Saturday, 14 April 2018

HMV organized Alumnae Meet ‘Punarmilan 2018’

 


Hans Raj Mahila Maha Vidyalaya organized Alumnae Meet ‘Punarmilan 2018’ in its campus.  Principal Prof. Dr. (Mrs.) Ajay Sareen welcomed President HMV Alumnae Association Dr. Rashmi Khurana by gifting a bouquet.  She also welcomed and presented planters to Mrs. Ravinder Bedi, Executive Member, Dr. Sarla Bhardwaj, Mrs. Kiranpreet Dhami, Mrs. Amarjit Thethi, Dr. Kulwinderdip Kaur, Mrs. Sudesh Suri, Mrs. Jagjeet Kaur, Mrs. Kanta Kholsa, Dr. Rama Chaudhary, Mrs. Bharti Gaur, Madam Beri and Mrs. Nanda Shukla.  The ceremony started with the lighting of the lamp and DAV Gaan.  Principal Prof. Dr. (Mrs.) Ajay Sareen said that HMV Alumnae Association is the first association which has been registered as HMV Alumnae Welfare Association (Regd.).  She acknowledged the presence of all the alumnae and said that it is an effort to connect all of them with this institution as this institution is their own home.  She further added that HMV alumnae association is working for the scholarship projects, books project and poverty concession project.  She also thanked the organizing committee for the efforts to make this event successful.  President of Association, Dr. Rashmi Khurana, Retd. PEX All India Radio shared her memories she had made with the college and said that these memories are unforgettable.  She also said that she will give best possible contribution to this college and it will be a great pleasure.  She prayed for brighter and prosperous future of the college.  Mrs. Binoo Gupta, Asstt. Secretary of Association gave formal introduction of HMV Alumnae Association.  CA Rupali, Mrs. Parminder Kaur, Mrs. Kiranpreet Kaur Dhami, Madam Beri and CS Kanubha Jain shared their memories with the college.  Mrs. Sudarshan Chopra and Mrs. Vini Kalia also shared their memories with the help of videos.  A choreography was presented by the students of college showing the achievements, innovation and activities performed in the college.  Mrs. Aruna Walia sang a Ghazal, a folk song ‘Duma Dum Mast Kalandar’ in her melodious voice and mesmerized the audience.  Dr. Pooja Minhas also sang in her soulful voice.  Fun activity - guessing of song with music was played.    A dance performance was given by Ms. Sarpreet Kaur and Ms. Gavenpreet Kaur.  Special attraction was a lucky draw for the Life members of the HMV Alumnae Association.  On this occasion, after modelling titles were given as Miss Gorgeous Mrs. Navinder Bedi, Miss Graceful Mrs. Sudesh Suri, Miss Ethnic CA Rashmi, Miss Elegant Mrs. Kiranpreert Kaur Dhami, Miss Charming Mrs. Gulshan, Miss Stylish Ms. Nancy.  Madam Beri was awarded crown for being senior most alumnae.
The judges for modelling were Miss Shama Sharma, HOD Fine Arts, Miss Shallu Batra Dean Students Support Service, Mrs. Rama Sharma, HOD Mass Comm.  for first round and Dr. Kanwaldeep Kaur, HOD Commerce, Mrs. Sudesh Suri, Retd. HOD English and Dr. Rama Chaudhary, Retd. HOD Sanskrit for second round.   

Selfie contest was also a piece of attraction during Punarmilan and won by Ms. Rabhya and Ms. Princi.  Organizing Committee of the event included Mrs. Jyoti Kaul Secretary, Mrs. Binoo Gupta, Asstt. Secretary, Mrs. Deepshikha and Dr. Seema Khanna.
Formal vote of thanks was given by Mrs. Jyoti Kaul, Secretary of HMV Alumnae Association.  Stage was conducted by Dr. Nidhi Bal and Ms. Karishma.

ਹੰਸਰਾਜ ਮਹਿਲਾ ਮਹਾਵਿਦਿਆਲਾ 'ਚ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੀ ਯੋਗ ਅਗਵਾਈ ਹੇਠ ਐਚ.ਐਮ.ਵੀ ਦੀਆਂ ਸਾਬਕਾ ਵਿਦਿਆਰਥਣਾਂ ਲਈ ਪੁਨਰਮਿਲਨ 2018 ਦਾ ਆਕਰਸ਼ਾਤਮਕ ਆਯੋਜਨ ਕੀਤਾ ਗਿਆ।  ਸਮਾਗਮ ਦਾ ਸ਼ੁਭਾਰੰਭ ਜੋਤੀ ਜਲਾ ਅਤੇ ਮੰਗਲ ਤਿਲਕ ਨਾਲ ਕੀਤਾ ਗਿਆ।  ਇਸ ਮੌਕੇ ਤੇ ਇਸ ਪੋਗਰਾਮ ਦੀ ਸਰੰਖਕ ਮੈਡਮ ਪਿੰਸੀਪਲ ਦਾ ਸੀਮਤੀ ਰਸ਼ਮੀ ਖੁਰਾਨਾ, ਪਧਾਨ ਐ«ਮਨੀ ਨੇ ਫੁੱਲਾਂ ਨਾਲ ਸੁਆਗਤ ਕੀਤਾ।  ਇਸ ਤੋਂ ਬਾਅਦ ਕਾਲਜ ਪਿੰਸੀਪਲ, ਸੀਮਤੀ ਜੋਤੀ ਕੌਲ, ਸੀਮਤੀ ਬੀਨੂ ਗੁਪਤਾ, ਸੀਮਤੀ ਦੀਪ ਸ਼ਿਖਾ ਨੇ ਇਸ ਮੌਕੇ ਤੇ ਸੀਮਤੀ ਰਵਿੰਦਰ ਬੇਦੀ, ਸਹਿ-ਪਧਾਨ ਐ«ਮਨੀ, ਸੀਮਤੀ ਸਰਲਾ ਭਾਰਦਵਾਜ, ਸੀਮਤੀ ਕਿਰਨਪੀਤ ਕੌਰ, ਸੀਮਤੀ ਜੁਗਜੀਤ ਕੌਰ, ਅਮਰਜੀਤ ਥੇਥੀ, ਕੁਲਵਿੰਦਰ ਕੌਰ, ਸੁਦੇਸ਼ ਸੂਰੀ, ਕਾਂਤਾ ਖੋਸਲਾ, ਰਮਾ ਚੌਧਰੀ, ਭਾਰਤੀ ਗੌਰ, ਮੈਡਮ ਬੇਰੀ, ਸੀਮਾਨ ਨੰਦਾ ਦਾ ਪਲਾਂਟਰ ਭੇਂਟ ਕਰਕੇ ਕਾਲਜ ਦੇ ਪਾਂਗਣ 'ਚ ਸੁਆਗਤ ਕੀਤਾ।
ਮੈਡਮ ਪਿੰਸੀਪਲ ਨੇ ਆਪਣੇ ਭਾਸ਼ਨ 'ਚ ਕਿਹਾ ਕਿ ਅੱਜ ਜੇਕਰ ਐਚ.ਐਮ.ਵੀ. ਦਾ ਨਾਂ ਸਾਰੀ ਦੁਨਿਆ 'ਚ ਪਚਲਿਤ ਹੈ ਤਾਂ ਇਹ ਸਾਬਕਾ ਵਿਦਿਆਰਥਣਾਂ ਕਾਰਨ ਹੈ ਅਤੇ ਪੁਨਰਮਿਲਨ 2018 ਸਾਡੀ ਇਕ ਕੋਸ਼ਿਸ਼ ਹੈ ਕਿ ਅਸੀਂ ਪੁਰਾਣੇ ਮੈਂਬਰਾਂ ਨਾਲ ਇਸ ਨੂੰਜੋੜੇ ਰੱਖਿਏ।  
ਇਸ ਤੋਂ ਬਾਅਦ ਸੀਮਤੀ ਰਸ਼ਮੀ ਖੁਰਾਣਾ ਨੇ ਆਪਣੇ ਸੰਭਾਸ਼ਨ 'ਚ ਐਚਐਮਵੀ ਦੀ ਇਸ ਕਰਮਭੂਮਿ ਨੂੰਨਮਨ ਕੀਤਾ ਅਤੇ ਆਪਣੀ ਪੁਰਾਣੀ ਯਾਦਾਂ ਨੂੰਸਾਂਝਾ ਕੀਤਾ ਅਤੇ ਸੰਸਥਾ ਨੂੰਆਪਣਾ ਸਰਵਓਤਮ ਦੇਣ ਦਾ ਆਸ਼ਵਾਸਨ ਦਿੱਤਾ।  ਉਨ•ਾਂ ਐਚਐਮਵੀ ਦੀ ਵਿਦਿਆਰਥਣ ਹੋਣ ਤੇ ਗੌਰਵ ਮਹਿਸੂਸ ਕਰਦਿਆਂ ਇਕ ਕਵਿਤਾ ਪੇਸ਼ ਕੀਤੀ।
ਇਸ ਮੌਕੇ ਤੇ ਸੀਮਤੀ ਬੀਨੂ ਗੁਪਤਾ, ਅਸਿਸਟੇਂਟ ਸਕੱਤਰ ਨੇ ਐਚਐਮਵੀ ਐਲੂਮਨੀ ਵੈਲਫੇਅਰ ਐਸੋਸਿਏਸ਼ਨ ਦੇ ਬਾਰੇ 'ਚ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਾਡੇ ਐਲੂਮਨੀ ਮੈਂਬਰਾਂ ਦੇ ਸਹਿਯੋਗ ਨਾਲ ‘ਉੜਾਨ' ਵਜੀਫਾ ਸ਼ੁਰੂ ਕੀਤਾ ਗਿਆ ਹੈ ਜੋ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ।  
ਇਸ ਮੌਕੇ ਤੇ ਵਾਤਾਵਰਣ ਨੂੰਆਨੰਦਮਈ ਬਣਾਉਣ ਲਈ ਮਾਡ¦ਿਗ, ਗੀਤ, ਡਾਂਸ, ਮਨੋਰੰਜਨਾਤਮਕ ਗੇਮਜ ਆਦਿ ਦਾ ਵੀ ਆਯੋਜਨ ਕੀਤਾ ਗਿਆ।   ਸੀਮਤੀ ਅਰੂਣਾ ਵਾਲਿਆ ਅਤੇ ਡਾ. ਕੁਲਦੀਪ ਦੁਆਰਾ ਸੰਗੀਤਾਤਮਕ ਪੇਸ਼ਕਾਰੀ ਕੀਤੀ ਗਈ।  ਵਿਸ਼ੇਸ਼ੇ ਡਾਂਸ ਪੇਸ਼ਕਾਰੀ ਸਰਪੀਤ ਅਤੇ ਗਵਨ ਦੁਆਰਾ ਕੀਤੀ ਗਈ।  ਇਸ ਮੌਕੇ ਤੇ ਮਾਡ¦ਿਗ ਵੀ ਕਰਾਈ ਗਈ ਜਿਸਦੀ ਜੱਜ ਸੁਸੀ ਸ਼ਾਲੂ ਬੱਤਰਾ, ਸੀਮਤੀ ਰਮਾ ਸ਼ਰਮਾ, ਸਸੀ ਸ਼ਮਾ ਸ਼ਰਮਾ, ਸੀਮਤੀ ਰਮਾ ਚੌਧਰੀ, ਡਾ. ਕੰਵਲਦੀਪ ਕੌਰ ਅਤੇ ਸੀਮਤੀ ਸੁਦੇਸ਼ ਸੂਰੀ ਦੁਆਰਾ ਨਿਭਾਈ ਗਈ।  ਇਸ ਮੌਕੇ ਤੇ ਮਿਸ ਗੋਰਜਿਅਸ ਲਈ ਸੀਮਤੀ ਰਵਿੰਦਰ ਕੌਰ ਬੇਦੀ, ਮਿਸ ਗੇਸਫੁਲ ਲਈ ਸੀਮਤੀ ਸੁਦੇਸ਼ ਸੁਰੀ, ਮਿਸ ਏਥਨਿਕ ਸੁਸੀ ਰਸ਼ਮੀ, ਮਿਸ ਏਲੀਗੈਂਟ ਲਈ ਸੀਮਤੀ ਕਿਰਨਪੀਤ ਕੌਰ ਧਾਮੀ, ਮਿਸ ਚਾਰਮਿੰਗ ਲਈ ਸੁਸੀ ਗੁਲਸ਼ਨ ਅਤੇ ਮਿਸ ਸਟਾਈਲਿਸ਼ ਲਈ ਸੁਸੀ ਨੇਨਸੀ ਦੀ ਚੌਣ ਕੀਤੀ ਗਈ।  ਇਸ ਮੌਕੇ ਤੇ ਸੀਨੀਅਰ ਮੈਂਬਰ ਸੀਮਤੀ ਬੇਰੀ ਨੂੰਤਾਜ਼ ਭੇਂਟ ਕਰਕੇ ਸਨਮਾਨਤ ਕੀਤਾ ਗਿਆ ਅਤੇ ਵਿਭਿੰਨ ਐਲੂਮਨੀ ਮੈਂਬਰਾਂ ਨੂੰਪੇਮਪੁਰਵਕ ਤੋਹਫੇ ਭੇਂਟ ਕੀਤੇ ਗਏ।  ਸੈਲਫੀ ਕਾਉਂਟਰ 'ਚ ਪਹਿਲਾ ਸਥਾਨ ਮਿਸ ਰਾਵਿਆ ਕੱਕੜ ਅਤੇ ਦੂਜਾ ਸਥਾਨ ਪਿੰਸੀ ਗੋਵਰ ਨੂੰਦਿੱਤਾ ਗਿਆ।  ਅੰਤ 'ਚ ਡਾ ਜੋਤੀ ਕੋਲ, ਸਕੱਤਰ ਐਲੂਮਨੀ ਨੇ ਸਾਰੇ ਮੌਜੂਦ ਜਨਾਂ ਦਾ ਧੰਨਵਾਦ ਕੀਤਾ।  ਮੰਚ ਸੰਚਾਲਨ ਡਾ. ਨਿਧਿ ਬੱਲ ਨੇ ਕੀਤਾ।  ਸਮਾਗਮ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਕੀਤਾ ਗਿਆ।