਕੀਤਾ। ਉਪਰੰਤ ਡੀ.ਏ.ਵੀ ਗਾਨ ਪੇਸ਼ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਮੈਡਮ ਪਿੰਸੀਪਲ ਨੇ ਵਿਦਿਆਰਥਣਾਂ ਨੂੰਅਸੀਸ ਦਿੱਤੀ ਤੇ ਐਚ.ਐਮ.ਵੀ ਦੀ ਹੌਂਸਲਾ ਅਫ਼ਜ਼ਾਈ ਭਰਪੂਰ ਫ਼ਿਜ਼ਾ ਨੂੰਮਹਾਪੁਰਖਾਂ ਦੀ ਦੇਣ ਦੱਸਿਦਿਆਂ ਮਾਣ ਮਹਿਸੂਸ ਕੀਤਾ। ਮੈਡਮ ਨੇ ਵਿਦਿਆਰਥਣਾਂ ਨੂੰਸ਼ੁਭ ਇਛਾਵਾਂ ਦਿੰਦਿਅ ਆਉਣ ਵਾਲੀ ਜ਼ਿੰਦਗੀ ਨੂੰਸਫ਼ਲਤਾਪੂਰਵਕ ਜਿਉਣੀ ਤੇ ਕਰਮਭੂਮੀ ਨਾਲਜੁੜੇ ਰਹਿਣ ਦੀ ਪੇਰਨਾ ਦਿੱਤੀ। ਜਿਸ ਨਾਲ ਉਹਨਾਂਦਾ, ਉਹਨਾਂ ਦੇ ਮਾਤਾ-ਪਿਤਾ ਦਾ, ਕਾਲਜ ਤੇ ਰਾਸ਼ਟਰ ਦਾ ਨਾਮ ਰੌਸ਼ਨ ਹੋਵੇ। ਇਸ ਦੇ ਨਾਲ ਹੀ ਉਹਨਾਂ ਨੇ ਵਿਦਿਆਰਥਣਾਂ ਨੁੰ ਸਦਾਚਾਰਕ ਕਦਰਾਂ ਕੀਮਤਾਂ ਦਾ ਪਚਾਰ ਤੇ ਪਸਾਰ ਕਰਦਿਆਂ ਔਰਤ ਦੇ ਸਨਮਾਨ ਨੂੰਬਣਾਈ ਰੱਖਣ ਤੇ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰਨ ਲਈ ਪੇਰਿਆ। ਸਮਾਗਮ ਵਿਚ ਵਿਦਿਆਰਥਣਾਂ ਦੁਆਰਾ ਮਾਡ¦ਿਗ, ਭੰਗੜਾ, ਖੇਡਾਂ ਦੁਆਰਾ ਮਨੋਰੰਜਨ ਕੀਤਾ ਗਿਆ। ਜੱਜਾਂ ਦੀ ਭੂਮਿਕਾ ਐਸੋਸੀਏਟ ਪੋਫ਼ੈਸਰ ਸੁਸੀ ਸੋਨੀਆ ਮਹਿੰਦਰੂ ਹੁਰਾਂ ਨੇ ਨਿਭਾਈ। ਗੁਰਪਾਲ ਕੌਰ ਨੂੰਮਿਸ ਐਚ.ਐਮ.ਵੀ 2018, ਪਿਆ ਕਪੂਰ ਨੂੰਮਿਸ ਐਚ.ਐਮ.ਵੀ ਪਹਿਲਾ ਉਪ ਜੇਤੂ, ਉਪਾਸਨਾ ਸੇਠ ਨੂੰਮਿਸ ਐਚ.ਐਮ.ਵੀ ਦੂਜਾ ਉਪ ਜੇਤੂ, ਅਰਸ਼ਪੀਤ ਕੌਰ ਨੁੰ ਮਿਸ ਐਥਨਿਕ, ਅਨੀਸ਼ਾ ਵਰਮਾ ਨੂੰਮਿਸ ਟੈਕੀ, ਪਰਨੀਤ ਕੌਰ ਨੁੰ ਮਿਸ ਪੋਫ਼ੈਸ਼ਨਲ, ਸ਼ਿਵਾਨੀ ਸ਼ਰਮਾ ਨੁੰ ਮਿਸ ਗੈਵਿਟੀ, ਹਰਪੀਤ ਕੌਰ ਨੂੰਮਿਸ ´ਿਏਟਿਵ, ਅਸ਼ਿਪੀਕਾ ਨੂੰਮਿਸ ਡਾਂਸਿੰਗ ਡਾਲ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ।
ਸਮਾਗਮ ਦੇ ਸ਼ਿਖਰ 'ਤੇ ਪੋਸਟ ਗੈਜੂਏਟ ਹੋਣ ਜਾ ਰਹੀਆਂ ਵਿਦਿਆਰਥਣਾਂ ਵਿਚੋਂ ਪੀਜੀ ਹੈਡ ਗਰਲ ਗੁਰਪਾਲ ਕੌਰ ਨੇ ਆਪਣੇ ਅਨੁਭਵ ਸਾਂਝੇ ਕੀਤੇ। ਵਿਦਿਆਰਥਣਾਂ ਨੇ ਐਚ.ਐਮ.ਵੀ ਦੀਆਂ ਰਵਾਇਤਾਂ ਦੀ ਪੈਰਵੀ ਕਰਦਿਆਂ ਵਿਦਿਅਕ ਜੋਤ ਦਾ ਆਦਾਨ-ਪਦਾਨ ਕੀਤਾ। ਮੰਚ ਸੰਚਾਲਨ ਪਿਯੰਕਾ, ਗੁਲਫਾਮ ਅਤੇ ਸੁਸੀ ਸ਼ਾਲੂ ਬੱਤਰਾ ਦੁਆਰਾ ਕੀਤਾ ਗਿਆ। ਇਸ ਮੌਕੇ ਸਮੂਹ ਡੀਨ, ਟੀਚਿੰਗ ਤੇ ਨਾਨ-ਟੀਚਿੰਗ ਵਿਭਾਗ ਦੇ ਮੈਂਬਰਾਂ ਨੇ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਵਿਚ ਵਾਧਾ ਕੀਤਾ। ਪਿੰਸੀਪਲ ਮੈਡਮ ਨੇ ਸਮਾਗਮ ਦੇ ਕਰਤਾ ਧਰਤਾ ਤੇ ਓਵਰਆਲ ਇੰਚਾਰਜ ਸੀਮਤੀ ਕੁਲਜੀਤ ਕੌਰ , ਕੋਆਰਡੀਨੇਟਰ ਸੀਮਤੀ ਸੰਗੀਤਾ ਭੰਡਾਰੀ ਨੂੰਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ।
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੀ ਪਿਆ ਕਪੂਰ ਪੀ.ਜੀ. ਡਿਪਲੋਮਾ ਇਨ ਗਾਰਮੈਂਟ ਕੰਸਟਕਸ਼ਨ ਫੈਸ਼ਨ ਡਿਜ਼ਾਇਨਿੰਗ ਦੀ ਵਿਦਿਆਰਥਣ ਜੋ ਐਚ.ਐਮ.ਵੀ ‘ਰੁਖ਼ਸਤ-2018' ਦੀ ਪਹਿਲੀ ਉਪ ਜੇਤੂ ਰਹੀ। ਉਹ 8 ਸਾਲ ਦੇ ਬੇਟੇ ਸੁਹਾਸ ਤੇ 12 ਸਾਲ ਦੀ ਬੇਟੀ ਹਿਤਿਸ਼ੀ ਦੀ ਮਾਂ ਤੇ ਨਿਤਿਨ ਕਪੂਰ ਦੀ ਪਤਨੀ ਹੈ। ਉਸਨੇ ਆਪਣੇ ਬੇਟੀ ਤੇ ਆਪਣੀ ਸੱਸ ਦੀ ਪੇਰਨਾ ਨਾਲ 14 ਸਾਲ ਬਾਅਦ ਆਪਣੀ ਪੜ•ਾਈ ਨੂੰਮੁੜ ਤੋਂ ਸ਼ੁਰੂ ਕੀਤਾ ਅਤੇ ਪਹਿਲੇ ਸਮੈਸਟਰ ਵਿਚੋਂਪਿਆ ਕਪੂਰ ਪੀ.ਜੀ. ਡਿਪਲੋਮਾ ਇਨ ਗਾਰਮੈਂਟ ਕੰਸਟਕਸ਼ਨ ਫੈਸ਼ਨ ਡਿਜ਼ਾਇਨਿੰਗ ਦੀ ਵਿਦਿਆਰਥਣ ਜੋ ਐਚ.ਐਮ.ਵੀ ‘ਰੁਖ਼ਸਤ-2018' ਦੀ ਪਹਿਲੀ ਉਪ ਜੇਤੂ ਰਹੀ। ਉਹ 8 ਸਾਲ ਦੇ ਬੇਟੇ ਸੁਹਾਸ ਤੇ 12 ਸਾਲ ਦੀ ਬੇਟੀ ਹਿਤਿਸ਼ੀ ਦੀ ਮਾਂ ਤੇ ਨਿਤਿਨ ਕਪੂਰ ਦੀ ਪਤਨੀ ਹੈ। ਉਸਨੇ ਆਪਣੇ ਬੇਟੀ ਤੇ ਆਪਣੀ ਸੱਸ ਦੀ ਪੇਰਨਾ ਨਾਲ 14 ਸਾਲ ਬਾਅਦ ਆਪਣੀ ਪੜ•ਾਈ ਨੂੰਮੁੜ ਤੋਂ ਸ਼ੁਰੂ ਕੀਤਾ ਅਤੇ ਪਹਿਲੇ ਸਮੈਸਟਰ ਵਿਚੋਂ 91% ਅੰਕ ਪਾਪਤ ਕਰਕੇ ਕਾਲਜ ਨੂੰਮਾਦ ਵਖਸ਼ਿਆ। ਇਸ ਤਰ•ਾਂ ਪਿਆ ਕਪੂਰ ਇਸਤਰੀ ਸਿੱਖਿਆ ਦੀ ਮਿਸਾਲ ਬਣੀ।
ਪਿਆ ਕਪੂਰ ਦੀ ਅਧਿਆਪਕਾ ਸੀਮਤੀ ਚੀਨਾ ਗਰੋਵਰ ਦਾ ਕਹਿਣਾ ਹੈ ਕਿ ਪਿਆ ਸਭ ਲਈ ਪੇਰਨਾ ਦਾ ਸਰੋਤ ਹੈ। ਉਹ ਬਹੁਤ ਮਿਹਨਤੀ ਤੇ ਰੈਗੂਲਰ ਵਿਦਿਆਰਥਣ ਹੈ ਜਿਸ 'ਤੇ ਉਹਨਾਂ ਨੂੰਬਹੁਤ ਮਾਣ ਹੈ। ਕਾਲਜ ਦੇ ਪਿੰਸੀਪਲ ਪੋ. ਡਾ. ਸੀਮਤੀ ਅਜੇ ਸਰੀਨ ਨੇ ਵੀ ਪਿਆ ਦੇ ਬੁ¦ਦ ਹੌਂਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਆ ਕਪੂਰ ਇਸਤਰੀ ਸਿੱਖਿਆ ਲਈ ਇਕ ਮੀਲ ਪੱਥਰ ਹੈ। ਉਹਨਾਂ ਨੇ ਪਿਆ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਸ ਨੂੰਸ਼ੁਭ ਇੱਛਾਵਾਂ ਦਿੱਤੀਆਂ।