Sunday, 15 April 2018

One day National Seminar organized at HMV




The department of English, Hans Raj Mahila Maha Vidyalaya in collaboration with Pragati Educational Council under the able guidance of Dr. N.K. Neb, General Secretary organized a one day National Seminar on ‘The Treatment of Gender, Race and Class in English Literature”.  Principal Prof. Dr. (Mrs.) Ajay Sareen graced the occasion as the chief guest.  The seminar began with the ceremonial lighting of the lamp.  In her address, Principal Dr. Ajay Sareen expressed that race and gender is a matter of concern.  A solution is possible only if a balance is maintained for the growth of a stable and peaceful society.  The prestigious Literacy Award instituted by the council was conferred upon Dr. Manjit Kaur for her poetic oeuvre in her collection of poetry titled ‘Strawberry Sun’ and other poems.  The chief guest Dr. Ajay Sareen, Dr. N.K. Neb, Dr. B.K. Sharma, Dr. Narinder Kumar Sharma, Prof. Mamta, Mrs. Ravinder Neb and Miss Prabhuti Neb presented the award to Dr. Manjit Kaur.  Quality research papers were presented by more than 25 scholars hailing from Punjab, Haryana, Jammu and Kashmir and Himachal.  Lively interactive discussions were held on works of Dr. Neb, Shauna Singh, Mahesh Dattani, Casmus, R.Raj Rao, Vladimir and others.  Dr. B.K. Sharma, the chair person appreciated the efforts of the presenters.  Mrs. Mamta HOD English proposed a vote of thanks.  The stage was conducted by Mrs. Lovleen Kaur from department of English.  On this occasion, Mrs. Kranti Wadhwa, Dr. Ramnita Saini Sharda, Mrs. Ritu Bajaj, Ms. Nandini, Ms. Maneet and others were also present.


ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਪੀਜੀ ਅੰਗਰੇਜ਼ੀ ਵਿਭਾਗ ਦੀ ਬਡਿੰਗ ਬਾਂਟਸ ਸੋਸਾਇਟੀ ਵੱਲੋਂ ਡਾ. ਐਨ.ਕੇ. ਨੇਬ ਦੀ ਦੇਖਰੇਖ 'ਚ ਪਗਤਿ ਏਜੁਕੇਸ਼ਨਲ ਕਾਉਂਸਿਲ ਦਾ ਆਯੋਜਨ ਕੀਤਾ ਗਿਆ।  ਸੈਮੀਨਾਰ ਦਾ ਵਿਸ਼ਾ ‘ਦ ਟੀਟਮੇਂਟ ਆੱਫ ਜੇਂਡਰ ਰੇਸ ਏਂਡ ਕਲਾਸ ਇਨ ਇੰਗਲਿਸ਼ ਲਿਟਰੇਚਰ' ਸੀ।  ਬਤੌਰ ਮੁਖ ਮਹਿਮਾਨ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਮੌਜੂਦ ਸੀ।  ਸੈਮੀਨਾਰ ਦਾ ਸ਼ੁਭਾਰੰਭ ਦੀਪ ਜਲਾ ਕੇ ਕੀਤਾ ਗਿਆ।  ਆਪਣੇ ਸੰਬੋਧਨ 'ਚ ਮੈਡਮ ਪਿੰਸੀਪਲ ਨੇ ਕਿਹਾ ਕਿ ਰੇਸ ਅਤੇ ਜੇਂਡਰ ਚਿੰਤਾ ਦੇ ਵਿਸ਼ੇ ਹਨ।  ਇਨ•ਾਂ ਸਮਾਧਾਨ ਤਾਂ ਹੀ ਸੰਭਵ ਹੈ ਜਦੋਂ ਸਥਿਰ ਅਤੇ ਸ਼ਾਂਤੀਪੂਰਨ ਸਮਾਜ ਦੇ ਵਿਕਾਸ ਦੇ ਲਈ ਇਕ ਸੰਤੁਲਨ ਸਥਾਪਿਤ ਕੀਤਾ ਜਾਵੇ।  ਇਸ ਮੌਕੇ ਤੇ ਡਾ. ਮਨਜੀਤ ਕੌਰ ਨੂੰਉਨ•ਾਂ ਦੀ ਕਵਿਤਾ ਸੰਗਹਿ ਸਟਾਬੇਰੀ ਸਨ ਦੇ ਲਈ ਪਤਿਸ਼ਠਾਵਾਨ ਸਾਖਰਤਾ ਸਨਮਾਨ ਦੇ ਕੇ ਕਾਉਂਸਿਲ ਵੱਲੋਂ ਸਨਮਾਨਤ ਕੀਤਾ ਗਿਆ।  ਇਹ ਅਵਾਰਡ ਡਾ. ਅਜੈ ਸਰੀਨ, ਡਾ. ਐਨ.ਕੇ.ਨੇਬ, ਡਾ. ਬੀ.ਕੇ.ਸ਼ਰਮਾ, ਡਾ. ਨਰਿੰਦਰ ਕੁਮਾਰ ਸ਼ਰਮਾ, ਸੀਮਤੀ ਮਮਤਾ, ਸੀਮਤੀ ਰਵਿੰਦਰ ਨੇਬ ਅਤੇ ਪਭੂਤਿ ਨੇਬ ਦੁਆਰਾ ਡਾ. ਮਨਜੀਤ ਕੌਰ ਨੂੰਦਿੱਤਾ ਗਿਆ।  ਇਸ ਮੌਕੇ ਤੇ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ ਤੇ ਹਿਮਾਚਲ ਤੋਂ ਆਏ 25 ਤੋਂ ਵੱਧ ਵਿਦਵਾਨਾਂ ਨੇ ਰਿਸਰਚ ਪੇਪਰ ਪੇਸ਼ ਕੀਤੇ।  ਰਿਸਰਚ ਪੇਪਰਾਂ ਦਾ ਵਿਸ਼ਾ ਡਾ. ਨੇਬ, ਮਹੇਸ਼ ਦੱਤਾਨੀ, ਕਾੱਮਰਸ, ਆਰ.ਰਾਜ ਰਾਵ, ਵਲਾਦਿਮੀਰ ਅਤੇ ਹੋਰ ਵਿਦਵਾਨਾਂ ਦੇ ਕੀਤੇ ਗਏ ਕਾਰਜ ਸਨ।  ਚੇਅਰਪਰਸਨ ਡਾ. ਬੀ.ਕੇ. ਸ਼ਰਮਾ ਨੇ ਪੇਪਰ ਪੇਸ਼ਕਰਤਾਵਾਂ ਦੀ ਪਸ਼ੰਸਾ ਕੀਤੀ।  ਅੰਗਰੇਜ਼ੀ ਵਿਭਾਗ ਦੀ ਮੁਖੀ ਸੀਮਤੀ ਮਮਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ।  ਮੰਚ ਸੰਚਾਲਨ ਸੀਮਤੀ ਲਵਲੀਨ ਕੌਰ ਨੇ ਕੀਤਾ।  ਇਸ ਮੌਕੇ ਤੇ ਸੀਮਤੀ ´ਾਂਤਿ ਵਧਵਾ, ਸੀਮਤੀ ਰਮਨੀਤਾ ਸੈਨੀ ਸ਼ਾਰਦਾ, ਸੀਮਤੀ ਰੀਤੁ ਬਜਾਜ, ਸੁਸੀ ਨੰਦਿਨੀ, ਸੁਸੀ ਮਨੀਤ ਤੇ ਹੌਰ ਅਧਿਆਪਕ ਮੌਜੂਦ ਸਨ।