Friday, 20 April 2018

M.SC (BIOINFORMATICS) STUDENTS OF HMV SECURED TOP 3 POSITIONS IN UNIVERSITY

M.Sc (Bio.Informatics) Semester-I students of Hans Raj Mahila Maha Vidyalaya secured top 3 positions in the university & brought laurels for the college. Simrandeep Kaur got 417 marks out of 525 & got 1st position. Radha Chopra got 2nd position with 413 marks & Akanksha Rana got 3rd position with 404 marks. Principal Prof. Dr. (Mrs) Ajay Sareen congratulated the students & encouraged them to work hard. Head of Deptt. Mr. Harpreet Singh & Mrs. Purnima were also present.

ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਐਮ.ਐਸ.ਸੀ. ਬਾਯੋਇਨਫਰਮੈਟਿਕਸ ਸਮੈਸਟਰ ਪਹਿਲਾਂ ਦਸੰਬਰ 2017 ਦੀ ਪਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾ ਰੋਸ਼ਨ ਕੀਤਾ। ਸਿਮਰਨਦੀਪ ਕੌਰ ਨੇ 417/525 ਅੰਕ ਲੈ ਕੇ ਯੂਨੀਵਰਸਿਟੀ ‘ਚ ਪਹਿਲਾ, ਰਾਧਾ ਚੌਪੜਾ ਨੇ 413/525 ਅੰਕ ਲੈ ਕੇ ਦੂਜਾ ਅਤੇ ਆਕਾਂਸ਼ਾ ਨੇ 404/525 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ ਅਤੇ ਭੱਵਿਖ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਇਸ ਮੌਕੇ ਤੇ ਵਿਭਾਗ ਦੇ ਮੁੱਖੀ ਸ਼੍ਰੀ ਹਰਪ੍ਰੀਤ ਸਿੰਘ ਅਤੇ ਸ਼੍ਰੀਮਤੀ ਪੂਰਨਿਮਾ ਵੀ ਹਾਜ਼ਿਰ ਸਨ।