The Psychology
department of Hans Raj Mahila Maha Vidyalaya organized an International Workshop on Stress,
Mental Depression and Suicide Ideation: Casual Factors and Coping Strategies.
The resource person was Dr. Daya Singh Sandhu, Director of Research, Lindsey Wilson
College , Columbia .
His wife Mrs. Usha Sandhu also accompanied him. Head of Psychology department Dr. Ashmeen
Kaur welcomed him with planter and gave a brief introduction of the
workshop. Dr. Daya Singh Sandhu said
that mental health crisis is prevailing throughout the world. He gave the figures that 1.52 billion people
of the world need serious mental help, which is a very serious issue. He said that 95% problems are created by
stress. In this world, there are only
two types of people – either stressed out or depressed. He said that depression is actually frozen
anger. Our mind affects our body and
soul. He said that suicide is basically
‘cry for help’. No one wants to die as
life is very beautiful. Mental Health
Counselling is the need of the hour. He
advised the participants to talk to yourself in a very genuine way. Suicidal attempt is the result of
hallucination which lasts for a very short span of time. He also conducted a practical session of
stress relieval. Principal Prof.Dr.
(Mrs.) Ajay Sareen honoured him and said that such workshops are necessary to
tell our young generation that depression or suicide is not the solution of any
problem. Dr. Sharanjeet Kaur, Asstt.
Prof. in Psychology gave vote of thanks.
On this occasion, teachers of various department and students of all
faculties were present.
ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ ਦੇ ਸਾਇਕੋਲਾੱਜੀ ਵਿਭਾਗ ਵੱਲੋਂ 'ਤਨਾਓ, ਮਾਨਸਿਕ ਅਵਸਾਦ ਤੇ ਆਤਮਹੱਤਿਆ ਦੇ ਵਿਚਾਰ; ਕਾਰਕ ਕਾਰਨ ਤੇ ਮੁਕਾਬਲਾ ਰਣਨੀਤਿਆਂ' ਵਿਸ਼ੇ ਤੇ ਅੰਤਰਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਬਤੌਰ ਰਿਸੋਰਸ ਪਰਸਨ ਲਿਂਡਸੇ ਵਿਲਸਨ ਕਾਲਜ ਦੇ ਡਾਇਰੈਕਟਰ ਆੱਫ ਰਿਸਰਚ ਡਾ. ਦਯਾ ਸਿੰਘ ਸੰਧੂ ਮੌਜੂਦ ਸਨ। ਉਨ•ਾਂ ਦੀ ਪਤਨੀ ਸੀਮਤੀ ਉਸ਼ਾ ਸੰਧੂ ਵੀ ਉਨ•ਾਂ ਦੇ ਨਾਲ ਮੌਜੂਦ ਸੀ। ਸਾਇਕੋਲਾੱਜੀ ਵਿਭਾਗ ਦੀ ਮੁਖੀ ਡਾ. ਆਸ਼ਮੀਨ ਕੌਰ ਨੇ ਪਲਾਂਟਰ ਦੇ ਨਾਲ ਉਨ•ਾਂ ਦਾ ਸੁਆਗਤ ਕੀਤਾ ਅਤੇ ਵਰਕਸ਼ਾਪ ਦੇ ਬਾਰੇ 'ਚ ਦੱਸਿਆ। ਡਾ. ਦਯਾ ਸਿੰਘ ਸੰਧੂ ਨੇ ਕਿਹਾ ਕਿ ਸਾਰੀ ਦੁਨਿਆ 'ਚ ਮਾਨਸਿਕ ਤੰਦਰੁਸਤੀ ਸੰਕਟ ਚੱਲ ਰਿਹਾ ਹੈ। ਉਨ•ਾਂ ਆਂਕੜੇ ਦਿੰਦੇ ਹੋਏ ਦੱਸਿਆ ਕਿ ਵਿਸ਼ਵ 'ਚ 1.52 ਬਿਲਿਅਨ ਲੋਕਾਂ ਨੂੰਮਾਨਸਿਕ ਸਹਾਇਤਾ ਦੀ ਜ਼ਰੂਰਤ ਹੈ ਜੋਕਿ ਬਹੁਤ ਗੰਭੀਰ ਸਥਿਤੀ ਹੈ। ਉਨ•ਾਂ ਕਿਹਾ ਕਿ 95 ਪਤਿਸ਼ਤ ਸਮੱਸਿਆਵਾਂ ਦਾ ਕਾਰਨ ਤਨਾਓ ਹੈ। ਇਸ ਦੁਨਿਆ 'ਚ ਸਿਰਫ ਦੋ ਤਰ•ਾਂ ਦੇ ਲੋਕ ਹੁੰਦੇ ਹਨ- ਤਨਾਓ ਗਸਤ ਜਾਂ ਮਾਨਸਿਕ ਅਵਸਾਦ ਨਾਲ ਪੀੜਿਤ। ਉਨ•ਾਂ ਕਿਹਾ ਕਿ ਵਾਸਤਵ 'ਚ ਮਾਨਸਿਕ ਅਵਸਾਦ ਇਕੱਠਾ ਹੋਇਆ ਗੁੱਸਾ ਹੈ। ਸਾਡਾ ਦਿਮਾਗ ਸਾਡੇ ਸ਼ਰੀਰ ਤੇ ਆਤਮਾ ਨੂੰਪਭਾਵਿਤ ਕਰਦਾ ਹੈ। ਉਨ•ਾਂ ਕਿਹਾ ਕਿ ਆਤਮਹੱਤਿਆ ‘ਸਹਾਇਤਾ ਦੇ ਲਈ ਪੁਕਾਰ' ਹੈ। ਕੋਈ ਵੀ ਮਰਨਾ ਨਹੀਂ ਚਾਹੁੰਦਾ ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ। ਮਾਨਸਿਕ ਤੰਦਰੁਸਤੀ ਕਾਉਂਸ¦ਿਗ ਸਮੇਂ ਦੀ ਲੋੜ ਹੈ। ਉਨ•ਾਂ ਪਤਿਭਾਗਿਆਂ ਨੂੰਖੁਦ ਨਾਲ ਗੱਲ ਕਰਨ ਦੀ ਸਲਾਹ ਦਿੱਤੀ। ਆਤਮਹੱਤਿਆ ਦੀ ਕੋਸ਼ਿਸ਼ ਕੁਝ ਸੈਕੇਂਡ ਦੇ ਭਮ ਦਾ ਨਤੀਜ਼ਾ ਹੈ। ਉਨ•ਾਂ ‘ਸਟੈਸ ਤੋਂ ਬਚਾਓ' 'ਤੇ ਪੈਕਟੀਕਲ ਸੈਸ਼ਨ ਵੀ ਆਯੋਜਿਤ ਕੀਤੇ। ਪਿੰਂ ਡਾ.ਸਰੀਨ ਨੇ ਰਿਸੋਰਸ ਪਰਸਨ ਨੂੰਸਨਮਾਨਤ ਕੀਤਾ ਅਤੇ ਕਿਹਾ ਕਿ ਇਸ ਤਰ•ਾਂ ਦੀ ਵਰਕਸ਼ਾਪ ਯੁਵਾ ਪੀੜ•ੀ ਨੂੰਇਹ ਦੱਸਣ ਦੇ ਲਈ ਲੋੜ ਹੈ ਕਿ ਆਤਮਹੱਤਿਆ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਸਾਇਕੋਲਾੱਜੀ ਵਿਭਾਗ ਦੀ ਡਾ. ਸ਼ਰਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵਿਭਿੰਨ ਵਿਭਾਗਾਂ ਦੇ ਅਧਿਆਪਕ ਤੇ ਵਿਦਿਆਰਥਣਾਂ ਮੌਜੂਦ ਸਨ।