Wednesday, 11 April 2018

HMV STUDENTS SECURED TOP 5 POSITIONS IN PGDBM RESULT

The students of Post Graduate Diploma in Business Administration secured top 5 positions in the result declared by Guru Nank Dev University, Amritsar. Principal Prof. Dr.(Mrs) Ajay Sareen told that Km. Kareena Dhiman got 1st position in university with 261 marks. Km. Neetu got 2nd position with 259 marks, Km. Neetu got Lachotra got 3rd position with 257 marks, Km. Manpreet Kaur got 4th position with 232 marks & Km. Himanshu Nagpal got 5th position with 231 marks. Principal Prof. Dr.(Mrs) Ajay Sareen prayed for their bright future & congratulated them. On this occasion, Head of Commerce Deptt. & Dean Academics Dr(Mrs) Kanwaldeep Kaur was also present.

ਹੰਸਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਲਈ ਗਈ ਪੋਸਟ ਗੈਜੁਏਟ ਡਿਪਲੋਮਾ ਇਨ ਬਿਜਨੇਸ ਏਡਮੀਨਿਸਟੇਸ਼ਨ ਦੀ ਪਰੀਖਿਆ 'ਚ ਪਹਿਲੇ ਪੰਜ ਸਥਾਨ ਪਾਪਤ ਕਰਕੇ ਜਿੱਤ ਦਾ ਸਿਲਸਿਲਾ ਕਾਇਮ ਰੱਖਿਆ।  ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਨੇ ਦੱਸਿਆ ਕਿ ਕਰੀਨਾ ਧੀਮਾਨ ਨੇ 261 ਅੰਕ, ਨੀਤੂ ਨੇ 259 ਅੰਕ, ਆਭਾ ਲਚੋਤਰਾ ਨੇ 257 ਅੰਕ, ਮਨਪੀਤ ਕੌਰ ਨੇ 232 ਅੰਕ ਅਤੇ ਹਿਮਾਂਸ਼ੁ ਨਾਗਪਾਲ ਨੇ 231 ਅੰਕ ਪਾਪਤ ਕਰਕੇ ਯੂਨੀਵਰਸਿਟੀ 'ਚ ´ਮਵਾਰ ਪਹਿਲਾ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਪਾਪਤ ਕੀਤਾ।  ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਨੇ ਵਿਦਿਆਰਥਣਾਂ ਨੂੰਮੰਗਲ ਭੰਵਿਖ ਦੀ ਕਾਮਨਾ ਕਰਦੇ ਹੋਏ ਵਧਾਈ ਦਿੱਤੀ।  ਇਸ ਮੌਕੇ ਤੇ ਕਾਮਰਸ ਵਿਭਾਗ ਦੀ ਮੁਖੀ ਅਤੇ ਡੀਨ ਅਕਾਦਮਿਕ ਡਾ. ਕੰਵਲਦੀਪ ਕੌਰ ਵੀ ਮੌਜੂਦ ਸਨ।