Monday, 9 April 2018

HMV Organized Literary Fest on Foundation Day



On the occasion of Foundation Day celebration, Literary Fest was organized by PG Deptt. of English.  Various competitions were organized in this fest, which were Poetical Recitation, JAM-Just a Minute, Costume Parade, Literature on stage, Literary Quiz and Songs from Literature.  The judges were Dr. Narinder Kumar from DAVIET, Ms. Shina Batla and Mohini, Senior Artist from Yuva Group, Mr. Rahul Saini, Best Selling Author, Mrs. Mamta, HOD English department and Dr. Nidhi Bal, Deptt. of Hindi.  Coordinator of Literary Fest Dr. Mrs. Ramnita Saini Sharda welcomed them.
The Chief Guest of Prize Distribution Ceremony of Literary Fest was Deputy Commissioner, Jalandhar IAS Sh. Varinder Kumar Sharma.  Principal Prof. Dr. (Mrs.) Ajay Sareen welcomed him.  On this occasion, he firstly congratulated HMV on its foundation day.  He said that best literary pieces were created in Punjab.  We have to nurture the tast of reading books at a very young age.  Incharge, Budding Brontes Society Dr. Ramnita Saini Sharda gave a brief introduction of the Literary Fest.  In Costume Parade, Doaba College won first prize.  In Melodies from Literature competition Doaba College won first prize and KMV won second prize.   In Literature on stage competition, Doaba College won first prize and DAV University got second prize.  In Poetry competition, Kajal from Pandit Mohan Lal SD College for Women, Gurdaspur won first prize, Anmolpreet from DAV College won second prize and Gursimran from GNDU College won third prize.  Consolation prize was given to Manya.  In JAM competition, Priya from KMV won first prize, Anmolpreet from DAV College won second prize and Arman from DAVIET won third prize.  Consolation prize was given to SD College for Women, Gurpdaspur. In Quiz competition, KMV got first, Doaba College got second and DAV University got third prize.  Overall Trophy was won by Doaba College.  On this occasion, Secretary DAV CMC Sh. Arvind Ghai was also present.  Mrs. Mamta, Head of English department gave vote of thanks.  On this occasion, all the teachers of English department were present.

ਸਥਾਪਨਾ ਦਿਵਸ ਦੇ ਮੌਕੇ ਤੇ ਅੰਗਰੇਜ਼ੀ ਦੇ ਪੀ.ਜੀ. ਡਿਪਾਰਟਮੈਂਟ ਦੁਆਰਾ ਲਿਟਰੇਰੀ ਫੈਸਟ ਦਾ ਆਯੋਜਨ ਵੀ ਕੀਤਾ ਗਿਆ। ਇਸ ਫੈਸਟ ਵਿੱਚ ਵਿਭਿੰਨ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਵਿਤਾਤਮਕ ਪਾਠ, ਜੈਮ ਜਸਟ ਅ ਮਿਨਟ, ਕਾਸਟਿਊਮ ਪਰੇਡ, ਲਿਟਰੇਚਰ ਆਨ ਸਟੇਜ, ਲਿਟਰੇਰੀ ਕਵੀਜ਼ ਅਤੇ ਸਾਂਗ ਫਰਾਮ ਲਿਟਰੇਚਰ ਸ਼ਾਮਿਲ ਸਨ। ਜੱਜ ਦੀ ਭੂਮਿਕਾ ਡੇਵੀਅਟ ਤੋਂ ਡਾ. ਨਰਿੰਦਰ ਕੁਮਾਰ, ਯੂਵਾ ਗਰੁਪ ਦੇ ਸੀਨੀਅਰ ਆਰਟਿਸਟ ਸ਼ਾਇਨਾ ਬਾਟਲਾ ਅਤੇ ਮੋਹਿਨੀ, ਬੈਸਟ ਸੈਲਿੰਗ ਲੇਖਕ ਰਾਹੁਲ ਸੈਣੀ, ਅੰਗਰੇਜ਼ੀ ਵਿਭਾਗ ਦੇ ਮੁੱਖੀ ਮਮਤਾ, ਅਤੇ ਹਿੰਦੀ ਵਿਭਾਗ ਦੇ ਡਾ. ਨਿੱਧੀ ਬਲ ਨੇ ਨਿਭਾਈ। ਲਿਟਰੇਰੀ ਫੈਸਟ ਦੇ ਕੋ-ਆਰਡੀਨੇਟਰ ਡਾ. ਰਮਨੀਤਾ ਸੈਣੀ ਸ਼ਾਰਦਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। 
ਇਨਾਮ ਵੰਡ ਸਮਾਰੋਹ 'ਚ ਬਤੌਰ ਮੁਖ ਮਹਿਮਾਨ ਜ¦ਧਰ ਦੇ ਡਿਪਟੀ ਕਮਿਸ਼ਨਰ ਆਈ.ਏ.ਐਸ ਸੀ ਵਰਿੰਦਰ ਕੁਮਾਰ ਮੌਜੂਦ ਸਨ। ਪਿੰਸੀਪਲ ਪੋ. ਡਾ. ਸੀਮਤੀ ਅਜੇ ਸਰੀਨ ਨੇ ਉਨ•ਾਂ ਦਾ ਸੁਆਗਤ ਕੀਤਾ।  ਪਿੰ. ਡਾ. ਸਰੀਨ ਨੇ ਕਿਹਾ ਕਿ ਲਿਟਰੇਚਰ ਕਿਸੇ ਵੀ ਭਾਸ਼ਾ 'ਚ ਹੋ, ਬਹੁਤ ਪਿਆਰਾ ਹੁੰਦਾ ਹੈ।  ਇਸ ਨੂੰਮਹਿਸੂਸ ਕਰਨ ਦੀ ਲੋੜ ਹੈ।  ਇਸ ਮੌਕੇ ਤੇ ਡੀਸੀ ਸੀ ਵਰਿੰਦਰ ਕੁਮਾਰ ਨੇ ਸਭ ਤੋਂ ਪਹਿਲਾਂ ਐਚਐਮਵੀ ਦੇ ਸਥਾਪਨਾ ਦਿਵਸ ਤੇ ਵਧਾਈ ਦਿੱਤੀ।  ਉਨ•ਾਂ ਕਿਹਾ ਕਿ ਲਿਟਰੇਚਰ ਦੇ ਕਈ ਸਰਓਤਮ ਕਾਰਜ ਪੰਜਾਬ 'ਚ ਹੀ ਕੀਤੇ ਗਏ ਹਨ।  ਸਾਨੂੰਛੋਟੀ ਉਮਰ 'ਚ ਹੀ ਕਿਤਾਬਾਂ ਪੜ•ਨ ਦੀ ਆਦਤ ਪਾਉਣੀ ਚਾਹੀਦੀ ਹੈ।  ਬਡਿੰਗ ਬੋਂਟਸ ਸੋਸਾਇਟੀ ਦੀ ਇੰਚਾਰਜ ਡਾ. ਰਮਨੀਤਾ ਸੈਣੀ ਸ਼ਾਰਦਾ ਨੇ ਲਿਟਰੇਰੀ ਫੈਸਟ ਦੇ ਬਾਰੇ 'ਚ ਦੱਸਿਆ।  ਕਾਸਟਯੂਮ ਪਰੇਡ 'ਚ ਦੋਆਬਾ ਕਾਲਜ ਨੇ ਪਹਿਲਾ ਇਨਾਮ ਜਿੱਤਿਆ।  ਮੇਲੋਡੀਜ਼ ਫਾਮ ਲਿਟਰੇਚਰ ਮੁਕਾਬਲੇ 'ਚ ਦੋਆਬਾ ਕਾਲਜ 'ਚ ਪਹਿਲਾ ਅਤੇ ਕੇਐਮਵੀ ਨੇ ਦੂਜਾ ਸਥਾਨ ਪਾਪਤ ਕੀਤਾ।  ਲਿਟਰੇਚਰ ਆੱਨ ਸਟੇਜ ਮੁਕਾਬਲੇ 'ਚ ਦੋਆਬਾ ਕਾਲਜ ਨੇ ਪਹਿਲਾ ਅਤੇ ਡੀਏਵੀ ਯੂਨੀਵਰਸਿਟੀ ਨੇ ਦੂਜਾ ਸਥਾਨ ਪਾਪਤ ਕੀਤਾ।  ਕਵਿਤਾ ਉਚਾਰਣ 'ਚ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੂਮੈਨ ਗੁਰਦਾਸਪੁਰ ਦੀ ਕਾਜਲ ਨੇ ਪਹਿਲਾ, ਡੀਏਵੀ ਕਾਲਜ ਤੋਂ ਅਨਮੋਲਪੀਤ ਨੇ ਦੂਜਾ ਅਤੇ ਜੀਐਨਡੀਯੂ ਕਾਲਜ ਤੋਂ ਗੁਰਸਿਮਰਨ ਨੇ ਤੀਜਾ ਸਥਾਨ ਪਾਪਤ ਕੀਤਾ। ਮਾਨਿਆ ਨੂੰਸਾਂਤਵਨਾ ਇਨਾਮ ਦਿੱਤਾ ਗਿਆ।  ਜਸਟ ਅ ਮਿਨਟ ਮੁਕਾਬਲੇ 'ਚ ਕੇਐਮਵੀ ਤੋਂ ਪਿਆ ਨੇ ਪਹਿਲਾ, ਡੀਏਵੀ ਤੋਂ ਅਨਮੋਲਪੀਤ ਨੇ ਦੂਜਾ ਅਤੇ ਡੇਵਿਏਟ ਨੇ ਅਰਮਾਨ ਨੇ ਤੀਜਾ ਸਥਾਨ ਪਾਪਤ ਕੀਤਾ।  ਐਸ.ਡੀ. ਕਾਲਜ ਫਾੱਰ ਵੂਮੈਨ ਗੁਰਦਾਸਪੁਰ ਨੂੰਸਾਂਤਵਨਾ ਇਨਾਮ ਦਿੱਤਾ। ਕਵਿਜ ਮੁਕਾਬਲੇ 'ਚ ਕੇ.ਐਮ.ਵੀ ਨੇ ਪਹਿਲਾ, ਦੋਆਬਾ ਕਾਲਜ ਨੇ ਦੂਜਾ ਅਤੇ ਡੀਏਵੀ ਯੂਨੀਵਰਸਿਟੀ ਨੇ ਤੀਜਾ ਇਨਾਮ ਪਾਪਤ ਕੀਤਾ। ਅੋਵਰਆਲ ਟਾਫੀ ਦੋਆਬਾ ਕਾਲਜ ਨੇ ਜਿੱਤੀ ਅੰਗਰੇਜ਼ੀ ਵਿਭਾਗ ਦੀ ਮੁਖੀ ਸੀਮਤੀ ਮਮਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ ਡੀਏਵੀ ਮੈਨੇਜ਼ਿੰਗ ਕਮੇਟੀ ਦੇ ਸਕੱਤਰ ਸੀ ਅਰਵਿੰਦ ਘਈ ਅਤੇ ਅੰਗਰੇਜ਼ੀ ਵਿਭਾਗ ਦੇ ਸਾਰੇ ਅਧਿਆਪਕ ਮੌਜੂਦ ਸਨ।