The
students of MA(Music Instrumental) Semester-III of Hans Raj Mahila Maha
Vidyalaya topped in university examination & secured 1st, 2nd,
5th, 6th positions. Km. Arshpreet Kaur secured 335 marks
out of 400 & got 1st position, Km. Mahima got 328 marks & 2nd
position, Km. Aanchal Sharma stood 5th with 314 marks & Km.
Seema stood 6th with 306 marks. Principal Prof. Dr.(Mrs) Ajay Sareen
congratulated them for their achievement. Head of Deptt. Dr. Santosh Khanna
encouraged them to remain ahead in every sphere of life.
ਐਚ.ਐਮ.ਵੀ. ਮਿਊਜ਼ਿਕਵਾਦਤੀਜੇ ਸਮੈਸਟਰਦੀਸਟੂਡੈਂਟ ਨੇ ਯੂਨੀਵਰਸਿਟੀ ਵਿੱਚ ਪਹਿਲੀ, ਦੂਜੀ, ਪ³ਜਵÄ ਅਤੇ ਛੇਵÄਪੂਜੀਸ਼ਨਹਾਸਿਲਕੀਤੀ।ਅਰਸ਼ਪ੍ਰੀਤ ਕੌਰ ਨੇ 400 ਵਿੱਚੋਂ 335 ਅੰਕ ਹਾਸਿਲਕਰਕੇ ਯੂਨੀਵਰਸਿਟੀ ਵਿੱਚ ਪਹਿਲਾਸਥਾਨਪ੍ਰਾਪਤਕੀਤਾ।ਮਹਿਮਾ ਨੇ 328 ਅੰਕ ਪ੍ਰਾਪਤਕਰਕੇ ਦੂਜਾਸਥਾਨ, 314 ਅੰਕ ਲੈ ਕੇ ਆਂਚਲਸ਼ਰਮਾ ਨੇ ਪ³ਜਵਾਂ ਸਥਾਨਅਤੇ 306 ਅੰਕ ਲੈ ਕੇ ਸੀਮਾ ਨੇ ਛੇਵਾਂ ਸਥਾਨਪ੍ਰਾਪਤਕੀਤਾ।ਪ੍ਰਿੰਸੀਪਲਾਡਾ. ਪ੍ਰੋ.ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਉਹਨਾਂ ਦੀਆਂ ਉਪਲਬੱਧੀਆਂ ਤੇ ਵਧਾਈ ਦਿੱਤੀ ਅਤੇ ਜੀਵਨ ਵਿੱਚ ਅੱਗੇ ਵੱਧਣ ਲਈਪ੍ਰੇਰਿਤਕੀਤਾ।ਵਿਭਾਗ ਦੇ ਮੁੱਖੀ ਡਾ.ਸੰਤੋਸ਼ਖੰਨਾ ਨੇ ਵੀਵਿਦਿਆਰਥਣਾਂ ਦੀ ਉਪਲੱਬਧੀਆਂ ਦੀਸਰਾਹਨਾਕਰਦੇ ਹੋਏ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।