Wednesday, 18 April 2018

KM. JASPREET OF HMV SECURED TOP POSITION IN PG DIPLOMA IN COSMETOLOGY


Km. JaspreetKaur of Hans Raj Mahila Maha Vidyalaya secured top position in PG Diploma in Cosmetology Semester-I result declared by GNDU Amritsar. She got 256 marks out of 300. Km. LovemeetKaur got 247 marks & secured 5th position. Km. GurpreetKaur got 246 marks & secured 6th position. Principal Prof. Dr.(Mrs) Ajay Sareen congratulated the students & prayed for their bright future. On this occasion, Mrs. NeetySood, Head of Deptt. Mrs. MuktiArora, Mrs. BinduKohli& Mrs. Komal were also present.


ਹੰਸਰਾਜਮਹਿਲਾਮਹਾਂਵਿਦਿਆਲਾ, ਜ¦ਧਰਦੀਪੀ.ਜੀ.ਡਿਪਲੋਮਾਇਨ ਕਾਸਮੋਟੋਲਾੱਜੀ ਸਮੈ.1ਦੀਵਿਦਿਆਰਥਣ ਕੁ.ਜਸਪੀਤ ਨੇ ਜੀ.ਐਨ.ਡੀ.ਯੂ ਦੁਆਰਾ ਘੋਸ਼ਿਤਪਰੀਖਿਆਨਤੀਜ਼ੇ 'ਚ 300 ਵਿੱਚੋਂ 256 ਅੰਕ ਪਾਪਤਕਰਕੇ ਯੂਨੀਵਰਸਿਟੀ 'ਚ ਪਹਿਲਾਸਥਾਨਪਾਪਤਕੀਤਾ।  ਇਸ ਤੋਂ ਇਲਾਵਾਲਵਮੀਤ ਕੌਰ ਨੇ 247 ਅੰਕ ਪਾਪਤਕਰਕੇ ਪੰਜਵਾਂ ਅਤੇ ਗੁਰਪੀਤ ਕੌਰ ਨੇ 246 ਅੰਕ ਪਾਪਤਕਰਛੇਵਾਂ ਸਥਾਨਪਾਪਤਕੀਤਾ।ਪਿੰਸੀਪਲਪੋ. ਡਾ. ਸੀਮਤੀ ਅਜੈ ਸਰੀਨ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ ਅਤੇ ਉਨ•ਾਂ ਦੇ ਮੰਗਲ ਭੱਵਿਖ ਦੀਕਾਮਨਾਕੀਤੀ।  ਇਸ ਮੌਕੇ ਤੇ ਪੋ. ਨੀਤਿਸੂਦ, ਵਿਭਾਗ ਦੀ ਮੁਖੀ ਮੁਕਤਿ ਅਰੋੜਾ, ਬਿੰਦੂ ਕੋਹਲੀ ਤੇ ਕੋਮਲਵੀ ਮੌਜੂਦ ਸਨ।