A
National Seminar on Contemporary Punjabi
Literature: Dialogues and Sensitivity was organized by PG Punjabi
Department of Hans Raj Mahila Maha Vidyalaya with the collaboration of Punjab Sahit
Academy , Chandigarh .
Renowned Punjabi Writers, Researchers and experts participated in the
seminar and discussed upon the present status of Punjabi Literature and
suggested the ways for its bright future.
The chief guest of the event were Sh. Satnam Singh Manak, Executive
Editor, Rozana Ajit, Dr. Sarabjit Kaur Johal, President Punjab Sahit Academy,
Chandigarh, Dr. Kewal Dhaliwal, President, Punjab Sangeet Natak Academy,
Chandigarh, Mr. Balwant Bhatia, Associate Member, Punjab Sahit Academy and Mrs.
Nirmal Singh, Ex. Head Punjabi Deptt. of HMV.
Dr. Satish Kumar Sharma, Director
Colleges , DAV CMC was the
special guest of the occasion. Principal
Prof. Dr. (Mrs.) Ajay Sareen welcomed
the worthy guests with planters and mementoes.
In the welcoming speech, Principal
Prof. Dr. (Mrs.) Ajay Sareen expressed gratitude
for the guests and showed concern towards the Punjabi Literature. She also acclaimed the efforts of Punjabi
Department of the college.
National
Seminar was consisted of three sessions i.e. Poetry Analysis, Story Analysis
and Novel Analysis with their respective panel discussions. Renowned Poets S. Manmohan Singh, Jaswant
Deed and Satish Gulati participated in the Poetry session while Dr. Yograj
played the role of critic. In Story
session Des Raj Kali, Mukhtar Gill and Dr. Sarghi were the participants and Dr.
Guriqbal Singh was the critic of the session. Baldev Singh Sadaknama, Balvir
Parwana and Surinder Neer took part in Novel session while Dr. Rajneesh Bahadur
Singh played the role of critic.
Dr.
Satish Kumar Sharma, Director Colleges, DAVCMC congratulated Principal Prof.
Dr. Sareen and Punjab Sahit Academy for this initiative of uplifting the
Punjabi language. He also promised to
provide help for such events in future.
Sh. Satnam Singh Manak motivated the students to read more and more
Punjabi Literature apart from their prescribed syllabus. He highlighted the importance of reading
literature. Dr. Sarabjit Johal advised
to think in innovative way to promote Punjabi Literature so that students could
be attracted towards it. Mr. Kewal
Dhaliwal showed his concern on degrading sensitivity amongst artists and
writers. He urged them to always think
with heart.
The
stage was conducted by Mrs. Navroop Kaur, Associate member Punjab Sahit
Academy , Chandigarh , Mrs. Kuljeet Kaur Athwal, Mrs.
Veena Arora and Dr. Harjot Kaur. In the
last, Mrs. Navroop thanked the guests on behalf of HMV and expressed her
gratitude. On this occasion, Local
Committee members Sh. Kundan Lal Aggarwal, Dr. Pawan Gupta, Dr. Sushma Chawla,
Sh. Ashok Paruthi, Dr. Manoj Kumar, Dr. SAnjeev Sood, Mr. Satish Gulati, Mr.
Surinder Neer, Mrs. Tejinder Shahi, Principal Jatinder Sharma, Mrs. Veena
Williams also graced the occasion. Mrs.
Satinder Kaur, Mrs. Poonam Sharma, Ms. Sukhwinder Kaur, Ms. Harmanpreet Kaur,
Ms. Jaswinder Kaur, Ms. Manpreet Kaur and other faculty members from various
departments were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਮੁਕਦੱਸ ਵਿਹੜੇ ਵਿੱਚ ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਦੇ ਦਿਸ਼ਾ ਨਿਰਦੇਸ਼ ਅਧੀਨ ਪੰਜਾਬ ਸਾਹਿਤ ਅਕਾਦਮੀ, ਚੰਡੀਗੜ• ਵੱਲੋਂ ਪੰਜਾਬੀ ਵਿਭਾਗ ਦੇ ਮੁਖੀ ਸੀਮਤੀ ਕਵਲਜੀਤ ਕੌਰ ਦੀ ਯੋਗ ਅਗਵਾਈ ਵਿਚ ‘ਸਮਕਾਲੀ ਪੰਜਾਬੀ ਸਾਹਿਤ: ਸੰਵਾਦ ਅਤੇ ਸੰਵੇਦਨਸ਼ੀਲਤਾ' ਵਿਸ਼ੇ 'ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਜੋਤ ਪਜਵਲਿਤ ਕਰਕੇ ਅਤੇ ਡੀਏਵੀ ਗਾਨ ਦੁਆਰਾ ਕੀਤਾ ਗਿਆ। ਸਮਾਗਮ ਵਿੱਚ ਉਦਘਾਟਨੀ ਸਮਾਰੋਹ ਦੇ ਪਧਾਨਗੀ ਮੰਡਲ ਵਿੱਚ ਮੁਖ ਮਹਿਮਾਨ ਵਜੋਂ ਸਤਨਾਮ ਸਿੰਘ ਮਾਣਕ (ਕਾਰਜਕਾਰੀ ਸੰਪਾਦਕ, ਰੋਜ਼ਾਨਾ ਅਜੀਤ), ਡਾ. ਸਰਬਜੀਤ ਕੌਰ ਸੋਹਲ (ਪਧਾਨ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ•), ਸੀ ਕੇਵਲ ਧਾਲੀਵਾਲ (ਪਧਾਨ, ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ•), ਡਾ. ਸਤੀਸ਼ ਕੁਮਾਰ ਸ਼ਰਮਾ (ਡਾਇਰੈਕਟਰ ਕਾਲਜਿਜ਼), ਸੀ ਬਲਵੰਤ ਭਾਟੀਆ (ਐਸੋਸੀਏਟ ਮੈਂਬਰ, ਪੰਜਾਬ ਸਾਹਿਤ ਅਕਾਦਮੀ), ਪੋ. ਨਿਰਮਲ ਸਿੰਘ ਦਾ ਮੈਡਮ ਪਿੰਸੀਪਲ ਨੇ ਫੁੱਲਾਂ ਨਾਲ ਪਿਆਰ ਭਰਿਆ ਸੁਆਗਤ ਕੀਤਾ। ਪੰਜਾਬੀ ਵਿਭਾਗ ਦੀਆਂ ਪਾਪਤੀਆਂ ਬਾਰੇ ਸੀਮਤੀ ਕਵਲਜੀਤ ਕੌਰ ਅਤੇ ਡਾ. ਹਰਜੋਤ ਨੇ ਇਕ ਪਭਾਵਸ਼ਾਲੀ ਪੀਪੀਟੀ ਤਿਆਰ ਕਰਕੇ ਪੇਸ਼ ਕੀਤੀ।
ਮੈਡਮ ਪਿੰਸੀਪਲ ਨੇ ਆਪਣੇ ਸੰਬੋਧਨ 'ਚ ਸਾਰਿਆਂ ਨੂੰ‘ਜੀ ਆਇਆਂ' ਕਹਿੰਦਿਆਂ ਪੰਜਾਬੀ ਬੋਲੀ 'ਚ ਪਿਛਲੇ 20 ਵਰਿ•ਆਂ ਤੋਂ ਆਈਆਂ ਤਬਦੀਲੀਆਂ ਤੇ ਚਿੰਤਾ ਪਗਟ ਕੀਤੀ। ਆਪਣੇ ਨੌਜਵਾਨਾਂ 'ਚ ਵਿਦੇਸ਼ਾਂ 'ਚ ਵੱਸਣ ਦੇ ਰੁਝਾਣ 'ਤੇ ਠਲ• ਪਾਉਣ ਲਈ ਉਨ•ਾਂ ਨੂੰਸਵੱਛ ਸਿੱਖਿਆ ਪਣਾਲੀ ਅਤੇ ਸਵੱਛ ਸਮਾਜ ਪਦਾਨ ਕਰਨ ਲਈ ਪੇਰਿਆ ਤਾਂ ਜੋ ਸਾਡੀ ਪਨੀਰੀ ਸਾਡੇ ਕੋਲ ਹੀ ਰਹੇ। ਇੰਝ ਪੰਜਾਬੀ ਭਾਸ਼ਾ ਰਾਹੀਂ ਅਸੀਂ ਸਮਾਜ ਨੂੰਸਹੀ ਦਿਸ਼ਾ ਪਦਾਨ ਕਰ ਸਕਦੇ ਹਾਂ। ਸੀ ਬਲਵੰਤ ਭਾਟੀਆ (ਐਸੋਸੀਏਟ ਮੈਂਬਰ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ•) ਨੇ ਸਭਾ ਮੈਂਬਰਾਂ ਦਾ ਸੁਆਗਤ ਕਰਦਿਆਂ ਸਤਨਾਮ ਮਾਣਕ ਜੀ ਦੇ ਪੰਜਾਬੀ ਭਾਸ਼ਾ ਦੇ ਵਿਕਾਸ ਸੰਬੰਧੀ ਵੱਡਮੁਲੇ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ। ਆਪ ਨੇ ਪਿੰਸੀਪਲ ਮੈਡਮ ਵੱਲੋਂ ਸ਼ੁਰੂ ਕੀਤੀ ਪੌਦੇ ਭੇਂਟ ਕਰਨ ਦੀ ਰੀਤ ਦੀ ਵਡਿਆਈ ਕਰਦਿਆਂ ਉਨ•ਾਂ ਦੇ ਸ਼ਬਦਾਂ ਤੇ ਵਿਵਹਾਰ 'ਚ ਇਕਮੁਕਤਾ ਨੂੰਪਗਟਾਇਆ। ਸੀ ਸਤੀਸ਼ ਕੁਮਾਰ ਸ਼ਰਮਾ ਨੇ ਪੰਜਾਬੀ ਭਾਸ਼ਾ, ਰੰਗਮੰਚ, ਸਾਹਿਤ ਦੀ ਉਨਤੀ ਲਈ ਪੰਜਾਬ ਸਾਹਿਤ ਅਕਾਦਮੀ ਦੇ ਪਧਾਨ ਡਾ. ਸਰਬਜੀਤ ਕੌਰ ਸੋਹਲ ਨੂੰਵਧਾਈ ਦਿੰਦਿਆਂ ਉਨ•ਾਂ ਦਾ ਧੰਨਵਾਦ ਕੀਤਾ ਅਤੇ ਭੱਵਿਖ 'ਚ ਅਜਿਹੇ ਸੈਮੀਨਾਰਾਂ ਅਤੇ ਕਾਨਫੰਰਸਾਂ ਦਾ ਆਯੋਜਨ ਕਰਨ ਲਈ ਡੀਏਵੀ ਸੰਸਥਾਵਾਂ ਵੱਲੋਂ ਸੇਵਾਵਾਂ ਪਦਾਨ ਕਰਨ ਦਾ ਇਕਰਾਰ ਕੀਤਾ। ਸੀ ਸਤਨਾਮ ਮਾਣਕ ਨੇ ਵਿਦਿਆਰਥੀਆਂ ਨੂੰਆਪਣੇ ਕੋਰਸਾਂ ਤੋਂ ਇਲਾਵਾ ਹੋਰ ਪੰਜਾਬੀ ਸਾਹਿਤ ਪੜ•ਨ ਲਈ ਪੇਰਿਆ। ਆਪ ਨੇ ਸਾਰਿਆਂ ਨੂੰਜੀਵਨ 'ਚ ਆਪਣੇ ਕੰਮ ਦੀ ਸਹੀ ਚੋਣ, ਕੰਮ ਪਤੀ ਪਤੀਬਧਤਾ ਧਾਰਨ ਕਰਕੇ ਠੀਕ ਦਿਸ਼ਾ ਲੈਣ ਦੇ ਮਹੱਤਵ ਨੂੰਸਾਂਝਾ ਕੀਤਾ। ਡਾ. ਸਰਬਜੀਤ ਸੋਹਲ ਨੇ ਆਪਣੇ ਕੁੰਜੀਵਤ ਭਾਸ਼ਨ ਵਿੱਚ ਰਵਾਇਤੀ ਪਰੰਪਰਾ ਤੋਂ ਹੱਟ ਕੇ ਸੋਚਣ ਲਈ ਪੇਰਿਆ ਤਾਂ ਜੋ ਵਿਦਿਆਰਥਣੀਆਂ ਨੂੰਹੋਰ ਸੰਵਾਦਮੁਖੀ ਅਤੇ ਸੰਵੇਦਨਸ਼ੀਲ ਬਣਾਇਆ ਜਾ ਸਕੇ। ਉਹਨਾਂ ਨੇ ਸਮਕਾਲੀ ਸਮਾਜ ਵਿੱਚ ਮੌਜੂਦਾਂ ਸੱਮਸਿਆਵਾਂ ਅਤੇ ਉਨ•ਾਂ ਦਾ ਸਾਹਿਤ ਵਿੱਚ ਜ਼ਿਕਰ, ਫਿਕਰ ਸਬੰਧੀ ਵਿਦਵਤਾ ਭਰਪੂਰ ਗੱਲਾਂ ਕੀਤੀਆਂ। ਆਪ ਅਨੁਸਾਰ ਅੱਜ ਗਲੋਬਲਾਈਜ਼ੇਸ਼ਨ ਨੇ ਵਿਅਕਤੀ ਨੂੰਸੰਵੇਦਨਸ਼ੀਲ ਤੋਂ ਅਸੰਵੇਦਨਸ਼ੀਲ ਬਣਾ ਦਿੱਤਾ ਹੈ। ਸੀ ਕੇਵਲ ਧਾਲੀਵਾਲ ਨੇ ਕਲਾਕਾਰਾਂ, ਸਾਹਿਤਕਾਰਾਂ ਨੂੰਮਨੁੱਖ ਵਿਚਲੀ ਦਮ ਤੋੜਦੀ ਸੰਵੇਦਨਸ਼ੀਲਤਾ ਬਾਰੇ ਸੋਚਣ ਲਈ ਕਿਹਾ। ਆਪਣੇ ਖਤਮ ਹੋ ਰਹੀ ਸੰਵੇਦਨਸ਼ੀਲਤਾ ਦੇ ਕਾਰਨ ਲੱਭਣ ਅਤੇ ਸੁਹਜ ਸੰਬੰਧੀ ਵਿਚਾਰ ਸਾਂਝੇ ਕੀਤੇ। ਪੋ. ਨਿਰਮਲ ਸਿੰਘ ਨੇ ਪੰਜਾਬੀ ਸਾਹਿਤ ਦੀ ਪੜ•ਤ ਅਤੇ ਲਿਖਤ ਬਾਰੇ ਵਿਚਾਰ ਸਾਂਝੇ ਕੀਤੇ। ਪੋ. ਨਵਰੂਪ ਕੌਰ (ਐਸੋਸੀਏਟ ਮੈਂਬਰ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ) ਨੇ ਸੈਮੀਨਾਰ ਦੇ ਉਦਘਾਟਨੀ ਸਮਾਰੋਹ 'ਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸੈਮੀਨਾਰ 'ਚ ´ਮਵਾਰ ਕਾਵਿ, ਕਹਾਣੀ ਅਤੇ ਨਾਵਲ ਚਿੰਤਨ ਤੇ ਪੈਨਲ ਚਰਚਾ ਸੰਬੰਧੀ ਸੈਸ਼ਨਾ 'ਚ ਪੰਜਾਬੀ ਸਾਹਿਤਕਾਰਾਂ ਸੀ ਮਨਮੋਹਨ, ਡਾ. ਸਰਬਜੀਤ ਕੌਰ ਸੋਹਲ, ਸੀ ਸਤੀਸ਼ ਗੁਲਾਟੀ (ਕਵੀ), ਡਾ. ਯੋਗਰਾਜ (ਆਲੋਚਕ), ਡਾ. ਦੇਸ ਰਾਜ ਕਾਲੀ, ਸੀ ਜਸਪਾਲ ਮਾਨ ਖੇੜਾ, ਡਾ. ਸਰਘੀ (ਕਹਾਣੀਕਾਰ), ਡਾ. ਗੁਰਇਕਬਾਲ (ਆਲੋਚਕ), ਸੀ ਬਲਦੇਵ ਸਿੰਘ ਸੜਕਨਾਮਾ, ਸੀ ਬਲ