Paper Presentation Competition was organized by Planning Forum, subject society of Department of Economics at Hans Raj Mahila Maha Vidyalaya under the guidance of Principal Prof. Dr. (Mrs.) Ajay Sareen. Students from different streams made their presentations on three broad topics – Budget 2018: Truths and Implications, Restructuring Agricultural sector in Punjab and Employment scenario in India : The Road Ahead. Mrs. Jyotika Minhas, Incharge of Planning Forum highlighted that the objective of the competition was to provide an opportunity to students to explore and wider their horizon regarding socio-economic issues confronting the society. Many thought-provoking ideas and solutions were shared by the participants. The judges of the competition were Dr.Ashmeen Kaur, Mrs. Binoo Gupta and Mrs. Nita Malik. Around fifty students participated in the competition. Surbhi of B.Com. II sem. bagged the first position. Mreegatshi of B.Com. IV sem. and Vanshika of B.Com. II Sem. won the second and third positions respectively. Consolation prize was bagged by Gurmanpreet. In the end, prizes and certificates were distributed among the winners. On this occasion, HOD Mrs. Chandrika, Miss Shallu Batra, Ms. Harmanu, Ms. Rinku were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਅਰਥਸ਼ਾਸਤਰ ਵਿਭਾਗ ਦੇ ਪਲੈਨਿੰਗ ਫਾਰਮ ਦੁਆਰਾ ਪ੍ਰਿੰਸੀਪਲ ਡਾ. (ਸ੍ਰੀਮਤੀ) ਅਜੇ ਸਰੀਨ ਦੇ ਮਾਰਗ ਦਰਸ਼ਨ ਨਾਲ ਪੇਪਰ ਪ੍ਰਸਤੂਤ ਪ੍ਰਤੀਯੋਗਤਾ ਕਰਵਾਈ ਗਈ। ਵਿਭਿੰਨ ਧਾਰਾਵਾਂ ਦੇ ਵਿਦਿਆਰਥਣਾਂ ਨੇ ਤਿੰਨ ਵਿਆਪਕ ਵਿਸ਼ਾ ਤੇ ਆਪਣੇ ਵਿਚਾਰਾਂ ਦਾ ਪ੍ਰਸਤੂਤੀਕਰਨ ਕੀਤਾ-ਬਜਟ 2018- ਸੱਚ ਅਤੇ ਪ੍ਰਭਾਵ, ਪ³ਜਾਬ ਵਿੱਚ ਖੇਤੀ ਖੇਤਰ ਦਾ ਪੂਨਰਗਠਨ ਅਤੇ ਭਾਰਤ ਵਿੱਚ ਰੋਜਗਾਰ ਪਰਿਦਿਸ਼। ਪਲੈਨਿੰਗ ਫਾਰਮ ਦੇ ਇੰਚਾਰਜ ਸ੍ਰੀਮਤੀ ਜੋਤੀਕਾ ਮਿਨਹਾਸ ਦਾ ਇਸ ਪ੍ਰਤੀਯੋਗਤਾ ਨੂੰ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥਣਾਂ ਦੇ ਸਮਾਜਿਕ ਆਰਥਿਕ ਮੁੱਦਾਂ ਦੇ ਪ੍ਰਤੀ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਅਵਸਰ ਪ੍ਰਦਾਨ ਕਰਦਾ ਸੀ। ਪ੍ਰਤੀਯੋਗਤਾਵਾਂ ਦੁਆਰਾ ਇਸ ਪ੍ਰਤੀਯੋਗਤਾ ਵਿੱਚ ਕਈ ਪ੍ਰਕਾਰ ਦੇ ਸਮਾਜਿਕ-ਆਰਥਿਕ ਮੁੱਦਾਂ ਦੇ ਪ੍ਰਤੀ ਆਪਣੇ ਵਿਚਾਰਾਂ ਅਤੇ ਸਮਾਧਾਨਾਂ ਨੂੰ ਸਾਂਝਾ ਕੀਤਾ ਗਿਆ। ਇਸ ਪ੍ਰਤੀਯੋਗਤਾ ਦੇ ਨਿਰਣਾਇਕਗਣ ਡਾ. ਆਸ਼ਮੀਨ ਕੌਰ, ਸ੍ਰੀਮਤੀ ਬੀਨੂ ਗੁਪਤਾ ਅਤੇ ਸ੍ਰੀਮਤੀ ਨੀਤਾ ਮਲਿਕ ਸਨ। ਲਗਭਗ 50 ਵਿਦਿਆਰਥਣਾਂ ਨੇ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ। ਬੀ.ਕਾਮ-2 ਸਮੈਸਟਰ ਦੀ ਸੂਰਭੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਿਰਗਾਂਸ਼ੀ ਬੀ-ਕਾਮ-4 ਸਮੈਸਟਰ ਅਤੇ ਵੰਸ਼ਿਕਾ ਬੀ-ਕਾਮ-2 ਸਮੈਸਟਰ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਂਤਵਨਾ ਪੁਰਸਕਾਰ ਗੁਰਮਨਪ੍ਰੀਤ ਨੂੰ ਦਿੱਤਾ ਗਿਆ। ਅੰਤ ਵਿੱਚ ਵਿਜੇਤਾਵਾਂ ਨੂੰ ਪੁਰਸਕਾਰ ਅਤੇ ਪ੍ਰਮਾਣ ਪੱਤਰ ਦਿੱਤੇ ਗਏ। ਇਸ ਅਵਸਰ ਤੇ ਸ੍ਰੀਮਤੀ ਚੰਦਿਕਾ, ਕੁਮਾਰੀ ਸ਼ਾ ਬੱਤਾ, ਕੁਮਾਰੀ ਹਰਮਨੁ ਅਤੇ ਕੁਮਾਰੀ ਰਿੰਕੂ ਵੀ ਮੌਜੂਦ ਸਨ।