The
PG Department of Computer Science and IT and Department of Multimedia of Hans
Raj Mahila Maha Vidyalaya organized a seminar on Big Data Analytics under the able guidance of Principal Prof. Dr. (Mrs.) Ajay
Sareen. The resource person was Dr.
Parteek Bhatia from Deptt. of Computer Science and Engineering, Thapar University ,
Patiala . Principal Prof. Dr. (Mrs.) Ajay Sareen along
with HOD Dr. Sangeeta Arora and Mr. Anil Bhasin welcomed the resource person
with planter. Dr. Parteek Bhatia told
the students about the great need of expertise to handle unstructured
data. He further explained the scope of
NOSQL and Future of NOSQL. He also imparted theoretical and practical knowledge
to the students about Big Data.
Principal
Prof. Dr. (Mrs.) Ajay Sareen motivated the students to learn about the new
technologies and congratulated the faculty members for such initiatives. Vote of thanks was given by Mr. Jagjit Bhatia
and he said that the purpose of conducting the seminar was to sensitize the
students about new technologies required by the industry in future. All the faculty members of PG Deptt. of
Computer Science and Multimedia were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੇ ਪੀਜੀ ਕੰਪਿਊਟਰ ਸਾਇੰਸ ਐਂਡ ਆਈ.ਟੀ. ਵਿਭਾਗ ਵੱਲੋਂ ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਦੀ ਅਗਵਾਈ ਹੇਠ ‘ਬਿਗ ਡਾਟਾ ਏਨਾਲਿਟਿਕਸ' ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਬਤੌਰ ਰਿਸੋਰਸ ਪਰਸਨ ਥਾਪਰ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਤੇ ਇੰਜੀਨਿਯਰਿੰਗ ਵਿਭਾਗ ਦੇ ਡਾ. ਪਤੀਕ ਭਾਟਿਆ ਮੌਜੂਦ ਸਨ। ਪਿੰ. ਡਾ. ਸਰੀਨ, ਵਿਭਾਗ ਦੀ ਮੁਖੀ ਡਾ. ਸੰਗੀਤਾ ਅਰੋੜਾ ਤੇ ਸੀ ਅਨਿਲ ਭਸੀਨ ਨੇ ਪਲਾਂਟਰ ਭੇਂਟ ਕਰਕੇ ਰਿਸੋਰਸ ਪਰਸਨ ਦਾ ਸੁਆਗਤ ਕੀਤਾ। ਡਾ. ਪਤੀਕ ਭਾਟਿਆ ਨੇ ਵਿਦਿਆਰਥਣਾਂ ਨੂੰਦੱਸਿਆ ਕਿ ਅਸੰਚਰਿਤ ਡਾਟਾ ਨੂੰਸੰਭਾਲਨ ਦੇ ਲਈ ਮਾਹਰਾਂ ਦੀ ਬਹੁਤ ਲੋੜ ਹੈ। ਉਨ•ਾਂ ਵਿਦਿਆਰਥਣਾਂ ਨੂੰਐਨ.ਓ.ਐਸ.ਕਯੂ.ਐਲ, ਬਿਗ ਡਾਟਾ ਦੇ 4ਵੀ, ਐਨ.ਓ.ਐਸ.ਕਯੂ.ਐਲ ਦੇੇ ਮੋਡਲ ਤੇ ਭਵਿੱਖ ਦੀ ਵੀ ਜਾਣਕਾਰੀ ਦਿੱਤੀ। ਉਨ•ਾਂ ਬਿਗ ਡਾਟਾ ਦੇ ਬਾਰੇ 'ਚ ਥਿਯੋਰਿਟਿਕਲ ਤੇ ਪੈਕਟੀਕਲ ਜਾਣਕਾਰੀ ਵੀ ਦਿੱਤੀ। ਪਿੰ. ਡਾ. ਸਰੀਨ ਨੇ ਵਿਦਿਆਰਥਣਾਂ ਨੂੰਨਵੀਂ ਤਕਨੀਕਾਂ ਸਿੱਖਣ ਦੇ ਲਈ ਪੇਰਿਤ ਕੀਤਾ ਅਤੇ ਸੈਮੀਨਾਰ ਦੇ ਆਯੋਜਨ ਦੇ ਲਈ ਫੈਕਲਟੀ ਮੈਂਬਰਾਂ ਨੂੰਵਧਾਈ ਦਿੱਤੀ। ਸੀ ਜਗਜੀਤ ਭਾਟਿਆ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੈਮੀਨਾਰ ਨੂੰਆਯੋਜਿਤ ਕਰਨ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰਉਨ•ਾਂ ਨਵੀ ਤਕਨੀਕਾਂ ਦੀ ਜਾਨਕਾਰੀ ਪਦਾਨ ਕਰਨਾ ਹੈ ਜਿਸਦੀ ਭੱਵਿਖ 'ਚ ਇੰਡਸਟੀ 'ਚ ਭਾਰੀ ਮੰਗ ਹੋਵੇਗੀ। ਇਸ ਮੌਕੇ ਤੇ ਕੰਪਿਊਟਰ ਸਾਇੰਸ ਵਿਭਾਗ ਤੇ ਮਲਟੀਮੀਡਿਆ ਵਿਭਾਗ ਦੇ ਸਾਰੇ ਮੈਂਬਰ ਮੌਜੂਦ ਸਨ।