Thursday, 5 April 2018

M.COM SEMESTER-I STUDENTS OF HMV GOT UNIVERSITY POSITIONS


The students of M.Com Semester-I of Hans Raj Mahila Maha Vidyalaya brought laurels to the college by securing positions in the university. Principal Prof. Dr.(Mrs) Ajay Sareen said that Km. Jaskeerat Kaur got 1st position in University with 465 marks. Km. Gulfam Virdi got 4th position with 449 marks, Km. Sakshi got 5th position with 448 marks, Km. Anmol & Km. Geetika got 6th position with 445 marks, Km. Navpreet Kaur got 10th position with 440 marks, Km. Sangeeta got 11th position with 437 marks, Km. Ramandeep Kaur, Km. Heena & Km. Anjali got 13th position with 435 marks & Km. Samarpreet got 14th position with 433 marks. They secured 8 positions out of first 14 positions Principal Prof. Dr.(Mrs) Ajay Sareen said that the students got positions because of their hard work & guidance of teachers. She congratulated the students. Head of Deptt. Dr. Kanwaldeep Kaur also congratulated the students.

ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਐਮ.ਕਾੱਮ ਸਮੈ.1 ਦੀਆਂ ਵਿਦਿਆਰਥਣਾਂ ਨੇ ਜੀਐਨਡੀਯੂ ਦੁਆਰਾ ਘੋਸ਼ਿਤ ਨਤੀਜੇ 'ਚ ਵਧੀਆ ਪੋਜੀਸ਼ਨਾਂ ਪਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਦੱਸਿਆ ਕਿ ਕੁ. ਜਸਕੀਰਤ ਕੌਰ ਨੇ 465 ਅੰਕਾਂ ਨਾਲ ਯੂਨੀਵਰਸਿਟੀ 'ਚ ਪਹਿਲਾ, ਗੁਲਫਾਮ ਵਿਰਦੀ ਨੇ 449 ਅੰਕਾਂ ਨਾਲ ਚੌਥਾ, ਸਾਕਸ਼ੀ ਨੇ 448 ਅੰਕਾਂ ਨਾਲ ਪੰਜਵਾਂ, ਅਨਮੋਨ ਤੇ ਗੀਤਿਕਾ ਨੇ 445 ਅੰਕਾਂ ਨਾਲ ਛੇਵਾਂ, ਨਵਪੀਤ ਕੌਰ ਨੇ 440 ਅੰਕਾਂ ਨਾਲ ਦਸਵਾਂ, ਸੰਗੀਤਾ ਨੇ 437 ਅੰਕਾਂ 11ਵਾਂ, ਰਮਨਦੀਪ, ਹੀਨਾ ਤੇ ਅੰਜਲੀ ਨੇ 435 ਅੰਕਾਂ ਨਾਲ 13ਵਾਂ, ਸਮਰਪੀਤ ਨੇ 433 ਅੰਕਾਂ ਨਾਲ 14ਵਾਂ ਸਥਾਨ ਪਾਪਤ ਕੀਤਾ।  ਯੂਨੀਵਰਸਿਟੀ ਦੀਆਂ ਟੋਪ 14 ਪੋਜੀਸ਼ਨਾਂ 'ਚੋਂ 8 ਪੋਜੀਸ਼ਨਾਂ ਐਚ.ਐਮ.ਵੀ ਦੇ ਨਾਂ ਰਹੀਆਂ।  ਪਿੰ. ਡਾ. ਸਰੀਨ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ ਅਤੇ ਕਿਹਾ ਕਿ ਚੰਗਾਂ ਪਰੀਖਿਆ ਨਤੀਜਾ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਗਾਇਡਲਾਇਨ ਦਾ ਨਤੀਜਾ ਹੈ।  ਇਸ ਮੌਕੇ ਤੇ ਕਾਮਰਸ ਵਿਭਾਗ ਦੀ ਮੁਖੀ ਡਾ. ਕੰਵਲਦੀਪ ਕੌਰ ਵੀ ਮੌਜੂਦ ਸਨ।  ਉਨ•ਾਂ ਵੀ ਵਿਦਿਆਰਥਣਾਂ ਨੂੰਸ਼ੁਭਕਾਮਨਾਵਾਂ ਦਿੱਤੀਆਂ।