PG Department
of Commerce and Management of Hans Raj Mahila Maha Vidyalaya inaugurated a one
week National Faculty Development
Programme on ‘ICT enabled Teaching in Commerce and Economics’. The chief guest was C.A. Y.K. Sud, Member of
Local Committee, HMV. The programme
inaugurated with lighting the lamp and DAV Gaan. College Principal Prof. Dr. (Mrs.) Ajay Sareen
and Dean Academics and HOD Commerce Dr. (Mrs.) Kanwaldeep Kaur accorded a green
welcome to the chief guest. Principal
Prof. Dr. (Mrs.) Ajay Sareen said that there is a need to be updated with the
things happening in the world and same is in the case of teaching. This FDP will help to bring such changes and
will enrich teaching experience. She
appreciated the efforts of the department and encouraged them to conduct such
programmes in future as well. Convener
of the programme Dr. (Mrs.) Kanwaldeep Kaur introduced FDP to the participated
and said that it will enrich the faculty with various ICT related to Commerce
and Economics – GST, e-filing, SPSS and Tally.
She assured that the faculty members will get valuable inputs and it
will lead to effective teaching. She
also shared the achievements of the college and Commerce department. CA Y.K. Sud gave keynote address at inaugural
session. He said that learning comes
only with practice. He said that various
laws undergoes change every year and there is a need to learn and adopt that
changes like GST percentage on various goods and services. He shared his views on GST law and discussed
its implementation, tax slabs, returns and the benefits of GST to businessman
and common man.
In session II,
the resource person was CA Piyush Bansal.
Mrs. Meenu Kundra, Associate Prof. in Commerce formally introduced the
resource person. He discussed the past
and present indirect tax structure, features of GST, concept of supply,
registration and other basic concepts of GST.
In Session III, ‘E-filing of GST’ was the topic. The resource person, CA Piyush Bansal, showed
the steps to file the returns under GST on portal of GST. Organizing Secretary Mrs. Binoo Gupta said
that 50 faculty members from various colleges are participating in FDP. On this occasion, Mrs. Meenu Kohli, Dr. Seema
Khanna, Ms. Shallu Batra, Mrs. Savita Mahendru, Dr. Meenakshi Duggal, Mrs.
Yuvika were also present. Stage was
conducted by Ms. Karishma, Asstt. Prof. in Commerce.
ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਪੀ.ਜੀ. ਵਿਭਾਗ ਕਾੱਮਰਸ ਏਂਡ ਮੈਨੇਜਮੇਂਟ ਵੱਲੋਂ ਇਕ ਹਫ਼ਤੇ ਦੇ ਨੈਸ਼ਨਲ ਫੈਕਲਟੀ ਡਿਵੇਲਪਮੇਂਟ ਪੋਗਰਾਮ ਦਾ ਸ਼ੁਭਾਰੰਭ ਕੀਤਾ ਗਿਆ ਜਿਸਦਾ ਵਿਸ਼ਾ ਆਈ.ਸੀ.ਟੀ ਏਨੇਬਲਡ ਟੀਚਿੰਗ ਇਨ ਕਾੱਮਰਸ ਏਂਡ ਇਕੋਨਾੱਮਿਕਸ ਸੀ। ਬਤੌਰ ਮੁਖ ਮਹਿਮਾਨ ਕਾਲਜ ਦੀ ਲੋਕਲ ਕਮੇਟੀ ਦੇ ਮੈਂਬਰ ਸੀ.ਏ ਵਾਈ.ਕੇ. ਸੂਦ ਮੌਜੂਦ ਸਨ। ਪੋਗਰਾਮ ਦਾ ਆਰੰਭ ਸ਼ਮਾ ਰੋਸ਼ਨ ਅਤੇ ਡੀ.ਏ.ਵੀ ਗਾਨ ਨਾਲ ਹੋਇਆ। ਪਿੰਸੀਪਲ ਪੋ. ਡਾ. ਅਜੇ ਸਰੀਨ ਅਤੇ ਡੀਨ ਅਕਾਦਮਿਕ ਤੇ ਕਾੱਮਰਸ ਵਿਭਾਗ ਦੀ ਮੁਖੀ ਡਾ. ਕੰਵਲਦੀਪ ਕੌਰ ਨੇ ਮੁਖ ਮਹਿਮਾਨ ਦਾ ਸੁਆਗਤ ਕੀਤਾ। ਪਿੰ. ਡਾ. ਸਰੀਨ ਨੇ ਕਿਹਾ ਕਿ ਆਪਣੇ ਆਲੇ-ਦੁਆਲੇ ਹੋ ਰਹੀਆਂ ਚੀਜ਼ਾਂ ਨੂੰਲੈ ਕੇ ਅਪਡੇਟ ਰਹਿਣਾ ਬਹੁਤ ਜ਼ਰੂਰੀ ਹੈ। ਇਹ ਗੱਲ ਟੀਚਿੰਗ ਤੇ ਵੀ ਲਾਗੂ ਹੁੰਦੀ ਹੈ। ਇਹ ਐਫ.ਡੀ.ਪੀ ਟੀਚਿੰਗ ਅਨੁਭਵ ਨੂੰਬਿਹਤਰ ਬਣਾਉਣ ਵਿਚ ਸਹਾਇਕ ਸਿੱਧ ਹੋਵੇਗਾ। ਉਨ•ਾਂ ਕਾੱਮਰਸ ਵਿਭਾਗ ਦੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਭੱਵਿਖ 'ਚ ਵੀ ਇਸ ਤਰ•ਾਂ ਦੇ ਪੋਗਰਾਮ ਕਰਵਾਉਣ ਦੇ ਲਈ ਪੇਰਿਤ ਕੀਤਾ।
ਪੋਗਰਾਮ ਕਨਵੀਨਰ ਡਾ. ਕੰਵਲਦੀਪ ਕੌਰ ਨੇ ਐਫ.ਡੀ.ਪੀ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਐਫ.ਡੀ.ਪੀ ਨਾਲ ਫੈਕਲਟੀ ਨੂੰਕਾੱਮਰਸ ਤੇ ਇਕੋਨਾੱਮਿਕਸ ਨਾਲ ਸੰਬੰਧਿਤ ਆਈ.ਸੀ.ਟੀ ਦੀ ਜਾਣਕਾਰੀ ਮਿਲੇਗੀ ਜਿਵੇਂ ਜੀ.ਐਸ.ਟੀ, ਇ-ਫਾਇਲਿਂਗ, ਐਸ.ਪੀ.ਐਸ.ਐਸ ਅਤੇ ਟੈਲੀ। ਉਨ•ਾਂ ਨੇ ਕਾਲਜ ਤੇ ਕਾੱਮਰਸ ਵਿਭਾਗ ਦੀਆਂ ਉਪਲਬਧਿਆਂ ਨੂੰਸਾਂਝਾ ਕੀਤਾ।
ਸੀ.ਏ ਵਾਈ.ਕੇ.ਸੂਦ ਨੇ ਕੁੰਜੀਵਤ ਭਾਸ਼ਨ ਦਿੱਤਾ। ਉਨ•ਾਂ ਕਿਹਾ ਕਿ ਅਭਿਆਸ ਨਾਲ ਹੀ ਸਿੱਖਿਆ ਪੂਰਨ ਹੁੰਦੀ ਹੈ। ਹਰ ਸਾਲ ਬਹੁਤ ਸਾਰੇ ਕਾਨੂੰਨ ਬਦਲ ਜਾਂਦੇ ਹਨ ਅਤੇ ਇਨ•ਾਂ ਬਦਲਾਵਾਂ ਨੂੰਅਪਣਾਉਣ ਦੀ ਜ਼ਰੂਰਤ ਹੈ ਜਿਵੇਂ ਵਿਭਿੰਨ ਚੀਜ਼ਾਂ 'ਤੇ ਸੇਵਾਵਾਂ ਤੇ ਜੀ.ਐਸ.ਟੀ ਪਤਿਸ਼ਤ ਦੀ ਲਾਗੂ ਦਰ। ਉਨ•ਾਂ ਜੀ.ਐਸ.ਟੀ ਕਾਨੂੰਨ, ਟੈਕਸ ਦਰਾਂ, ਰਿਟਰਨ ਦਾ ਵਪਾਰੀ ਤੇ ਸਧਾਰਨ ਵਿਅਕਤੀ ਨੂੰਲਾਭ ਆਦਿ ਤੇ ਵਿਚਾਰ ਸਾਂਝੇ ਕੀਤੇ।
ਦੂਜੇ ਸੈਸ਼ਨ 'ਚ, ਸੀ.ਏ ਪੀਯੂਸ਼ ਬਾਂਸਲ ਬਤੌਰ ਰਿਸੋਰਸ ਪਰਸਨ ਸ਼ਾਮਲ ਸਨ। ਐਸੋਸਿਏਟ ਪੋਫੇਸਰ ਸੀਮਤੀ ਮੀਨੂੰਕੁੰਦਰਾ ਨੇ ਉਨ•ਾਂ ਦਾ ਸੁਆਗਤ ਕੀਤਾ। ਰਿਸੋਰਸ ਪਰਸਨ ਨੇ ਪੁਰਾਣੇ ਤੇ ਵਰਤਮਾਨ ਇਨਡਾਇਰੈਕਟ ਟੈਕਸ ਦੀ ਬਨਾਵਟ, ਜੀ.ਐਸ.ਟੀ ਦੀਆਂ ਵਿਸ਼ੇਸ਼ਤਾਵਾਂ, ਇਸਦੀ ਰਜਿਸਟੇਸ਼ਨ ਆਦਿ 'ਤੇ ਗੱਲ ਕੀਤੀ।
ਤੀਜੇ ਸੈਸ਼ਨ ਦਾ ਵਿਸ਼ਾ ‘ਜੀ.ਐਸ.ਟੀ ਦੀ ਇ-ਫਾਇ¦ਿਗ' ਸੀ। ਰਿਸੋਰਸ ਪਰਸਨ ਸੀ.ਏ ਪੀਯੂਸ਼ ਬਾਂਸਲ ਨੇ ਜੀ.ਐਸ.ਟੀ ਪੋਰਟਲ 'ਤੇ ਜੀ.ਐਸ.ਟੀ ਫਾਇਲ ਕਰਨ ਦੇ ਬਾਰੇ 'ਚ ਦੱਸਿਆ।
ਪੋਗਰਾਮ ਦੇ ਆਗੇਨਾਇਜਿੰਗ ਸਚਿਵ ਸੀਮਤੀ ਬੀਨੂੰਗੁਪਤਾ ਨੇ ਦੱਸਿਆ ਕਿ ਇਸ ਐਫ.ਡੀ.ਪੀ 'ਚ ਵਿਭਿੰਨ ਕਾਲਜਾਂ ਦੇ ਲਗਭਗ 50 ਫੈਕਲਟੀ ਮੈਂਬਰ ਭਾਗ ਲੈ ਰਹੇ ਹਨ। ਇਸ ਮੌਕੇ 'ਤੇ ਸੀਮਤੀ ਮੀਨੰੂ ਕੋਹਲੀ, ਡਾ. ਸੀਮਾ ਖੰਨਾ, ਸੁਸੀ ਸ਼ਾਲੂ ਬੱਤਰਾ, ਸੀਮਤੀ ਸਵਿਤਾ ਮਹੇਂਦਰੂ, ਡਾ. ਮੀਨਾਕਸ਼ੀ ਦੁੱਗਲ ਤੇ ਸੀਮਤੀ ਯੁਵਿਕਾ ਵੀ ਮੌਜੂਦ ਸਨ। ਮੰਚ ਸੰਚਾਲਨ ਸੁਸੀ ਕਰਿਸ਼ਮਾ ਸਾਂਗਰਾ ਨੇ ਕੀਤਾ।