Monday, 16 April 2018

New Session began at HMV Collegiate School with Havan Yajna





The new session of HMV Collegiate Sr. Sec. School started with the Havan Yajna performed under the able guidance of the Principal Prof. Dr. (Mrs.) Ajay Sareen.  Students performed Havan Yajna with the school coordinator Mrs. Meenakshi Syal.  Mrs. Syal conveyed the message of the Principal Dr. (Mrs.) Ajay Sareen and motivated the student to follow the rules and regulations of the collegiate school.  She said that discipline is the hallmark of success and students should always be punctual and sincere not only during school hours but in their personal lives too.
The orientation ceremony was also organized on this occasion.  Sh. Yogesh Raj Vijay, Vice Chancellor Vivekanand Global University, Jaipur was the chief guest.  He was welcomed by Mrs. Meenakshi Syal.  He gave blessings to the students and prayed for their bright future.  He encouraged the students to stay positive in life, whatever the circumstances may be. College Superintendent Mr. Amarjit Khanna also motivated the students to work hard.  He said that a hard worker never face failures and to achieve success, it is important to learn new things everyday.  Mrs. Sunita Dhawan also blessed the students.
The students also visited the campus.  On this occasion, the members of teaching and non teaching were also present.


ਐਚ.ਐਮ.ਵੀ. ਕਾੱਲੀਜਿਏਟ ਸੀ.ਸੈ. ਸਕੂਲ ਦੇ ਨਵੇਂ ਸੈਸ਼ਨ ਦਾ ਆਗਾਜ਼ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਆਯੋਜਿਤ ਕੀਤੇ ਗਏ ਹਵਨ ਯੱਗ ਨਾਲ ਹੋਇਆ।  ਵਿਦਿਆਰਥਣਾ ਨੇ ਸਕੂਲ ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਦੇ ਨਾਲ ਹਵਨ ਯੱਗ ਕੀਤਾ।  ਡਾ. ਮੀਨਾਕਸ਼ੀ ਸਿਆਲ ਨੇ ਡੀਏਵੀ ਮੈਨੇਜ਼ਿੰਗ ਕਮੇਟੀ ਦੇ ਪਧਾਨ ਪਦਮਸ਼ੀ ਡਾ. ਪੂਨਮ ਸੂਰੀ ਤੇ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦਾ ਸੰਦੇਸ਼ ਦਿੰਦੇ ਹੋਏ ਵਿਦਿਆਰਥਣਾਂ ਨੂੰਕਰਮਠਤਾ ਤੇ ਨਿਸ਼ਠਾ ਦੇ ਨਾਲ ਪੜ•ਨ ਦੇ ਲਈ ਪੋਤਸਾਹਿਤ ਕੀਤਾ।  ਊਨ•ਾਂ ਕਿਹਾ ਕਿ ਐਚਐਮਵੀ ਸਕੂਲ 'ਚ ਅਨੁਸ਼ਾਸਨ ਦਾ ਬਹੁਤ ਮਹੱਤਵ ਹੈ।  ਸਮੇਂ ਦੀ ਪਾਬੰਦੀ ਨਾ ਸਿਰਫ ਸਿੱਖਿਅਕ ਸਫਰ 'ਚ ਬਲਕਿ ਜ਼ਿੰਦਗੀ 'ਚ ਹਰ ਸਫਰ 'ਚ ਆਪਦੀ ਮਦਦ ਕਰਦੀ ਹੈ।  ਹਵਨ ਦੇ ਸਮੇਂ ਸੰਸ´ਿਤ ਵਿਭਾਗ ਦੀ ਮੁਖੀ ਸੁਨੀਤਾ ਧਵਨ ਤੇ ਆਫਿਸ ਸੁਪਰਿਟੇਂਡੇਂਟ ਸੀ ਅਮਰਜੀਤ ਖੰਨਾ ਵੀ ਮੌਜੂਦ ਸਨ ਅਤੇ ਉਨ•ਾਂ ਵੀ ਵਿਦਿਆਰਥਣਾਂ ਨੂੰਆਸ਼ੀਰਵਾਦ ਦਿੱਤਾ।  ਇਸ ਤੋਂ ਬਾਅਦ ਓਰਿਏਂਟੇਸ਼ਨ ਸੇਰੇਮਨੀ 'ਚ ਵਿਵੇਕਾਨੰਦ ਗਲੋਬਲ ਯੂਨੀਵਰਸਿਟੀ ਜੈਪੁਰ ਦੇ ਵਾਇਸ ਚਾਂਸਲਰ ਯੋਗੇਸ਼ ਰਾਜ ਵਿਜੇ ਬਤੌਰ ਮੁੱਖ ਮਹਿਮਾਨ ਮੌਜੂਦ ਸਨ।  ਡਾ. ਮੀਨਾਕਸ਼ੀ ਸਿਆਲ ਨੇ ਉਨ•ਾਂ ਦਾ ਸੁਆਗਤ ਕੀਤਾ।  ਉਨ•ਾਂ ਵਿਦਿਆਰਥਣਾਂ ਨੂੰਜ਼ਿੰਦਗੀ 'ਚ ਸਕਾਰਾਤਮਕ ਰਹਿਣ ਦੇ ਲਈ ਪੇਰਿਤ ਕੀਤਾ।  ਉਨ•ਾਂ ਕਿਹਾ ਕਿ ਸਖ਼ਤ ਮਿਹਨਤ ਕਰਨ ਵਾਲਾ ਵਿਅਕਤੀ ਕਦੀ ਅਸਫਲਤਾ ਦਾ ਸਾਹਮਣਾ ਨਹੀਂ ਕਰਦਾ।