Friday, 20 April 2018

PG DIPLOMA IN GARMENT CONSTRUCTION STUDENT OF HMV STOOD 1ST IN GNDU


Km. HarpreetKaur, a student of PG Diploma in Garment Construction & Fashion Designing of Hans Raj Mahila Maha Vidyalaya secured 1st position in result declared by GNDU. She got 336 marks out of 350 and secured 1st position in GNDU; GaganpreetKaur&Priyanka got 8th position with 324 marks. Principal Prof. Dr. (Mrs.) Ajay Sareen& Head of Deptt. Mrs. Cheena Gupta congratulated the students.


ਹੰਸਰਾਜਮਹਿਲਾਮਹਾਵਿਦਿਆਲਾਦੀਪੀ.ਜੀ.ਡਿਪਲੋਮਾਇਨ ਗਾਰਮੇਂਟ ਕੰਸਟਕਸ਼ਨ ਏਂਡ ਫੈਸ਼ਨਡਿਜ਼ਾਇਨਿੰਗ ਦੀਵਿਦਿਆਰਥਣ ਨੇ ਜੀਐਨਡੀਯੂ ਦੁਆਰਾ ਘੋਸ਼ਿਤਨਤੀਜ਼ੇ 'ਚ ਪਹਿਲਾਸਥਾਨਪਾਪਤਕੀਤਾ।ਹਰਪੀਤ ਕੌਰ ਨੇ 350 ਵਿੱਚੋਂ 336 ਅੰਕ ਪਾਪਤਕਰਕੇ ਯੂਨੀਵਰਸਿਟੀ 'ਚ ਪਹਿਲਾਸਥਾਨਪਾਪਤਕੀਤਾ।ਗਗਨਪੀਤਨੇ 324ਅੰਕ ਪਾਪਤਅੱਠਵਾਂ ਸਥਾਨਪਾਪਤਕੀਤਾ।ਪਿੰਸੀਪਲਪੋ. ਡਾ. (ਸੀਮਤੀ) ਅਜੈ ਸਰੀਨਤੇ ਵਿਭਾਗ ਦੀ ਮੁਖੀ ਸੀਮਤੀਚੀਨਾ ਗੁਪਤਾ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ ਅਤੇ ਇਨ•ਾਂ ਵਿਦਿਆਰਥਣਾਂ ਦੇ ਉਝਵਲ ਭਵਿੱਖ ਦੀਕਾਮਨਾਕੀਤੀ।