The students of
M.A.(Political Science) Semester-III of Hans Raj Mahila Maha Vidyalaya brought
laurels for the college by winning positions in university. Km. NehaBarna got
305 marks and won 3rd position in university. Km. SabhyaSabharwal
got 4th position in university with 303 marks. Km. Komal got 6th
position with 301 marks and Km. Tamana got 8th position with 299
marks. Principal Prof. Dr.(Mrs.) Ajay Sareen congratulated the students. On
this occasion, Head of Deptt. Mrs. Nita Malik, Dr. Rajeev Kumar, Mrs. Alka
Sharma & Dr. Jeevan Devi were also present.
ਹੰਸਰਾਜਮਹਿਲਾਮਹਾਵਿਦਿਆਲਾਦੀਐਮ.ਏ.ਪੋਲਿਟਿਕਲ ਸਾਇੰਸਸਮੈ.3ਦਾਪਰੀਖਿਆਨਤੀਜ਼ਾਸ਼ਾਨਦਾਰਰਿਹਾ।ਨੇਹਾਬਰਨਾਨੇ 400 'ਚੋਂ 305 ਅੰਕਾਂ ਨਾਲਤੀਜਾ, ਸਭਿਆਸਭਰਵਾਲ ਨੇ 303 ਅੰਕਾਂ ਨਾਲ ਚੌਥਾ, ਕੋਮਲਨੇ 301 ਅੰਕਾਂ ਨਾਲਛੇਵਾਂ, ਤਮੰਨਾਨੇ 299 ਅੰਕਾਂ ਨਾਲਯੂਨੀਵਰਸਿਟੀ 'ਚ ਅੱਠਵਾਂਸਥਾਨਪਾਪਤਕਰਕੇ ਕਾਲਜਦਾ ਨਾਂ ਰੋਸ਼ਨਕੀਤਾ।ਪਿੰਸੀਪਲਪੋ. ਡਾ. (ਸੀਮਤੀ) ਅਜੈ ਸਰੀਨਨੇ ਵਿਦਿਆਰਥਣਾਂ ਨੂੰਵਧਾਈਦਿੱਤੀ। ਇਸ ਮੌਕੇ ਤੇ ਵਿਭਾਗ ਦੀ ਮੁਖੀ ਸੀਮਤੀਨੀਟਾਮਲਿਕ, ਡਾ. ਰਾਜੀਵ ਕੁਮਾਰ, ਸੀਮਤੀਅਲਕਾਅਤੇ ਡਾ. ਜੀਵਨਦੇਵੀ ਮੌਜੂਦ ਸਨ।