The students of
B.Design (Multimedia) Semester-III of Hans Raj Mahila Maha Vidyalay bagged
university positions. Km. GurveenKaur got 2nd position with 477
marks out of 500. AmritKaur got 6th position with 464 marks
&Sakshi got 8th position with 462 marks. Principal Prof.
Dr.(Mrs.) Ajay Sareen congratulated the students. On this occasion Mr. Jagjit
Bhatia & Mr. AshishChadha were also present.
ਹੰਸਰਾਜਮਹਿਲਾਮਹਾਵਿਦਿਆਲਾਦੀਬੀ.ਡਿਜ਼ਾਇਨਮਲਟੀਮੀਡਿਆਸਮੈ.3ਦੀਆਂ ਵਿਦਿਆਰਥਣਾਂ ਨੇ ਜੀਐਨਡੀਯੂ ਦੁਆਰਾ ਘੋਸ਼ਿਤਨਤੀਜੇ 'ਚ ਸ਼ਾਨਦਾਰਪਦਰਸ਼ਨਕਰਕੇ ਕਾਲਜਦਾ ਨਾਂ ਰੋਸ਼ਨਕੀਤਾ।ਕੁ. ਗੁਰਵੀਨ ਕੌਰ ਨੇ 500 ਵਿੱਚੋਂ 477 ਅੰਕਾਂ ਨਾਲਦੂਜਾ, ਅਮਿਤ ਕੌਰ ਨੇ 464 ਅੰਕਾਂ ਨਾਲਛੇਵਾਂ ਸਥਾਨਅਤੇ ਸਾਕਸ਼ੀ ਨੇ 462 ਅੰਕਾਂ ਨਾਲ ਅੱਠਵਾਂ ਸਥਾਨਪਾਪਤਕੀਤਾ।ਪਿੰਸੀਪਲਪੋ. ਡਾ. (ਸੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ।ਇਸ ਮੌਕੇ ਤੇ ਪੋ.ਜਗਜੀਤਭਾਟਿਆ ਤੇ ਸੀਆਸ਼ੀਸ਼ ਚੱਡਾ ਵੀ ਮੌਜੂਦ ਸਨ।