Sunday, 15 April 2018

BFA SEM-V STUDENTS BAGGED UNIVERSITY POSITIONS


The students of Bachelors of Fine Arts Semester-V of Hans Raj Mahila Maha Vidyalaya bagged university position. Ms. Tanya got 1st position in university with 519 marks out of 600. Ms. Rashmin got 5th position with 490 marks. Principal Prof. Dr.(Mrs) Ajay Sareen & Head of Fine Arts Deptt. Ms. Shama Sharma congratulated the students on their success.


ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਬੈਚਲਰ ਆੱਫ ਫਾਇਨ ਆਰਟਸ ਸਮੈ.5 ਦੀ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੋਜ਼ੀਸ਼ਨ ਪਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ।  ਕੁ. ਤਾਨਿਆ ਨੇ 600 ਵਿੱਚੋਂ 519 ਅੰਕ ਪਾਪਤ ਕਰਕੇ ਯੂਨੀਵਰਸਿਟੀ 'ਚ ਪਹਿਲਾ ਸਥਾਨ ਪਾਪਤ ਕੀਤਾ।  ਰਸ਼ਮਿਨ ਨੇ 490 ਅੰਕਾਂ ਨਾਲ ਪੰਜਵਾਂ ਸਥਾਨ ਪਾਪਤ ਕੀਤਾ।  ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਅਤੇ ਫਾਇਨ ਆਰਟਸ ਵਿਭਾਗ ਦੀ ਮੁਖੀ ਸੁਸੀ ਸ਼ਮਾ ਸ਼ਰਮਾ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ।