Wednesday, 11 April 2018

Motivational Lecture organized at HMV



The Adult Education Society and Legal Literacy Society of Hans Raj Mahila Maha Vidyalaya organized a Motivational Lecture on the topic Importance of Education under the able guidance of Principal Prof. Dr. (Mrs.) Ajay Sareen.  The main speakers of the lecture were Mrs. Purnima Beri, Managing Director Leader Valves Pvt. Ltd. and Founder Member of Sanjeevani and Sh. Lekhraj Sharma, Advocate Punjab and Haryana High Court.  Principal Prof. Dr. (Mrs.) Ajay Sareen welcomed the guests with planters and paintings made by students of Fine Arts department.  She said that with the presence of such personalities in the campus, our morale gets boosted up.  She appreciated the efforts of both the college societies and said that they are playing a very important role in making our youth, a true citizen of the country.
Speaking on the occasion, Mrs. Purnima Beri said that we keep on learning new things from life.  She gave examples of great scholars Guru Ramanand and Swami Dayanand and said that they keep on learning new things from life.  She motivated the students and said that education never ends and stays with us throughout our life.  In order to make good citizens of the nation, we should impart moral education to them also so that their personality can develop properly. 
Advocate Lekh Raj Sharma discussed about legal education and said that knowledge of various subjects make us educated but legal education make us aware about our rights.  He appreciated the efforts of students in order to make our society educated and prosperous.
Stage was conducted by Incharge Adult Education Society Dr. Nidhi Bal.  Ms. Anisha presented vote of thanks and said that students are benefitted with such thought provoking ideas.  On this occasion, Head of Pol.Sc. Deptt. Mrs. Nita Malik, Dr. Rajeev Kumar, Mrs. Alka, Incharge Legal Literacy Cell, Ms. Sonia Mahendru, Mrs. Yuvika, Dr. Jivan Devi, Mrs. Pawan Kumari and Mrs. Anuradha were also present.

ਹੰਸ ਰਾਜ ਮਹਿਲਾ ਮਹਾਵਿਦਿਆਲਾ 'ਚ ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਦੇ ਦਿਸ਼ਾ ਨਿਰਦੇਸ਼ ਅਧੀਨ ਏਡਲਟ ਏਜੁਕੇਸ਼ਨ ਸੋਸਾਇਟੀ ਅਤੇ ਲੀਗਲ ਲਿਟਰੇਸੀ ਸੋਸਾਇਟੀ ਵੱਲੋਂ ਸਿੱਖਿਆ ਦੇ ਮਹੱਤਵ ਵਿਸ਼ੇ ਤੇ ਉਪਦੇਸ਼ਾਤਮਕ ਸੰਭਾਸ਼ਨ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾ ਡੀਏਵੀ ਗਾਨ ਹੋਇਆ ਉਸ ਤੋਂ ਬਾਅਦ ਪਿੰ. ਡਾ.ਸਰੀਨ ਨੇ ਮੁਖ ਮਹਿਮਾਨ ਸੀਮਤੀ ਪੁਰਨਿਮਾ ਬੇਰੀ, ਮੈਨੇਜ਼ਿੰਗ ਡਾਇਰੈਕਟਰ ਲੀਫਰ ਵਾਲਵ ਪਾਇਵੇਟ ਲਿਮਿਟੇਡ ਫਾਉਂਡਰ ਅਤੇ ਮੈਂਬਰ ਆੱਫ ਸੰਜੀਵਨੀ ਅਤੇ ਮਾਨਵੀ ਅਤਿਥਿ ਸੀ ਲੇਖ ਰਾਜ ਸ਼ਰਮਾ, ਏਡਵੋਕੋਟ ਹਾਈ ਕੋਰਟ ਆੱਫ ਪੰਜਾਬ ਅਤੇ ਹਰਿਆਣਾ ਨੂੰਪਲਾਂਟਰ, ਫਾਇਨ ਆਰਟਸ ਵਿਭਾਗ ਦੁਆਰਾ ਬਣਾਈ ਪੇਂਟਿਂਗ ਅਤੇ ਯਾਦ ਚਿੰਨ• ਭੇਂਟ ਕਰਕੇ ਉਨ•ਾਂ ਦਾ ਤਹਿ ਦਿਲ ਨਾਲ ਸੁਆਗਤ ਕੀਤਾ। ਉਨ•ਾਂ ਮੌਜੂਦ ਮਹਿਮਾਨਾਂ, ਟੀਚਿੰਗ, ਨਾੱਨ ਟੀਚਿੰਗ ਅਤੇ ਵਿਦਿਆਰਥਣਾਂ ਦਾ ਅਭਿਨੰਦਨ ਕੀਤਾ ਅਤੇ ਇਸ ਤਰ•ਾਂ ਦੇ ਮਹਾਨ ਵਿਅਕਤੀਆਂ ਵਿਅਕਤੀਆਂ ਦੇ ਕਾਲਜ 'ਚ ਆਉਣ ਦਾ ਵਿਦਿਆਰਥਣਾਂ ਦਾ ਹੀ ਨਹੀਂ ਸਗੋਂ ਸਾਡਾ ਮਨੋਬਲ ਵੀ ਵੱਧ ਹੁੰਦਾ ਹੈ ਅਤੇ ਉਨ•ਾਂ ਦੀ ਸੰਸਥਾ ਦੁਆਰਾ ਸਮਾਜ ਦੇ ਵਿਅਸਕਾਂ ਨੂੰਅੱਗੇ ਵਧਾਉਣ ਦਾ ਜੋ ਕਦਮ ਚੁੱਕਿਆ ਹੈ ਉਹ ਪਸ਼ੰਸਾਯੋਗ ਹੈ। ਉਨ•ਾਂ ਵਿਦਿਆਰਥਣਾਂ ਦੇ ਸਿੱਖਿਆ ਦੇ ਖੇਤਰ 'ਚ ਇਸ ਪਸ਼ੰਸਨਾਤਮਕ ਯੋਗਦਾਨ ਦੀ ਪਸ਼ੰਸਾ ਕੀਤੀ।  
ਇਸ ਮੌਕੇ ਤੇ ਸੀਮਤੀ ਬੇਰੀ ਨੇ ਕਿਹਾ ਕਿ ਵਿਅਸਕ ਹੋਣ ਜਾਉਣ ਤੇ ਪੜ•ਣ ਦੀ ਥਾਂ ਤੇ ਜ਼ਿੰਦਗੀ ਤੋਂ ਲਗਾਤਾਰ ਰੋਜ ਕੁਝ ਨਵਾਂ ਸਿੱਖਦੇ ਹਾਂ।  ਉਨ•ਾ ਮਹਾਨ ਵਿਦਵਾਨਾਂ ਗੁਰੂ ਰਾਮਾਨੰਦ ਸਵਾਮੀ ਦਯਾਨੰਦ ਦੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਨ•ਾਂ ਮਹਾਨ ਵਿਦਵਾਨਾਂ ਨੇ ਆਪਣੀ ਜ਼ਿੰਦਗੀ 'ਚ ਹਰ ਇਕ ਮੋੜ ਤੇ ਕੁਝ ਨਾ ਕੁਝ ਸਿਖਿਆ।   ਕਾਲਜ ਦੀਆਂ ਵਿਦਿਆਰਥਣਾਂ ਨੇ ਇਸ ਕਾਰਜ ਦੀ ਪਸ਼ੰਸਾ ਕੀਤੀ ਅਤੇ ਕਿਹਾ ਕਿ ਸਿੱਖਿਆ ਕਦੇ ਖ਼ਤਮ ਨਹੀਂ ਹੋ ਸਕਦੀ ਅਤੇ ਲਗਾਤਾਰ ਸਾਡੇ ਨਾਲ ਚਲਦੀ ਹੈ ਅਤੇ ਉਨ•ਾਂ ਦੀ ਇਨ•ਾਂ ਕੋਸ਼ਿਸ਼ਾਂ 'ਚ ਹੌਰ ਸੁਧਾਰ ਲਿਆਉਣ ਦੇ ਲਈ ਕਿਹਾ ਕਿ ਸਿੱਖਿਆ ਦੇ ਨਾਲ ਚੰਗਾਂ ਨਾਗਰਿਕ ਅਤੇ ਨੈਤਿਕ ਮੁੱਲ ਦੇ ਟੀਚੇ ਨੂੰਪਾਪਤ ਕਰ ਸਕਣ।
ਇਸ ਤੋਂ ਬਾਅਦ ਸੀ ਲੇਖ ਰਾਜ ਸ਼ਰਮਾ ਨੇ ਵਿਸ਼ਿਆਂ ਦੀ ਸਿੱਖਿਆ ਦੇ ਨਾਲ ਕਾਨੂੰਨੀ ਸਿੱਖਿਆ ਦੇ ਵਿਸ਼ੇ ਤੇ ਚਰਚਾ ਕਰਦੇ ਹੋਏ ਕਿਹਾ ਕਿ ਵਿਸ਼ਿਆ ਦੀ ਸਿੱਖਿਆ ਸਾਨੂੰਸਿੱਖਿਅਤ ਕਰਦੀ ਹੈ ਪਰਤੂੰ ਕਾਨੂੰਨੀ ਸਿੱਖਿਆ ਸਾਨੂੰਆਪਣੇ ਹੱਕ ਦੇ ਪਤਿ ਜਾਗਰੂਕ ਬਣਾਉਂਦੀ ਹੈ।  ਉਨ•ਾਂ ਵਿਦਿਆਰਥਣਾਂ ਦੀ ਇਸ ਕੋਸ਼ਿਸ਼ ਦੀ ਪਸ਼ੰਸਾ ਕਰਦੇ ਹੋਏ ਕਿਹਾ ਕਿ ਉਨ•ਾਂ ਦੀ ਇਸ ਕੋਸ਼ਿਸ਼ ਨਾਲ ਇਕ ਤੰਦਰੁਸਤ ਅਤੇ ਖੁਸ਼ਹਾਲ ਸਮਾਜ ਦੀ ਸਥਾਪਨਾ ਹੋ ਸਕੇ। ਕਾਲਜ ਪਿੰਸੀਪਲ ਅਤੇ ਮੌਜੂਦ ਮਹਿਮਾਨਾਂ ਨੇ ਵਿਅਸਕਾਂ ਅਤੇ ਵਿਦਿਆਰਥਣਾਂ ਨੂੰਕਿੱਟਾਂ ਦੇ ਕੇ ਸਨਮਾਨਤ ਕੀਤਾ। ਮੰਚ ਸੰਚਾਲਨ ਡਾ. ਨਿਧਿ ਬੱਲ ਨੇ ਕੀਤਾ। ਇਸ ਮੌਕੇ ਤੇ ਸੀਮਤੀ ਨੀਟਾ ਮਲਿਕ, ਸੀਮਤੀ ਅਲਕਾ, ਸੀਮਤੀ ਯੁਵਿਕਾ,  ਸੁਸੀ ਸੋਨਿਆ ਮਹੇਂਦਰੁ, ਡਾ. ਜੀਵਨ, ਸੀਮਤੀ ਪਵਨ ਕੁਮਾਰੀ ਅਤੇ ਸੀਮਤੀ ਅਨੁਰਾਧਾ ਮੌਜੂਦ ਸਨ।