Tuesday, 1 May 2018

SEEMA GUPTA OF HMV GOT 1ST POSITION IN PGDCA

Km. Seema Gupta, a student of Post Graduate Diploma in Computer Application (PGDCA) Semester-I, at Hans Raj Mahila Maha Vidyalaya got 1st position in university. Seema scored 357 marks out of 400. Principal Prof. Dr.(Mrs.) Ajay Sareen & Head of Comp. Sc. Deptt. Dr. Sangeeta Arora congratulated the student.


ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀ ਪੋਸਟ ਗ੍ਰਜੂਏਟ ਡਿਪਲੋਮਾ ਇਨ ਕਪਿਊਟਰ ਐਪਲੀਕੇਸ਼ਨ ਸਮੈਸਟਰ ਪਹਿਲਾ ਦਿਸੰਬਰ 2017 ਦੀ ਪਰੀਖਿਆ ਵਿੱਚ ਸੀਮਾ ਗੁਪਤਾ ਨੇ 357/40 ਅੰਕ ਲੈ ਕੇ ਯੂਨੀਵਰਸਿਟੀ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਅਤੇ ਵਿਭਾਗ ਦੀ ਮੁੱਖੀ ਡਾ. (ਸ਼੍ਰੀਮਤੀ) ਸੰਗੀਤਾ ਅਰੋੜਾ ਨੇ ਸੀਮਾ ਗੁਪਤਾ ਨੂੰ ਵਧਾਈ ਦਿੱਤੀ ਅਤੇ ਭੱਵਿਖ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੋਤਸਾਹਿਤ ਕੀਤਾ।