Saturday, 14 April 2018

DD Sud Board Room inaugurated at HMV




DD Sud Board Room was inaugurated at administrative block of Hans Raj Mahila Maha Vidyalaya, Jalandhar.  This board room is named in the name of Sh.D.D.Sud, who was a great scholar and DAVian.  The board room was inaugurated by his son Sh Inder Kumar Sud.  This is built with the financial assistance provided by Mr. I.K. Sud.  Mr. Inder Kumar SUd, who is brother of Retd. Justice N.K. Sud, Chairman, Local Managing Committee felt glad while inaugurating DD Sud board room.  Principal Prof. Dr. (Mrs.) Ajay Sareen welcomed all the guests with flowers.  On this occasion, their family members were present which were Sh.V.K.Sud, Sh. I.K.Sud, Sh. Brij Bihar Lal Butail, Former Speaker Himachal Pradesh Vidhan Sabha, Mrs. Sudershan Sud, Mrs. Manorama Mayor, Mrs. Sushma Sud, Sh. Gaurav Sur, Sh. Raghav Sud, Mrs. Anita Sud, Mrs. Nandita Sud.  Principal Dr. Sareen said that it is a moment of proud for HMV to have board room in the name of Sh. DD Sud.  While remembering his father Sh. IK Sud said that his father gave him a valuable gift i.e. education because of which he has retired from the post of Vice President World Bank.  He said that he could not find a better place than HMV for this initiative.  On this occasion, Members of Local Committee Sh.S.N. Mayor, Sh. Surinder Seth, Dr. Ajay Goswami, Sh. Kundan Lal Aggarwal, Dr. Pawan Gupta, Principal DAV Physiotherapy Dr. Jatinder, Principal Sain Dass School Dr. Roshan Lal Arora, Members of teaching & non-teaching staff were present.  Stage was conducted by         Dr. Anjana Bhatia.


ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਪਸ਼ਾਸਨਿਕ ਬਲਾੱਕ 'ਚ ਮਹਾਨ ਸਿੱਖਿਆਵਿਦ ਤੇ ਪੂਰੀ ਜ਼ਿੰਦਗੀ ਡੀਏਵੀ ਸੰਸਥਾ ਦੇ ਨਾਲ ਜੁੜੇ ਰਹਿਣ ਵਾਲੇ ਸੀ ਡੀਡੀ ਸੂਦ ਦੇ ਨਾਂ ਤੇ ਬਣਾਏ ਬੋਰਡ ਰੂਪ ਦਾ ਉਦਘਾਟਨ ਉਨ•ਾਂ ਦੇ ਪੁੱਤਰ ਸੀ ਇੰਦਰ ਕੁਮਾਰ ਸੂਦ ਦੁਆਰਾ ਕੀਤਾ ਗਿਆ।  ਇਸ ਬੋਰਡ ਰੂਮ ਦਾ ਨਿਰਮਾਣ ਵੀ ਉਨਾਂ• ਦੇ ਦੁਆਰਾ ਆਪਣੇ ਪਿਤਾ ਦੀ ਯਾਦ 'ਚ ਕਾਲਜ ਨੂੰਦਿੱਤੀ ਗਈ ਰਾਸ਼ਿ ਦੇ ਨਾਲ ਹੀ ਕੀਤਾ ਗਿਆ ਹੈ।  ਡੀਏਵੀ ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸਾਬਕਾ ਜਸਟਿਸ ਸੀ ਐਨ.ਕੇ.ਸੂਦ ਦੇ ਭਰਾ ਸੀ ਇੰਦਰ ਕੁਮਾਰ ਸੂਦ ਨੇ ਆਪਣੇ ਪਿਤਾ ਦੇ ਨਾਂ ਤੇ ਬਣਾਏ ਗਏ ਬੋਰਡ ਦਾ ਉਦਘਾਟਨ ਕਰਦੇ ਹੋਏ ਬਹੁਤ ਖੁਸ਼ੀ ਵਿਅਕਤ ਕੀਤੀ। ਕਾਲਜ ਪਿੰਸੀਪਲ ਨੇ ਉਨ•ਾਂ ਦਾ ਫੁੱਲਾਂ ਨਾਲ ਸੁਆਗਤ ਕੀਤਾ। ਇਸ ਮੌਕੇ ਤੇ ਉਨ•ਾਂ ਦਾ ਪੂਰਾ ਪਰਿਵਾਰ ਮੌਜੂਦ ਸੀ ਜਿਸ ਵਿੱਚ ਸੀ ਵੀ.ਕੇ.ਸੂਦ, ਸੀ ਵਾਈ.ਕੇ.ਸੂਦ, ਸੀ ਬਜ ਬਿਹਾਰੀ ਲਾਲ ਬੁਟੇਲ, ਸਾਬਕਾ ਸਪੀਕਰ ਹਿਮਾਚਲ ਪਦੇਸ਼ ਵਿਧਾਨਸਭਾ, ਸੀਮਤੀ ਸੁਦਰਸ਼ਨ ਸੂਦ, ਸੀਮਤੀ ਮਨੋਰਮਾ ਮਾਇਰ, ਸੀਮਤੀ ਸੁਸ਼ਮਾ ਸੂਦ, ਸੀ ਗੌਰਵ ਸੂਦ, ਸੀ ਰਾਘਵ ਸੂਦ, ਸੀਮਤੀ ਸੁਨੀਤਾ ਸੂਦ, ਸੀਮਤੀ ਨੰਦਿਤਾ ਸੂਦ ਸ਼ਾਮਲ ਸਨ।  ਮੈਡਮ ਪਿਸੰੀਪਲ ਨੇ ਕਿਹਾਕਿ ਸੀ ਡੀ.ਡੀ.ਸੂਦ ਵਰਗੇ ਸਿੱਖਿਆਵਿਦ ਅਤੇ ਗਿਆਨੀ ਦੇ ਨਾਂ ਤੇ ਬੋਰਡ ਰੂਮ ਦਾ ਨਾਂ ਰਖਣਾ ਗੌਰਵ ਦੀ ਗੱਲ ਹੈ।  ਆਪਣੇ ਪਿਤਾ ਨੂੰਯਾਦ ਕਰਦੇ ਹੋਏ ਸੀ ਆਈ.ਕੇ.ਸੂਦ ਨੇ ਕਿਹਾ ਕਿ ਉਨ•ਾਂ ਦੇ ਪਿਤਾ ਨੇ ਜੋ ਉਨ•ਾਂ ਨੂੰਬੇਸ਼ਕੀਮਤੀ ਤੋਹਫਾ ਦਿੱਤਾ, ਉਹ ਸਿੱਖਿਆ ਦਾ ਸੀ, ਜਿਸਦੀ ਬਦੌਲਤ ਅੱਜ ਉਹ ਵਰਲਡ ਬੈਂਕ ਦੇ ਵਾਇਸ ਪੇਜ਼ੀਡੇਂਟ ਦੇ ਪਦ ਤੋਂ ਰਿਟਾਇਰ ਹੋਏ ਹਨ।  ਉਨ•ਾਂ ਕਿਹਾ ਕਿ ਆਪਣੇ ਪਿਤਾ ਦੇ ਨਾਂ ਤੇ ਸਹਿਯੋਗ ਰਾਸ਼ਿ ਦੇਣ ਦੇ ਲਈ ਐਚਐਮਵੀ ਤੋਂ ਬਿਹਤਰ ਸੰਸਥਾਂ ਨਹੀਂ ਹੋ ਸਕਦੀ ਸੀ। ਉਨ•ਾਂ ਦੇ ਪਿਤਾ ਆਪ ਵੀ ਪੂਰੀ ਜ਼ਿੰਦਗੀ ਡੀਏਵੀ ਸੰਸਥਾਵਾਂ ਨਾਲ ਜੁੜ•ੇ ਰਹੇ।  ਇਸ ਮੌਕੇ ਤੇ ਲੋਕਲ ਕਮੇਟੀ ਦੇ ਮੈਂਬਰ ਸੀ ਐਸ.ਐਨ.ਮਾਇਰ, ਸੀ ਸੁਰਿੰਦਰ ਸੇਠ, ਡਾ. ਅਜੇ ਗੋਸਵਾਮੀ, ਸੀ ਕੁੰਦਨ ਲਾਲ ਅਗਰਵਾਲ, ਡਾ. ਪਵਨ ਗੁਪਤਾ, ਪਿੰ. ਡੀਏਵੀ ਫਿਜ਼ਿਯੋਥੇਰੇਪੀ ਡਾ. ਜਤਿੰਦਰ, ਪਿੰ. ਸਾਈਂ ਦਾਸ ਸਕੂਲ ਡਾ. ਰੋਸ਼ਨ ਲਾਲ, ਟੀਚਿੰਗ ਤੇ ਨਾੱਨ ਟੀਚਿੰਗ ਦੇ ਮੈਂਬਰ ਮੌਜੂਦ ਸਨ।  ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।