The students of M.A.(Punjabi) Semester-I of Hans Raj
Mahila Maha Vidyalaya won top 3 positions at district level. Principal Prof.
Dr.(Mrs.) Ajay Sareen said that M.A.(Punjabi) was started in the college from
this session only. Km. Baldeep Kaur got 1st position in Jalandhar
with 282 marks. Km. Maninder Kaur got 2nd position with 268 marks
and Km. Chanda got 3rd position with 267 marks. Principal Dr. Sareen
congratulated them & encouraged the students to do hard work in future.
Head of Punjabi Deptt. Mrs. Kanwaljeet Kaur also gave best wishes to the
students. On this occasion, Mrs. Navroop Kaur, Mrs. Kuljit Kaur, Mrs. Veena
Arora, Ms. Satinder Kaur, Dr. Harjot Kaur & Ms. Manpreet Kaur were also
present.
ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਐਮ.ਏ. ਪੰਜਾਬੀ ਸਮੈ.1 ਦੀਆਂ ਵਿਦਿਆਰਥਣਾਂ ਨੇ ਜ¦ਧਰ ਸ਼ਹਿਰ 'ਚ ਪਹਿਲੀਆਂ ਤਿੰਨ ਪੋਜ਼ੀਸ਼ਨਾਂ ਪਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪਿੰਸੀਪਲ ਪੋ. ਡਾ. ਅਜੈ ਸਰੀਨ ਨੇ ਦੱਸਿਆ ਕਿ ਸੈਸ਼ਨ 2017-18 'ਚ ਕਾਲਜ ਨੇ ਐਮ.ਏ.ਪੰਜਾਬੀ ਸ਼ੁਰੂ ਕੀਤੀ ਸੀ। ਕੁ. ਬਲਦੀਪ ਕੌਰ ਨੇ 282 ਅੰਕਾਂ ਨਾਲ ਪਹਿਲਾ, ਕੁ. ਮਨਿੰਦਰ ਕੌਰ ਨੇ 268 ਅੰਕਾਂ ਨਾਲ ਦੂਜਾ ਤੇ ਕੁ. ਚੰਦਾ ਨੇ 267 ਅੰਕਾਂ ਨਾਲ ਤੀਜਾ ਸਥਾਨ ਪਾਪਤ ਕੀਤਾ। ਕਾਲਜ ਪਿੰਸੀਪਲ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰਮਿਹਨਤ ਕਰਨ ਦੇ ਲਈ ਪੇਰਿਤ ਕੀਤਾ। ਪੰਜਾਬੀ ਵਿਭਾਗ ਦੀ ਮੁਖੀ ਸੀਮਤੀ ਕਵਲਜੀਤ ਕੌਰ ਨੇ ਵੀ ਵਿਦਿਆਰਥਣਾਂ ਨੂੰਵਧਾਈ ਦਿੱਤੀ। ਇਸ ਮੌਕੇ ਤੇ ਸੀਮਤੀ ਨਵਰੂਪ ਕੌਰ, ਸੀਮਤੀ ਕੁਲਜੀਤ ਕੌਰ, ਸੀਮਤੀ ਵੀਨਾ ਅਰੋੜਾ, ਸੀਮਤੀ ਸਤਿੰਦਰ ਕੌਰ, ਡਾ. ਹਰਜੋਤ ਕੌਰ ਤੇ ਮਨਪੀਤ ਕੌਰ ਮੌਜੂਦ ਸਨ।